
Proud Member of @aamaadmiparty ! Chairman Punjab Large Industrial Development Board punjab !On a mission with #Arvindkejriwal to #MakeindiaNo.1
New Delhi, India
Joined March 2022
- Tweets10.5K
- Following603
- Followers1K
- Likes6.3K
जिस दिल्ली को आम आदमी पार्टी ने साफ नीयत और पूरी ईमानदारी से संवारा था, उसे भाजपा ने अपनी मक्कारी से तबाह कर दिया।
1
जिस दिल्ली को आम आदमी पार्टी ने साफ नीयत और पूरी ईमानदारी से संवारा था, उसे भाजपा ने अपनी मक्कारी से तबाह कर दिया।
9
यह घटना इस बात का एक और प्रमाण है कि देश के गृह मंत्री अमित शाह ड्रग्स तस्करों को संरक्षण देकर देश में नशे के कारोबार को आगे बढ़ाने में पूरी मदद कर रहे हैं, क्योंकि बिना आलाकमान के संरक्षण के पुलिस वालों पर कोई हाथ नहीं उठा सकता।
एक तरफ भाजपा राज में अमित शाह के संरक्षण में पल रहे गुंडे पुलिस वालों को पीट रहे हैं, वहीं दूसरी तरफ पंजाब में सरदार भगवंत मान की सरकार में पुलिस विदेशों में छिपे अपराधियों को भी दबोचकर भारत ला रही है और उन्हें कानून के कटघरे में खड़ा कर रही है।
ਲੋਕਾਂ ਦਾ ਦ੍ਰਿੜ੍ਹ ਫ਼ੈਸਲਾ, 2027 'ਚ ਦੇਵਾਂਗੇ CM ਮਾਨ ਦਾ ਸਾਥ!
CM ਭਗਵੰਤ ਮਾਨ ਨੇ ਇੱਕ-ਇੱਕ ਫ਼ੈਸਲੇ ਨਾਲ਼ ਜਿੱਤਿਆ ਸਮਾਜ ਦੇ ਹਰ ਵਰਗ ਦਾ ਵਿਸ਼ਵਾਸ, ਲੋਕ ਕਹਿੰਦੇ ਜਿਹੜਾ ਮਰਜ਼ੀ ਗੱਠਜੋੜ ਕਰਦਾ ਰਹੇ ਅਸੀਂ ਵੋਟ ਝਾੜੂ ਨੂੰ ਹੀ ਪਾਉਣੀ
18
जिस चाँदनी चौक को केजरीवाल जी ने शानदार बनाया था,
उसे भाजपा की 4 इंजन वाली सरकार ने बर्बाद करके रख दिया।
17
CM ਭਗਵੰਤ ਮਾਨ ਨੇ ਲੁਧਿਆਣਾ ਦੇ ਪਿੰਡ ਹੇਡੋਂ ਬੇਟ ਵਿਖੇ ਲੋਕ ਮਿਲਣੀ ਕੀਤੀ। ਮਿਲਣੀ ਦੌਰਾਨ ਲੋਕਾਂ ਦਾ ਠਾਠਾਂ ਮਾਰਦਾ ਇਕੱਠ CM ਮਾਨ ਪ੍ਰਤੀ ਉਨ੍ਹਾਂ ਦੇ ਅਥਾਹ ਪਿਆਰ ਦਾ ਗਵਾਹ ਬਣਿਆ। CM ਮਾਨ ਨੇ ਸੰਬੋਧਨ ਦੌਰਾਨ ਹੁਣ ਤੱਕ ਦਿੱਤੇ ਸਾਥ ਨੂੰ ਸਤਿਕਾਰ ਦਿੰਦਿਆਂ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ₹51 ਲੱਖ ਦਾ ਚੈੱਕ ਵੀ ਸੌਂਪਿਆ, ਜਿਸ ਲਈ ਪਿੰਡ ਵਾਸੀਆਂ ਵਾਸੀਆਂ ਵੱਲੋਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
22
ਆਉਣ ਵਾਲ਼ਾ ਟਾਈਮ ਲੋਕਾਂ ਦੀ ਸਰਕਾਰ ਦਾ!
ਵਿਰੋਧੀਆਂ ਦਾ ਸੂਪੜਾ ਸਾਫ਼, CM ਭਗਵੰਤ ਮਾਨ ਦੀ ਸਰਕਾਰ ਬਣੇਗੀ ਪਹਿਲਾਂ ਨਾਲ਼ੋਂ ਵੀ ਵੱਧ ਸੀਟਾਂ ਨਾਲ਼ ਕਿਉਂ ਕਿ ਲੋਕ ਕੰਮ ਦੀ ਰਾਜਨੀਤੀ ਨਾਲ਼
ਵਿਰੋਧੀਆਂ ਦੀਆਂ ਚਾਲਾਂ ਤੋਂ ਪੰਜਾਬੀ ਚੰਗੀ ਤਰ੍ਹਾਂ ਜਾਣੂ ਨੇ ਤੇ 2027 ਚੋਣਾਂ ‘ਚ ਇਨ੍ਹਾਂ ਦੀ ਹਰ ਸਾਜ਼ਿਸ਼ ਦੀ ਫ਼ੂਕ ਕੱਢਣਗੇ…
21
ਕਾਤਲ ਕਾਂਗਰਸ ਨੂੰ ਕਾਤਲਾਂ ਨਾਲ਼ ਪਿਆਰ!
ਰਾਜਾ ਵੜਿੰਗ ਨੇ ਕਬੂਲੀ 16 ਮਾਮਲਿਆਂ 'ਚ ਨਾਮਜ਼ਦ ਗੁਨਾਹਗਾਰ ਦੇ ਹਾਜ਼ਰ ਹੋਣ ਦੀ ਗੱਲ, ਉਸ ਕਾਤਲ ਨੂੰ ਮੰਚ ਦੇਣ ਵਾਲ਼ੇ ਚਰਨਜੀਤ ਚੰਨੀ ਖ਼ਿਲਾਫ਼ ਕਾਂਗਰਸ ਹਾਈ ਕਮਾਨ ਵੱਲੋਂ ਕਾਰਵਾਈ ਦੀ ਸਭ ਨੂੰ ਉਡੀਕ
20
ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਅੱਜ CM ਭਗਵੰਤ ਮਾਨ ਨਾਲ਼ ਚੰਡੀਗੜ੍ਹ ਵਿਖੇ, ਮੁਲਾਕਾਤ ਕੀਤੀ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ 'ਚ ਸ਼ਿਰਕਤ ਕਰਨ ਦਾ ਸੱਦਾ ਪੱਤਰ ਦਿੱਤਾ। ਦਸਵੇਂ ਪਾਤਸ਼ਾਹ ਜੀ ਦੀ ਪਾਵਨ ਜਨਮ ਭੂਮੀ ਵਿਖੇ ਆਯੋਜਿਤ ਇਸ ਸ਼ੁਭ ਮੌਕੇ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ 'ਚ ਸ਼ਮੂਲੀਅਤ ਲਈ ਦਿੱਤੇ ਸੱਦੇ ਵਾਸਤੇ CM ਮਾਨ ਨੇ ਕਮੇਟੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ, ਅਮੋਲਕ ਸਿੰਘ ਅਤੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ 26 ਨਵੰਬਰ ਨੂੰ ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾਣ ਵਾਲੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੇ ਮੱਦੇਨਜ਼ਰ ਪਿੰਡ ਮਟਵਾਣੀ ਵਿਖੇ ਜਾ ਕੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਸਮੂਹ ਪੰਜਾਬ ਵਾਸੀਆਂ ਨੂੰ ਇਸ ਇਤਿਹਾਸਿਕ ਰੈਲੀ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਪੰਜਾਬ ਦੀ ਤਰੱਕੀ ਦੇ ਇਸ ਜਸ਼ਨ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮਹਾ ਰੈਲੀ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ ਅਤੇ ਲੋਕਾਂ ਲਈ ਆਉਣ-ਜਾਣ ਤੇ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
18
ਜਿਹਨਾਂ ਦੀ ਸਾਈਕਲ ਚਲਾਉਣ ਦੀ ਨੀਅਤ ਨਹੀਂ ਉਹ ਸੂਬਾ ਚਲਾਉਣ ਨੂੰ ਫਿਰਦੇ!
CM ਭਗਵੰਤ ਮਾਨ ਨੇ ਕੱਢ ਦਿੱਤੀ ਚਰਨਜੀਤ ਚੰਨੀ ਦੀ ਦਿਖਾਵਾ ਸਾਈਕਲ ਯਾਤਰਾ ਦੀ ਫੂਕ, ਦੱਸਿਆ ਕਿਵੇਂ ਚੰਨੀ ਨੇ 3 ਮਹੀਨਿਆਂ 'ਚ ਹੀ ਕੀਤੇ ਕਈ ਕਰੋੜਾਂ ਦੇ ਘਪਲੇ
22
ਆਮ ਆਦਮੀ ਕਲੀਨਿਕਾਂ ਰਾਹੀਂ ਘਰ ਦੇ ਨੇੜੇ ਅਤੇ ਮਿਲਦੇ ਮੁਫ਼ਤ ਇਲਾਜ ਦੀਆਂ ਹਰ ਕੋਈ ਸਿਫ਼ਤਾਂ ਕਰਦਾ ਏ, ਜਿੰਨੇ ਮਾਨਾ ਕੰਮ ਤੂੰ ਕੀਤੇ ਦੂਜੀ ਵਾਰ ਤਾਂ ਬਣਦਾ ਏ...
