If these people in Punjab Congress @sherryontopp @RanaGurjeetS @SukhpalKhaira @CHARANJITCHANNI put it in the main lead Role, it will become a game for 2027, there is a guarantee, if not, then there is nothing else, please give your thoughts.
@RahulGandhi
@kharge @kcvenugopalmp
13
Absolutely Right @sherryontopp 🤍
25
Gagan Sidhu Sabo Ka retweeted
ये दबदबा , ये हकूमत , ये नशा , ये दौलत !
सब किरायेदार हैं , मकान बदलते रहते हैं !
it means your statement is correct
bjp centre government fraud by chandigarh mayor election by full pre planed
is Aap & congress counselor are not voting in first time ?
#BJPisDangerousForDemocracy #bjp_हटाओं_देश_बचाओ
#BJPHotaoDeshBachao #Bjp_rojgaar_do @SupriyaShrinate
Replying to @SupriyaShrinate
Look who is taking,
Congress itself is a fraud
and the same thing applies on nakli gandhi family also
Who started all this by took congress presidentship by fraud to sardar patel ji
63
Gagan Sidhu Sabo Ka retweeted
"ਜਿੱਥੇ ਹੁੰਦੀ ਹੈ ਪਾਬੰਦੀ ਮਾਈਨਿੰਗ ਦੀ ਉਥੇ ਮੰਤਰੀ ਯਾਰ ਦੇ ਬੰਦੇ ਮਾਈਨਿੰਗ ਕਰਦੇ"। ਮਾਨਯੋਗ ਹਾਈਕੋਰਟ ਤੇ NGT ਦੇ ਹੁਕਮਾਂ ਦੀ ਕੌਣ ਕਰੇ ਪਰਵਾਹ, ਜਦੋਂ ਮੰਤਰੀ ਦੀ ਹੋਵੇ ਸਲਾਹ। ਮਾਨਯੋਗ NGT ਚ ਸ਼ਿਕਾਇਤ ਤੋਂ ਬਾਅਦ 7 ਸਟੋਨ ਕਰੇਸ਼ਰਾਂ ਨੂੰ ਬੰਦ ਕਰਨਾ ਰੂਪਨਗਰ ਜ਼ਿਲ੍ਹੇ ਚ ਪ੍ਰਮਾਣ ਹੈ ਕਿ ਭਗਵੰਤ ਸਰਕਾਰ ਡਰੀ ਹੋਈ ਹੈ ਤੇ ਮਾਈਨਿੰਗ ਮਾਫੀਆ ਨੂੰ ਪਹਿਲਾਂ ਸ਼ਹਿ ਦੇ ਰਹੀ ਸੀ ਤੇ ਮਾਈਨਿੰਗ ਮੰਤਰੀ ਦਾ ਮਾਈਨਿੰਗ ਮਾਫੀਆ ਦੇ ਘਰ ਜਾਣਾ ਸਰਕਾਰ ਦੀ ਮਾਫੀਆ ਨਾਲ ਸਾਂਠ ਗਾਠ ਸਿੱਧ ਕਰਦੀ ਹੈ
ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ
ਸ਼ਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ।।
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ।।
💐💐💐💐🍁🍁🍁🍁🍁🍁🍁🍁💐💐
ਅੱਜ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ…
💐💐💐🍁🍁🍁🍁🍁🍁🍁🍁🍁🍁
The immortal lines of bhai Nand Lal ji … my direct connect with the great Guru - creator of Khalsa , Acme of sacrifice … Greatest role model and example of selfless service to mankind - lighthouse to humanity 🙏🙏🙏
11
Gagan Sidhu Sabo Ka retweeted
The immortal lines of bhai Nand Lal ji … my direct connect with the great Guru - creator of Khalsa , Acme of sacrifice … Greatest role model and example of selfless service to mankind - lighthouse to humanity 🙏🙏🙏
ਪੰਜਾਬ ਕਾਂਗਰਸ ਦਾ ਨਿਕੰਮਾ ਪ੍ਰਧਾਨ ਹਾਈਕਮਾਂਡ ਨੇ ਪੰਜਾਬ ਦੇ ਲੋਕਾਂ ਦੇ ਸਿਰ ਬਿਠਾਤਾ, 84ਦੀ ਯਾਦ ਦਵਾ ਦਿੰਦਾ ਇਹ ਮਸੰਦ ਸਿੱਖ ਵਿਰੋਧੀ ਸਿੱਖ ਕੌਮ ਦੇ ਸਿੱਖੀ ਸਿਧਾਂਤਾਂ ਖ਼ਿਲਾਫ਼ ਬੋਲਦਾ , ਇਹ ਅਪਣੇ ਧਰਮ ਦਾ ਵਫ਼ਾਦਾਰ ਨਹੀਂ ਪੰਜਾਬ ਦੇ ਲੋਕਾਂ ਨਾਲ ਕੀ ਖੜਜੂ ਦੁਲੋ ਸਾਹਿਬ
1
29
Gagan Sidhu Sabo Ka retweeted
चलने दो आंधियाँ हकीकत की, न जाने कौन से झोंके से बहरूपियों के मुखौटे उड़ जाएं
Happy Birthday @SukhpalKhaira
Ji
Hello everyone, while I am happy that today is my father @SukhpalKhairas birthday, yet on the other hand I am disheartened to see that a person who all his life has fought for the rights of others and did not turn politics into a money making business, is being kept in jail in repeated multiple and false cases.
Perhaps, his only “gunah” is speaking the truth in today’s time. Despite all the hardships I believe that truth will prevail as "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ"
Adv @khaira_mehtab
23
Gagan Sidhu Sabo Ka retweeted
ਭਗਵੰਤ ਦੀ love letter !!!
@BhagwantMann
ये देखो हिंदू राष्ट्र, (धर्म) @narendramodi
@AmitShah @PMOIndia जब पता चला, ब्राह्मणो के बीच मे दलित बच्चा भी पढता है, जबकि चोटी उस बच्चे ने भी रखी है.
क्या ऐसा हिंदू राष्ट्र चाहिए ?
इसको इतना शेयर करें की इस कसाई को सजा होनी चाहिए #hinduism #ModiJhuthBoltaHai #Modi4PM2024
8
Gagan Sidhu Sabo Ka retweeted
Plz watch video below see to what level #KejiMedia sponsored journalists are doing to gag & intimidate the voices of opposition in Punjab? One paid arrogant journalist is threatening an elected representative in the precincts of Vidhan Sabha! Independent media means holding @BhagwantMann govt accountable but instead they’re ganging up against opposition? Do these cronies of @AamAadmiParty have the courage to question any Aap Mla like this leave alone Ministers? Total collapse of 4th pillar of democracy in Punjab-Khaira @INCIndia
ਮੰਨਦੇ ਆਂ ਬਦਲਾਅ ਆਲੀ ਗੱਲ ਚ ਤਰਕ ਹੁੰਦੈ ਪਰ ਜੇ ਆਪ ਦਾ ਕੋਈ ਮੰਤਰੀ ਆਦਮੀ ਨਾਲ ਕੁਕਰਮ ਕਰੇ ਸਮਾਜਿਕ ਨਰਕ ਹੁੰਦੈ
@BhagwantMann ਜੀ ਨੌਟੰਕੀ ਕੰਪਨੀ ਚ ਨਾਟਕ ਕਰਨੇ ਅਤੇ ਮੁੱਖ ਮੰਤਰੀ ਪੰਜਾਬ ਬਣ ਸੀਰੀਅਸ ਠੋਸ ਗੱਲ ਕਰਨ ਚ ਵੀ ਫ਼ਰਕ ਹੁੰਦੈ
ਛੱਡ ਗੁਲਾਮੀ ਅਣਖ਼ ਜਗਾਲੈ ਜ਼ਿੰਦਗੀ ਤੇ ਪਾਵਰ ਇੱਕ ਵਾਰ ਮਿਲਦੀ ਲੋਕਾਂ ਦੀ ਦੁਆ ਬਦਦੁਆ ਚ ਫਰਕ ਹੁੰਦੈ
ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ
ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ
ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ
ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ ਹੁੰਦੈ..
ਨੋਟ:ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ..
32
Gagan Sidhu Sabo Ka retweeted
ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ
ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ
ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ
ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ ਹੁੰਦੈ..
ਨੋਟ:ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ..
youtu.be/7IM8yILzqhI
Please listen #everyone #JennyJohal #lettertocm #bhagwantmann @brinderdhillon @RajaBrar_INC
Why gag people's voice. Why ban a song that speaks truth? We stand by @jennyjohalmusic (Jenny Johal's) song 'Letter to CM' in which she raises genuine issue.
@AAPPunjab is following into footsteps of its parent party @BJP4India as it also banned songs which raises people voice .
ਪੰਜਾਬ ਨੂੰ ਪੰਜਾਬ ਰਹਿਣ ਨਹੀਂ ਦੇਣਾ ਜੇ ਇਸੇ ਤਰਾਂ ਆਮ ਆਦਮੀ ਪਾਰਟੀ ਪੰਜਾਬ ਨੂੰ ਚਾਨਣਾ ਨਾ ਕੀਤਾ, ਗੰਦੀ ਦਿੱਲੀ ਸੋਹਣੇ ਪੰਜਾਬ ਨੂੰ ਗੰਧਲਾ ਕਰਨ ਨੂੰ ਫਿਰਦੀ ਆ
'ਦਿੱਲੀ ਮਾਡਲ' ਦੀ ਦਸਤਕ ਪੰਜਾਬ ਵਿੱਚ
- ਡਿਸਪੈਂਸਰੀਆਂ 'ਚ ਦਵਾਈਆਂ ਹੈਨੀ
-ਹਸਪਤਾਲਾਂ ਚ X-Ray ਫਿਲਮਾਂ ਹੈਨੀ
-4 ਮਹੀਨੇ ਤੋਂ ਸਕੂਲਾਂ ਚ ਕਿਤਾਬਾਂ ਹੈਨੀ
-ਚਿੱਟੇ ਦੀ ਚਾਰੇ ਪਾਸੇ ਭਰਮਾਰ ਹੈ
#delhimodel























