ਮਾਵਾਂ ਦੀਆਂ ਅਸੀਸਾਂ ਤੋਂ ਬਿਨਾਂ ਦੁਨੀਆ ਦਾ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਦਾ। ਪੰਜਾਬ ਦੀਆਂ ਲੱਖਾਂ ਮਾਵਾਂ ਅਤੇ ਭੈਣਾਂ ਮੈਨੂੰ ਆਪਣੇ ਪਰਿਵਾਰ ਦੇ ਜੀਆਂ ਵਾਂਗ ਜਾਪਦੀਆਂ ਹਨ। ਲੋਕ-ਭਲਾਈ ਯੋਜਨਾਵਾਂ, ਮੁਫ਼ਤ ਸਿਹਤ ਸਹੂਲਤਾਂ ਅਤੇ ਧੀਆਂ-ਭੈਣਾਂ ਦਾ ਮਾਣ-ਸਤਿਕਾਰ ਬਹਾਲ ਰੱਖ ਕੇ ਤੁਹਾਡਾ ਇਹ ਪੁੱਤ ਦਿਨ-ਰਾਤ ਤੁਹਾਡੀ ਸੇਵਾ ਵਿੱਚ ਸਮਰਪਿਤ ਹੈ।
तीन दशकों से अधिक समय तक भाजपा की सरकार वाले गुजरात की शिक्षा व्यवस्था पर यह रिपोर्ट गंभीर सवाल खड़े करती है!
देश के प्रमुख हिंदी समाचार पत्र की एक रिपोर्ट के अनुसार, गुजरात के 7,599 विद्यालय टीन की छतों के नीचे संचालित हो रहे हैं, 105 विद्यालयों में शौचालय नहीं हैं और 5,000 से अधिक विद्यालयों में खेल के मैदान नहीं हैं।
वहीं पंजाब में वर्ष 2022 से सरकारी विद्यालयों के बुनियादी ढाँचे, आधुनिक कक्षाओं, प्रयोगशालाओं और शिक्षा की गुणवत्ता में सुधार के लिए लगातार प्रयास किए गए हैं।
पंजाब के शिक्षा मंत्री @harjotbains के अनुसार, पिछले साढ़े चार वर्षों में lakhon विद्यार्थियों ने निजी विद्यालयों से सरकारी विद्यालयों में प्रवेश लिया है।
सवाल बिल्कुल स्पष्ट है: विकास के मॉडल विज्ञापनों से बनते हैं या बच्चों को मिलने वाली वास्तविक सुविधाओं से?
गुजरात मॉडल के दावों और पंजाब में शिक्षा के क्षेत्र में हुए बदलावों पर देशभर में खुली बहस होनी चाहिए।
बच्चों का भविष्य राजनीतिक प्रचार का विषय नहीं, बल्कि देश की सबसे बड़ी प्राथमिकता होना चाहिए।
गुजरात मॉडल बनाम पंजाब की शिक्षा क्रांति — बहस विज्ञापनों की नहीं, सरकारी विद्यालयों की ज़मीनी हकीकत की होनी चाहिए!
#Punjab #EducationRevolution #GujaratModel #AAP
@BhagwantMann @ArvindKejriwal @BJP4India @AamAadmiParty @ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd
CM ਮਾਨ ਲੋਕਾਂ ਦਾ ਪੈਸਾ ਲੋਕਾਂ ‘ਤੇ ਲਾ ਕੇ ਉਨ੍ਹਾਂ ਨੂੰ ਸਹੂਲਤਾਂ ਦੇ ਰਹੇ ਹਨ, ਇਸੇ ਤੋਂ ਵਿਰੋਧੀਆਂ ਨੂੰ ਸਭ ਤੋਂ ਜ਼ਿਆਦਾ ਤਕਲੀਫ਼ ਹੈ। ਕਿਉਂਕਿ ਲੋਕਾਂ ਲਈ ਕੰਮ ਕਰਨ ਲਈ ਦਿਲ ‘ਚ ਇਮਾਨਦਾਰੀ ਚਾਹੀਦੀ ਹੈ, ਜਿਸਦਾ ਵਿਰੋਧੀਆਂ ਨਾਲ਼ ਦੂਰ-ਦੂਰ ਤੱਕ ਕੋਈ ਨਾਤਾ ਨਹੀਂ…
@BhagwantMann @ArvindKejriwal @msisodia
Neel Garg retweeted
A wonderful initiative to bring international hockey to Punjab! 🏑❤️
Seeing thousands of young Punjabis filling the stadiums and cheering for hockey stars is a heartwarming sight. It shows that the love for hockey still runs deep in the veins of Punjab.
Credit to the @BhagwantMann & @AAPPunjab government for creating an opportunity to reconnect the younger generation with the sport that has given Punjab and India so much pride. Such initiatives can inspire a new generation of hockey players and help restore Punjab’s glorious hockey legacy.
When Punjab cheers for hockey, the spirit of champions comes alive! 🇮🇳🔥@ArvindKejriwal @anuragdhanda @BaltejPannu @GargNeel
पंजाब के पानी के हक़ के लिए ऐसी लड़ाई पहले किसी ने नहीं लड़ी!
27 अक्टूबर को पंजाब विधानसभा में यमुना के पानी में हिस्सेदारी, राजस्थान से पानी की रॉयल्टी, डैम सेफ्टी एक्ट-2021 को रद्द करने, प्रमुख हेडवर्क्स पर पंजाब के अधिकार और रावी के पानी के इस्तेमाल से जुड़े 5 अहम प्रस्ताव पारित किए गए।
लेकिन अफ़सोस! पंजाब के भविष्य से जुड़े इस महत्वपूर्ण मुद्दे पर कांग्रेस और भाजपा के विधायक सदन में मौजूद नहीं थे।
जिस पानी से पंजाब की खेती, किसानों की रोज़ी-रोटी और आने वाली पीढ़ियों का भविष्य जुड़ा है, उसके हक़ में आवाज़ उठाना हर जनप्रतिनिधि की ज़िम्मेदारी है।
जब पंजाब के पानी के हक़ की बात हो रही थी, तब कांग्रेस और भाजपा सदन में क्यों नहीं थीं?
पानी बचेगा, पंजाब बचेगा!
#Punjab #PunjabWaterRights #पंजाब_के_पानी
@BhagwantMann @SanjayAzadSln @AAPPunjab @BJP4Punjab @BJP4India @INCIndia @INCPunjab
@ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd
पंजाब ने देश का पेट भरा, लेकिन अपने पानी के हक़ की लड़ाई आज भी जारी है!
1954 के समझौते से लेकर 1994 के यमुना जल-बंटवारे तक, पंजाब के हिस्से का सवाल इतिहास के पन्नों से निकलकर आज विधानसभा तक पहुँचा है।
27 अक्टूबर को पंजाब विधानसभा में प्रस्ताव पारित कर इस हक़ की आवाज़ बुलंद की गई।
अब केंद्र सरकार जवाब दे—पंजाब के पानी के हक़ पर फैसला होने में आखिर और कितने दशक लगेंगे?
पानी हमारी विरासत है, खेती हमारी रूह है और पंजाब के हकों की रक्षा हमारा फ़र्ज़!
#PunjabWaterRights #Punjab #Kisan
@BhagwantMann @AAPPunjab @BJP4India @INCIndia
@ANI @ians_india @News18Punjab @ZeePunjabHH @dailyajitnews @JagbaniOnline
@RozanaSpokesman
@PTribuneOnline @punjabkesari
@RepublicTV @ndtv
@IndiaToday @aajtak
@ZeeNews @News18India
@ABPNews @CNNnews18
@ThePrintIndia @the_hindu @IndianExpress @news24tvchannel
@htTweets @EconomicTimes @TV9Bharatvarsh @PTI_News @thetribunechd
ਜਲਦ ਤੋਂ ਜਲਦ ਖੁੱਲ੍ਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ🙏🏻
ਵਿਧਾਨ ਸਭਾ 'ਚ CM ਭਗਵੰਤ ਮਾਨ ਨੇ ਕੀਤੀ ਅਰਦਾਸ
🔸 ਪੰਜਾਬੀਆਂ ਦੇ ਮਨਾਂ 'ਤੇ ਭਾਰਤ-ਪਾਕਿਸਤਾਨ ਬਟਵਾਰੇ ਦੇ ਪ੍ਰਭਾਵ ਦਾ ਕੀਤਾ ਜ਼ਿਕਰ
🔸 ਕੇਂਦਰ 'ਤੇ ਜਤਾਇਆ ਰੋਸ ਅਤੇ ਕਿਹਾ ਕਿ ਖੇਡਾਂ 'ਤੇ ਵੀ ਸਿਆਸਤ ਭਾਰੂ ਹੋ ਗਈ
@BhagwantMann @ArvindKejriwal @msisodia
🏑 ਪੰਜਾਬ ਦੀ ਧਰਤੀ ’ਤੇ ਏਸ਼ੀਆ ਹਾਕੀ ਕੱਪ—ਹਰ ਪੰਜਾਬੀ ਲਈ ਮਾਣ ਦਾ ਪਲ!
ਮੁੱਖ ਮੰਤਰੀ @BhagwantMann ਜੀ ਦੇ ਯਤਨਾਂ ਸਦਕਾ ਪੰਜਾਬ ਵਿੱਚ ਏਸ਼ੀਆ ਹਾਕੀ ਕੱਪ ਦੀ ਮੇਜ਼ਬਾਨੀ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ।
ਪਰ ਹਾਕੀ ਦੇ ਓਲੰਪੀਅਨ, ਸਾਬਕਾ ਭਾਰਤੀ ਕਪਤਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ @PargatSOfficial ਵੱਲੋਂ ਇਸ ਮੌਕੇ ਜਨਤਕ ਤੌਰ ’ਤੇ ਵਧਾਈ ਜਾਂ ਸਵਾਗਤ ਦਾ ਸੁਨੇਹਾ ਸਾਹਮਣੇ ਨਾ ਆਉਣਾ ਸਵਾਲ ਜ਼ਰੂਰ ਖੜ੍ਹੇ ਕਰਦਾ ਹੈ।
ਹਾਕੀ ਪੰਜਾਬ ਦੀ ਰੂਹ ਹੈ, ਸਾਡੀ ਵਿਰਾਸਤ ਹੈ ਅਤੇ ਦੇਸ਼ ਦਾ ਮਾਣ ਹੈ!
ਖੇਡਾਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ। ਪੰਜਾਬ ਦੀ ਧਰਤੀ ’ਤੇ ਖੇਡਣ ਆ ਰਹੇ ਖਿਡਾਰੀਆਂ ਦਾ ਸਵਾਗਤ ਕਰਨਾ ਅਤੇ ਉਨ੍ਹਾਂ ਦਾ ਹੌਸਲਾ ਵਧਾਉਣਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਸਿਆਸਤ ਆਪਣੀ ਥਾਂ, ਪੰਜਾਬ ਦਾ ਮਾਣ ਆਪਣੀ ਥਾਂ!
#Punjab #Hockey #AsiaCup #AAP #PunjabDiShaan
@AAPPunjab
Neel Garg retweeted
ਪੰਜਾਬ ਦੀ ਧਰਤੀ 'ਤੇ ਅੱਜ ਤੋਂ ਹਾਕੀ ਦੀ 'ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026' ਦੀ ਸ਼ਾਨਦਾਰ ਸ਼ੁਰੂਆਤ ਹੋਣ ਜਾ ਰਹੀ ਹੈ...
ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਇਸ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ... ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ...
ਇਨਕਲਾਬ ਜ਼ਿੰਦਾਬਾਦ!
ਹੱਥ ਸਟੀਅਰਿੰਗ ’ਤੇ ਦਿੱਲੀ ਦੇ,
ਪੰਜਾਬ ਦੇ ਕਾਂਗਰਸੀ ਪਿਛਲੀ ਸੀਟ ’ਤੇ ਬਿਠਾਏ ਨੇ,
ਗੱਡੀ ’ਚ ਪ੍ਰਧਾਨ ਨੂੰ ਕੁਰਸੀ ਨਾ ਮਿਲੀ,
ਤੇ ਸੁਪਨੇ ਮੁੱਖ ਮੰਤਰੀ ਦੇ ਸਜਾਏ ਨੇ!
ਜਿਹੜੀ ਪਾਰਟੀ ’ਚ ਪ੍ਰਧਾਨ ਨੂੰ ਅੱਗੇ ਬੈਠਣ ਦਾ ਹੱਕ ਨਹੀਂ,
ਉਹ ਪੰਜਾਬ ਨੂੰ ਅੱਗੇ ਲਿਜਾਣ ਦੇ ਦਾਅਵੇ ਕਰਦੀ ਏ।
ਵਾਹ ਨੀ ਸਿਆਸਤ, ਵਾਹ ਨੀ ਕਮਾਲ,
ਆਪਣੇ ਹੀ ਪ੍ਰਧਾਨ ਦਾ ਇਹ ਹਾਲ,
ਤੇ ਪੰਜਾਬ ਨੂੰ ਦੇਣ ਚੱਲੇ ਨੇ ਨਵਾਂ ਭਵਿੱਖ ਤੇ ਨਵੀਂ ਮਿਸਾਲ! 🎯
#PunjabPolitics #PunjabCongress #PunjabNews #PoliticalSatire #PunjabiNews
@INCIndia @SachinPilot @kcvenugopalmp @CHARANJITCHANNI @PargatSOfficial @RajaBrar_INC @Partap_Sbajwa
CM ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੀਆਂ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
@BhagwantMann @ArvindKejriwal @msisodia
ਕਾਂਗਰਸ ’ਚ ਕੁਰਸੀ ਦੀ ਲੜਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ!
ਚੰਡੀਗੜ੍ਹ ’ਚ ਕੇ.ਸੀ. ਵੇਣੂਗੋਪਾਲ ਦੇ ਸਵਾਗਤੀ ਪੋਸਟਰ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਦੀ ਫੋਟੋ ਹੀ ਗਾਇਬ!
ਜਦੋਂ ਲੜਾਈ ਪੰਜਾਬ ਲਈ ਨਹੀਂ, ਕੁਰਸੀ ਤੇ ਨਿੱਜੀ ਹਿੱਤਾਂ ਲਈ ਹੋਵੇ, ਤਾਂ ਆਪਣੇ ਹੀ ਆਪਣੇ ਨੂੰ ਪੋਸਟਰਾਂ ’ਚੋਂ ਗਾਇਬ ਕਰ ਦਿੰਦੇ ਨੇ!
ਤੈਨੂੰ ਕਿਹਾ ਸੀ, ਨਾ ਬਾਬਾ… ਮਾਲ ਤੇਜ਼ ਹੈ!
ਇਹ ਕੁਰਸੀ ਦਾ ਨਸ਼ਾ ਹੈ।
#Congress #PunjabPolitics
@INCIndia @RajaBrar_INC @PargatSOfficial @CHARANJITCHANNI @kcvenugopalmp @Partap_Sbajwa
ਹੁਣ ਦੂਜੇ ਸੂਬਿਆਂ ਵਿੱਚ ਵੀ ਪੰਜਾਬ ਮਾਡਲ ਦੀ ਚਰਚਾ ਹੋ ਰਹੀ ਹੈ!
The Indian Express ਦੀ ਰਿਪੋਰਟ ਮੁਤਾਬਕ, ਬਿਹਾਰ ਵਿੱਚ 2026 ਦੇ ਪਹਿਲੇ 5 ਮਹੀਨਿਆਂ ਦੌਰਾਨ ਹੀ NDPS ