Deep Bal ਦੀਪ ਬੱਲ (@Deepbal4444) header
Deep Bal ਦੀਪ ਬੱਲ (@Deepbal4444) profile picture

🌾✊Kisan Majdoor Ekta Zindabad✊🌾

☬ ਪੰਜਾਬੀ ਪੁੱਤ ☬
Joined August 2016
" ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ "
2
1
20
ਜੱਟਾਂ ਨੂੰ ਤਾਂ ਮਾਰ ਗਈਆਂ ਸਮੇਂ ਦੀਆਂ ਮਾਰਾਂ ਰਹਿੰਦਾ-ਖਹਿੰਦਾ ਮਾਰ ਦਿੱਤਾ ਇਹਨਾਂ ਸਰਕਾਰਾਂ ਨੇ ਆਪਣੇ ਹੀ ਪਏ ਅੱਜ ਆਪਣਿਆਂ ਤਾਈਂ ਖਾਣ ਨੂੰ ਉਜੜਨ ਤੋਂ ਬਚਾ ਲਉ ਆਪਣੇ ਪੰਜਾਬ ਨੂੰ #JusticeFor_MartyredFarmers ਉਸ ਵੇਲੇ ਦੇਸ਼ ਨੂੰ ਸਲਾਮ ਕਰੀ ਅੰਮੀਏ ਭਾਵੇਂ ਅਰਥੀਂ ਚ ਆਵਾਂ ਤਾਵੀਂ ਮਾਣ ਕਰੀ ਅੰਮੀਏ #JaiJawanJaiKisan 🙏🙏🙏🙏🙏
2
2
🌾🌾 Kisan Majdor ekta zindabad 🌾🌾
ਅਸਲ ਵਿੱਚ ਪਾਰਲੀਮੈਂਟ ਦਾ ਪਲਾਨ ਰੱਦ ਨਹੀਂ ਹੋਇਆ ਇਹ ਮੋਰਚਾ ਚੁਕਾਉਣ ਦਾ ਪਲੈਨ ਰੱਦ ਹੋਇਆ,ਕਿਉਂਕਿ ਲੱਖਾ ਵਾਪਸ ਨਹੀਂ ਆਇਆ।ਜੇ ਆ ਜਾਂਦਾ ਤਾਂ ਇਨ੍ਹਾਂ ਨੇ ਉਹਦੇ ਤੇ ਸਾਰੀ ਗੱਲ ਪਾ ਕੇ ਦੀਪ ਸਿੱਧੂ ਦੀ ਤਰ੍ਹਾਂ ਉਹਨੂੰ ਵੀ ਜੇਲ੍ਹ ਵਿਚ ਪਹੁੰਚਾ ਦੇਣਾ ਸੀ।ਤੇ ਫੇਰ ਸਰਕਾਰ ਨਾਲ ਹੋਈ ਡੀਲ ਦੇ ਮੁਤਾਬਕ ਮੋਰਚਾ ਚੁਕਵਾ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਸੀ
1
1
3
ਸਰਕਾਰ ਦੀ ਜ਼ਮੀਰ ਮਰ ਚੁੱਕੀ ਹੈ ਪੰਜਾਬੀ ਭਰਾੳ, ਆਪਣੀਆਂ ਫੁੱਲਾਂ ਵਰਗੀਆਂ ਧੀਆਂ ਦੀ ਹਿਫ਼ਾਜ਼ਤ ਆਪ ਕਰੋ ਸਰਕਾਰ ਅੰਨੀ ਸੋ ਚੁੱਕੀ ਹੈ ਸੋ ਅਜੇ ਵੀ ਵੇਲਾ ਹੈਗਾ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੰਭਲ ਜਾੳ, ਵੋਟਾਂ ਪਾਉਣ ਵੇਲੇ ਵੇਖਿੳ ਕਿਤੇ ਅੰਨ੍ਹੇ ਨਾ ਹੋ ਜਾਇੳ,ਮਾਫ਼ੀ ਚਾਹੁੰਦਾ ਫਿਰ ਵੀ ਕਿਸੇ ਬੁਰਾ ਲੱਗਾ ਹੋਵੇ 🙏
4
Deep Bal ਦੀਪ ਬੱਲ retweeted
Joginder Yadav's words about Bhai Ranjit Singh Video #Mojo
11
16
3
35
“We need to accommodate youth for success of #farmersprotests and for better future” — @HarpalSangha during BKU Krantikari rally at Phool Town, District Banthinda, #Punjab.
2
ਅੰਗਰੇਜ਼ ਨੇ ਪੁੱਛਿਆ: ਭਾਰਤੀ ਅੌਰਤਾਂ ਹੱਥ ਕਿਉਂ ਨਹੀਂ ਮਿਲਾਉੰਦੀਆ ਹਨ, ਇਸ ਵਿਚ ਕੁਝ ਵੀ ਨੁਕਸਾਨ ਨਹੀਂ ਹੈ। ਸਵਾਮੀ ਵਿਵੇਕਾਨੰਦ ਜੀ ਨੇ ਜਵਾਬ ਦਿੱਤਾ- ਕੀ ਤੁਹਾਡੇ ਦੇਸ਼ ਵਿਚ ਕੋਈ ਆਮ ਆਦਮੀ ਰਾਣੀ ਨਾਲ ਹੱਥ ਮਿਲਾ ਸਕਦਾ ਹੈ? ਅੰਗਰੇਜ਼: "ਨਹੀਂ" ਸਵਾਮੀ ਵਿਵੇਕਾਨੰਦ- ਸਾਡੇ ਦੇਸ਼ ਦੀ ਹਰ ਅੌਰਤ ਰਾਣੀ (Queen) ਹੈ। #WeSaluteWomenFarmers
2
ਕਿਸਾਨ ਸਾਡਾ ਮਾਣ ਨੇ Agree= Retweet #Farmers_Are_Our_Proud
2
1
ਹੋ ਉੱਡ ਦੇ ਜੋ ਵੈਲੀ ਰੱਗ ਰੱਗ ਦਾ ਪਤਾ ਆਹ ਕਿਹੜਾ ਕਿੰਨੇ ਜੋਗਾ ਸਾਨੂੰ ਸੱਭ ਦਾ ਪਤਾ ਅੱਤ ਦੇ ਸਿਕਾਰੀ ਮਾਰਾਂ ਸਹਿ ਕਿ ਉਠੇ ਨੇ ,, ਜਿੰਨੇ ਉਠੇ ਜੱਟ ਨਾਲ ਰਹਿਕੇ ਉਠੇ ਨੇ ,, ਓ ਜਿੰਨਾ ਨਾਲ ਰੱਖੀ ਅਸੀ ਰੱਖੀ ਦਿਲ ਤੋੰ ਮਾਰ -ਮਾਰ ਪਾਲਸਾਂ ਅਸੀ ਸਹਾਰੇ ਨੀ ਲਏ ਓਏ ਅਸੀ ਘਾਟੇ ਇੰਨੇ ਖਾਦੇ ਤਾਂਵੀ ਘਾਟ ਕੋਈ ਨਾ ਜੋ ਠੱਗੀ ਜੱਟ ਨਾਲ ਲਾਗੇ ਚੁਬਾਰੇ ਨੀ ਪਏ
3
Farmers constructed brick houses at Tikti Border as the summer season approaches. Plan is to construct around 2000 houses. Farmers are ready for long #FarmersProtest
1
1
Delhi police sent notice to a dead Farmer for 26th January violence. #FarmersProtest
1
4
4
ਬੇਰੰਗ ਵਾਪਸ ਮੁੜੀ ਮੋਦੀ ਦੀ ED ਇਹ ਸੁਖਪਾਲ ਖਹਿਰਾ ਆ, ਇਹਦੇ ਹਿੱਸੇ ਰਿਸ਼ਵਤਾਂ ਨਹੀਂ ਸਿਰਫ ਲੋਕ ਸੰਘਰਸ਼ ਆਏ ਨੇ , ਧੰਨਵਾਦ ਹੀਰੇ ਉੱਤੇ ਕਾਲਖ ਸੁੱਟਣ ਲਈ ਮੋਦੀਆ , ਹੀਰਾ ਹੋਰ ਚਮਕੂ ਹੁਣ
1
2
9