19
ਅੰਦਰਖਾਤੇ 2-2 ਪਾਰਟੀਆਂ ਨਾਲ਼ ਗੁਪਤ ਸਮਝੌਤੇ ਕਰਨ ਵਾਲ਼ਿਆਂ 'ਤੇ ਕੋਈ ਕੀ ਇਤਬਾਰ ਕਰੇ❓
ਨਾ ਕਿਸੇ ਪਾਰਟੀ ਨਾਲ਼, ਨਾ ਪੰਜਾਬ ਨਾਲ਼ ਤੇ ਨਾ ਹੀ ਪੰਜਾਬ ਦੇ ਲੋਕਾਂ ਨਾਲ਼, ਵਿਰੋਧੀਆਂ ਦੀ ਵਫ਼ਾਦਾਰੀ ਹੈ ਸਿਰਫ਼ ਆਪਣੀ ਕੁਰਸੀ ਨਾਲ਼
21
ਭਾਜਪਾ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਕਿੰਝ ਕਰ ਰਹੀ ਲੋਕਤੰਤਰ ਦਾ ਘਾਣ, CM ਮਾਨ ਨੇ ਕੀਤਾ ਸਾਰੇ ਹੇਰ-ਫ਼ੇਰ ਦਾ ਖ਼ੁਲਾਸਾ…
16
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਬੱਚਿਆਂ ਦਾ ਭਵਿੱਖ ਬਣਾ ਰਹੀ ਬਿਹਤਰ !!
ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਸਿੱਖਿਆ ਕ੍ਰਾਂਤੀ ਤਹਿਤ ਮਾਨ ਸਰਕਾਰ ਵੱਲੋਂ ਪਿੰਡ ਬਹੇੜਾ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਬਣਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁੱਜ ਕੇ ਸਮੂਹ ਪਿੰਡ ਵਾਸੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ਼ ਖ਼ੁਸ਼ੀ ਸਾਂਝੀ ਕੀਤੀ ਅਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਹੁਣ ਇਲਾਕੇ ਦੇ ਬੱਚਿਆਂ, ਖਾਸ ਕਰਕੇ ਧੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ।
ਮਾਨ ਸਰਕਾਰ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਅਤੇ ਬਿਹਤਰ ਭਵਿੱਖ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
15
ਵਿਧਾਇਕ ਅਮੋਲਕ ਸਿੰਘ ਨੇ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਮਾਨ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ‘ਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ, ਸਮੂਹ ਪੰਜਾਬੀਆਂ ਨੂੰ 26 ਨਵੰਬਰ ਨੂੰ ਮੋਗਾ ਦੇ ਮਟਵਾਣੀ ਵਿਖੇ ਹੋਣ ਵਾਲ਼ੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ।
17
ਕਬੱਡੀ ਦੇ 'ਕਲੋਜ਼ ਫਾਈਟਰ' ਪਾਲਾ ਜਲਾਲਪੁਰੀਆ ਦਾ ਸਮੂਹ ਪੰਜਾਬੀਆਂ ਦੇ ਨਾਂ ਸੁਨੇਹਾ!
ਮੋਗਾ ਵਿਖੇ 26 ਨਵੰਬਰ ਨੂੰ ਹੋ ਰਹੀ ਖ਼ੁਸ਼ਹਾਲ ਪੰਜਾਬ ਮਹਾ ਰੈਲੀ 'ਚ ਭਰੋ ਹਾਜ਼ਰੀ, ਆਪਣੇ ਪਰਿਵਾਰ ਤੇ ਸਾਥੀਆਂ ਨਾਲ਼ ਸ਼ਾਮਲ ਹੋ ਕੇ ਇਸ ਸਮਾਗਮ ਦੀ ਕਾਮਯਾਬੀ 'ਚ ਕਰੋ ਵਾਧਾ
ਮਿਲਦੇ ਹਾਂ 26 ਨਵੰਬਰ ਨੂੰ ਮੋਗਾ ਵਿਖੇ!
21
‘ਪੰਜਾਬ ਅਗੇਂਸਟ ਡਰੱਗਜ਼’ ਜਲੰਧਰ ਬਾਈਕ ਰੈਲੀ ਨੇ ਦਿੱਤਾ ਨਸ਼ਿਆਂ ਖ਼ਿਲਾਫ਼ ਇੱਕਜੁੱਟਤਾ ਦਾ ਸੁਨੇਹਾ !!
ਯੁੱਧ ਨਸ਼ਿਆਂ ਵਿਰੁੱਧ ਤਹਿਤ ਜਲੰਧਰ ਵਿਖੇ ਮਾਨ ਸਰਕਾਰ ਵੱਲੋਂ ਕੱਢੀ ਗਈ ਬਾਈਕ ਰੈਲੀ ਨੂੰ ਕੈਬਿਨੇਟ ਮੰਤਰੀ @mohinderbhagat_ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਵੱਡੀ ਗਿਣਤੀ ‘ਚ ਨੌਜਵਾਨ ਬਾਈਕ ਰਾਈਡਰਜ਼ ਨੇ ਰੈਲੀ ‘ਚ ਹਿੱਸਾ ਲੈ ਕੇ ਨਸ਼ਾ ਮੁਕਤ ਪੰਜਾਬ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਾਹਕੋਟ ਤੋਂ ‘ਆਪ’ ਹਲਕਾ ਇੰਚਾਰਜ ਪਾਲਾ ਜਲਾਲਪੁਰੀਆ ਅਤੇ ਹੋਰ ਸੀਨੀਅਰ ਆਗੂਆਂ ਨੇ ਵੀ ਸ਼ਾਮਲ ਹੋ ਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
20















