cp kamboj retweeted
Replying to @iRKShambhu
Please don't try to change History. Saheed Udham Singh was Hon'r Kamboj.
youtu.be/TEInsWfYglk
ਬੀ ਏ, ਐਮ ਏ, ਸਰਟੀਫੀਕੇਟ, ਡਿਪਲੋਮਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ
ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ @PbiUniPatiala
50
ਆਖਰੀ ਤਾਰੀਖ 16 ਅਗਸਤ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ 120 ਘੰਟਿਆਂ ਦੇ ਤਿਮਾਹੀ ਕੋਰਸ 'ਪੰਜਾਬੀ ਕੰਪਿਊਟਰਕਾਰੀ ਵਿੱਚ ਸਰਟੀਫਿਕੇਟ ਕੋਰਸ' ਬਾਰੇ ਵੇਰਵੇ: #punjabiuniversity #certificationcourse @arvind_iiserm @daljitami nitter.cf/PbiUniPatiala/status/1…
cp kamboj retweeted
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ 120 ਘੰਟਿਆਂ ਦੇ ਤਿਮਾਹੀ ਕੋਰਸ 'ਪੰਜਾਬੀ ਕੰਪਿਊਟਰਕਾਰੀ ਵਿੱਚ ਸਰਟੀਫਿਕੇਟ ਕੋਰਸ' ਬਾਰੇ ਵੇਰਵੇ: #punjabiuniversity #certificationcourse @arvind_iiserm @daljitami – at Patiala, India
cp kamboj retweeted
ਸੁਤੰਤਰਤਾ ਦਿਹਾੜੇ ਮੌਕੇ #punjabiuniversity ਵਿਖੇ ਆਯੋਜਿਤ ਤਿਰੰਗਾ ਲਹਿਰਾਉਣ ਦੇ ਰਸਮੀ ਪ੍ਰੋਗਰਾਮ ਵਿੱਚ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਾਨੂੰ ਇਸ ਮੌਕੇ ਯੂਨੀਵਰਸਿਟੀ ਦੀ ਬਿਹਤਰੀ ਲਈ ਹੋਰ ਵਧੇਰੇ ਸ਼ਿੱਦਤ ਨਾਲ਼ ਕੰਮ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। #IndependenceDay @arvind_iiserm @daljitami – at Patiala, India
#PunjabiComputerWorkshop #punjabiFontTyping #punjabiUniversity #PunjabiDepartment #PunjabiComputerHelpCentre
seven days online computer workshop
for more detail punjabicomputer.com
@placement_pup @PunjabiComputer @PbiUniPatiala
youtube.com/watch?v=QO0wz75e…
ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਅੱਠਵੀਂ ਪੜ੍ਹਦੇ ਮੇਰੇ ਬੇਟੇ #Dishant ਨੇ #TechVideos ਬਣਾਉਣ ਦਾ ਫ਼ੈਸਲਾ ਕੀਤਾ ਹੈ।
ਉਹਦੇ ਨਵੇਂ ਚੈਨਲ #DishantTech ਨੂੰ #subscribe ਕਰੋ ਤਾਂ ਜੋ ਹਰੇਕ ਨਵੀਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ।
please #like and #share
@PUPATIALA @PUP_RCTDDAP
dd punjabi ਦਾ ਪ੍ਰੋਗਰਾਮ
#ਗੱਲਾਂ_ਤੇ_ਗੀਤ
ਕੱਲ੍ਹ 21 ਮਾਰਚ, 2022 ਸਵੇਰੇ 8:30 ਵਜੇ
ਕੰਪਿਊਟਰ ਲੇਖਕ ਤੇ ਕਾਲਮ ਨਵੀਸ
#cpkamboj #punjabiuniversity #cybercrime @PbiUniPatiala
@CyberCrimePSCyb
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਾਈਬਰ ਅਪਰਾਧ : ਨੁਕਸਾਨ ਅਤੇ ਉਪਾਅ
ਵਿਸ਼ੇ 'ਤੇ ਚਰਚਾ ਕਰਨ ਲਈ ਦਰਸ਼ਕਾਂ ਦੇ ਰੂਬਰੂ ਹੋਣਗੇ
youtu.be/ermSJLKnYgQ
*ਤਸਵੀਰ ਰੂਪ ਨੂੰ ਟਾਈਪ ਰੂਪ ਵਿਚ ਬਦਲੋ*
*Best Punjabi OCR App*
*Free Mobile App 2022*
#ਪੰਜਾਬੀ ਤਸਵੀਰਾਂ ਨੂੰ ਟਾਈਪ ਰੂਪ ਵਿਚ ਬਦਲੋ
#ਪੁਸਤਕ ਦੁਬਾਰਾ ਟਾਈਪ ਕਰਨ ਦੀ ਲੋੜ ਨਹੀਂ
#Punjabi_IMAGE_TO_TEXT
#cTechPunjabi #cpkamboj
1
1
*ਜੇਕਰ ਤੁਸੀਂ #ਕੰਪਿਊਟਰ ਜਾਂ #ਸਮਾਰਟਫੋਨ ਵਰਤਦੇ ਹੋ ਤਾਂ ਇਹ ਕੰਮ ਅੱਜ ਹੀ ਕਰੋ* #cyberSecuritytips
@PbiUniPatiala
cpkamboj.com/2021/11/cyber-s…
1
#admissionNotice #certificateCourseInPunjabiCoputing #120hourscourse #4govtJobs
@PbiUniPatiala @arvind_iiserm
ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੰਜਾਬੀ ਭਾਸ਼ਾ ਵਿਕਾਸ ਵਿਭਾਗ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ











