Dapinder Singh Virk retweeted
'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਨਵਾਂ ਨੰਗਲ ਤੋਂ LIVE ------- 'एक शाम भगवान शिव के नाम' कार्यक्रम के दौरान रूपनगर ज़िले के नया नंगल से LIVE nitter.cf/i/broadcasts/2AMjkjPzW…
Dapinder Singh Virk retweeted
ਸਮਾਰਟ ਰਾਸ਼ਨ ਕਾਰਡਾਂ ਅਤੇ ਰਾਸ਼ਨ ਕਿੱਟਾਂ ਦੇ ਵੰਡ ਸਮਾਰੋਹ ਦੌਰਾਨ ਪਿੰਡ ਨੱਥੂਵਾਲਾ ਜਦੀਦ, ਜ਼ਿਲ੍ਹਾ ਮੋਗਾ ਤੋਂ LIVE --------- स्मार्ट राशन कार्डों और राशन किटों के वितरण समारोह के दौरान गाँव नत्थूवाला जदीद, ज़िला मोगा से LIVE nitter.cf/i/broadcasts/2rJYNzokV…
Dapinder Singh Virk retweeted
ਪੰਜਾਬ ਦੇ ਗੰਨਾ ਕਾਸ਼ਤਕਾਰਾਂ ਲਈ ਵੱਡੀ ਖੁਸ਼ਖਬਰੀ.. ਸਾਡੀ ਸਰਕਾਰ ਨੇ ਸਾਲ 2026-27 ਲਈ ਗੰਨੇ ਦਾ ਰੇਟ ਵਧਾ ਕੇ ₹431 ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜੋ ਕਿ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ..
ਕਿਸਾਨਾਂ ਦੀ ਸਹੂਲਤ ਲਈ ਸੂਬੇ ਦੀਆਂ ਖੰਡ ਮਿੱਲਾਂ 25 ਨਵੰਬਰ, 2026 ਤੋਂ ਸ਼ੁਰੂ ਹੋ ਜਾਣਗੀਆਂ.. ਸਾਡੀ ਸਰਕਾਰ ਅੰਨਦਾਤੇ ਦੀ ਖੁਸ਼ਹਾਲੀ ਅਤੇ ਫ਼ਸਲਾਂ ਦਾ ਬਣਦਾ ਮੁੱਲ ਦੇਣ ਲਈ ਹਮੇਸ਼ਾ ਵਚਨਬੱਧ ਹੈ..
ਇਨਕਲਾਬ ਜ਼ਿੰਦਾਬਾਦ!
Dapinder Singh Virk retweeted
Punjab will decide
Bhagwant Mann
Vs
Akali / BJP/Congress / WPD/ ED/ CBI
"Sukhbir Badal was losing to @BhagwantMann"
SAD MP from Ferozepur, Sher Singh Ghubaya admits that Congress and Akali Dal colluded for Assembly seats of Jalalabad and Lambi in 2017 Punjab Assembly elections.
Dapinder Singh Virk retweeted
ਅਕਾਲੀ ਦਲ ਅਤੇ ਭਾਜਪਾ ਦਾ ਇਹ ਸਮਝੌਤਾ ਪੰਜਾਬ ਨੂੰ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ 'ਠੱਗ ਜੋੜ' ਹੈ... ਜਿਹੜੇ ਕੱਲ੍ਹ ਤੱਕ ਤਿੰਨ ਖੇਤੀ ਕਾਨੂੰਨਾਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਸਿੱਖ ਸੰਸਥਾਵਾਂ ਦੇ ਮੁੱਦੇ 'ਤੇ ਇੱਕ-ਦੂਜੇ ਨੂੰ ਕੋਸਦੇ ਸੀ, ਅੱਜ ਸੱਤਾ ਦੇ ਲਾਲਚ 'ਚ ਫਿਰ ਇਕੱਠੇ ਹੋ ਗਏ...
20 ਸਾਲ ਆਪਸ 'ਚ 'ਨੂਰਾ ਕੁਸ਼ਤੀ' ਖੇਡਣ ਵਾਲੇ ਸਾਰੇ ਰਵਾਇਤੀ ਆਗੂ ਹੁਣ ਇੱਕੋ ਸਟੇਜ 'ਤੇ ਆ ਗਏ ਹਨ... ਪਰ ਪੰਜਾਬ ਦੇ ਲੋਕ 2007-2017 ਦੌਰਾਨ ਫੈਲੇ ਨਸ਼ਿਆਂ ਅਤੇ ਬੇਅਦਬੀਆਂ ਨੂੰ ਕਦੇ ਨਹੀਂ ਭੁੱਲ ਸਕਦੇ...
ਆਮ ਆਦਮੀ ਪਾਰਟੀ ਦਾ ਗੱਠਜੋੜ ਸਿਰਫ਼ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ ਹੈ... ਮੁਫ਼ਤ ਬਿਜਲੀ, ਨਹਿਰੀ ਪਾਣੀ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਬਿਨਾਂ ਰਿਸ਼ਵਤ ਸਰਕਾਰੀ ਨੌਕਰੀਆਂ ਸਾਡੀ ਸਕਾਰਾਤਮਕ ਰਾਜਨੀਤੀ ਦੀ ਪਛਾਣ ਹਨ... ਪੰਜਾਬੀ ਇਨ੍ਹਾਂ ਦੇ 'ਠੱਗ ਜੋੜ' ਨੂੰ ਕਦੇ ਮੂੰਹ ਨਹੀਂ ਲਾਉਣਗੇ...
Dapinder Singh Virk retweeted
Five years ago, on Gurpurab, Punjab’s brave farmers forced the BJP to repeal its black farm laws. It was a historic victory, written in the courage and sacrifice of our farmers.
Five years later, on the very same sacred occasion, the SAD has chosen to embrace the very party it once abandoned over those laws.
From standing with Punjab’s farmers to standing with the BJP. What changed? Certainly not the BJP.
The Akali Dal has traded Punjab’s interests for political survival. Farmers will remember. Punjab will never forget.
@Akali_Dal_ @officeofssbadal @BJP4India
Dapinder Singh Virk retweeted
ਕੁੱਲ ਜਗਤ ਦੇ ਰਹਿਬਰ, ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ...
ਗੁਰੂ ਸਾਹਿਬ ਜੀ ਨੇ ਸਾਨੂੰ 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਦਾ ਮਹਾਨ ਸਿਧਾਂਤ ਦਿੱਤਾ... ਉਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਸੱਚ ਦੇ ਮਾਰਗ 'ਤੇ ਚੱਲਣ, ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ...
ਆਓ, ਇਸ ਪਵਿੱਤਰ ਦਿਹਾੜੇ 'ਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਇੱਕ ਖ਼ੁਸ਼ਹਾਲ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਕਰੀਏ...
पंजाब में युवाओं के लिए भगवंत मान सरकार का बड़ा ऐलान! 'पंजाब दा करोड़पति' नाम से राज्य स्तरीय क्विज प्रतियोगिता शुरू की गई है, जिसमें 15 से 30 साल तक के युवा हिस्सा ले सकेंगे। प्रतियोगिता के विजेता को 1 करोड़ रुपये का नकद पुरस्कार मिलेगा, जबकि चार उप-विजेताओं को 10-10 लाख और आठ अन्य प्रतिभागियों को 5-5 लाख रुपये दिए जाएंगे। सरकार का कहना है कि इस पहल का मकसद युवाओं को शिक्षा, ज्ञान और सकारात्मक गतिविधियों से जोड़ना है। हालांकि, 2027 विधानसभा चुनाव से पहले इस पहल के सियासी मायने भी निकाले जा रहे हैं।
#Punjab #BhagwantMann #PunjabDaCrorepati #AAPGovernment #PunjabNews #PunjabPolitics #YouthEmpowerment #QuizCompetition #PunjabElection2027 | #AajTakSocial | #ATCard
Punjab Da Crorepati, Bhagwant Mann, Punjab Government, One Crore Prize, Quiz Competition, Youth Empowerment, Punjab Youth, AAP Government, Punjab Assembly Elections 2027, Education Initiative
Dapinder Singh Virk retweeted
पंजाब के युवा और ऊर्जावान शिक्षा मंत्री और मेरे छोटे भाई @harjotbains को जन्मदिन की बहुत बहुत शुभकामनाएँ।
आपकी लगन और पंजाब के बच्चों के भविष्य के प्रति आपकी मेहनत ने पिछले चार साल में बहुत शानदार परिणाम दिए हैं।
@ArvindKejriwal जी और @BhagwantMann जी के साथ मिल कर आपने पंजाब की शिक्षा को देश में नंबर वन बनाया है।
ईश्वर से कामना है कि आप सदैव स्वस्थ और प्रसन्न रहें तथा पंजाब के हर बच्चे के सपनों को नई उड़ान देते रहें।
Punjab Da Crorepati
PunjabDaCrorepati.punjab.gov…
Celebrate Punjab, Punjabi and Punjabiyat while winning big prizes.
Punjab CM Bhagwant Mann announces this initiative to give young people aged 15-30 a chance to test their knowledge of Punjab’s history, culture, language and heritage through exciting online quiz rounds.
It would have overall pool of 50,000 questions related to competitive exams & Punjab Geography & history.
With over 10,000 cash prize opportunities & a grand prize of ₹1 crore and 4 runners up getting ₹10 Lakh each.
Dapinder Singh Virk retweeted
ਆਮ ਆਦਮੀ ਪਾਰਟੀ ਵੱਲੋਂ ਹਲਕਾ ਦਾਖਾ ਤੋਂ ਉਮੀਦਵਾਰ ਬਣਾਉਣ ਲਈ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ ਜੀ, ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ।
ਅੱਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਹਮੇਸ਼ਾ ਸੱਚ ਦੇ ਮਾਰਗ 'ਤੇ ਚੱਲਣ ਅਤੇ ਹਲਕਾ ਦਾਖਾ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ ਦਾ ਬਲ ਬਖ਼ਸ਼ਣ।
#ArvindKejriwal #BhagwantMann #AamAadmiParty #drknskang #Dakha
Dapinder Singh Virk retweeted
ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ...
ਪਾਰਟੀ ਵੱਲੋਂ ਐਲਾਨੇ ਗਏ ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ... ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਆਪੋ-ਆਪਣੇ ਹਲਕਿਆਂ 'ਚ ਲੋਕਾਂ ਦੀ ਸੱਚੀ ਆਵਾਜ਼ ਬਣੋਗੇ ਅਤੇ 'ਰੰਗਲਾ ਪੰਜਾਬ' ਸਿਰਜਣ ਦੀ ਸਾਡੀ ਮੁਹਿੰਮ ਨੂੰ ਹੋਰ ਮਜ਼ਬੂਤ ਕਰੋਗੇ... ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਸਾਡੀ ਅਸਲੀ ਤਾਕਤ ਹੈ...
ਆਓ ਮਿਲ ਕੇ ਨਵਾਂ ਇਤਿਹਾਸ ਸਿਰਜੀਏ...
ਇਨਕਲਾਬ ਜ਼ਿੰਦਾਬਾਦ!
Dapinder Singh Virk retweeted
AAP is moving ahead in Punjab with confidence. We have declared 71 seats when other parties have nothing positive to offer except abusing us. Best wishes to the candidates
Dapinder Singh Virk retweeted
पंजाब विधानसभा चुनाव के लिए आम आदमी पार्टी की ओर से आज घोषित सभी 31 उम्मीदवारों को हार्दिक बधाई एवं शुभकामनाएँ।
अरविंद केजरीवाल जी के नेतृत्व और मुख्यमंत्री भगवंत मान जी के साथ यह चुनाव केवल सत्ता का नहीं, बल्कि पंजाब के भविष्य, जनता की उम्मीदों, युवाओं के रोजगार, किसानों के सम्मान और प्रदेश के विकास से जुड़े सवालों का चुनाव है।
पंजाब की जनता के विश्वास पर खरा उतरना और पूरी ईमानदारी व समर्पण के साथ काम करना हम सबकी जिम्मेदारी है।
BIG Update
Aam Aadmi Party releases the second list of 31 candidates for the upcoming Punjab Assembly elections.
8
267
🏆 Sri Anandpur Sahib shines as Punjab’s First Swachh City!
A proud moment for Punjab as Sri Anandpur Sahib earns the distinction of State First Swachh City of Punjab at #SwachhSurvekshanAwards 2025–26.
This achievement reflects the commitment, vision and dedicated efforts of the Bhagwant Mann Government.
Special credit goes to our dynamic Minister @harjotbains for his continued efforts towards the development and transformation of Anandpur Sahib.
Congratulations to the people of Sri Anandpur Sahib and everyone who contributed to this remarkable achievement! 👏✨
Dapinder Singh Virk retweeted
President Droupadi Murmu presented the Swachh Survekshan Awards 2025–26 in New Delhi. She emphasised that cleanliness goes beyond enhancing the aesthetic appeal of public spaces. She said that it is also a reflection of public health, social awareness, and administrative accountability.

































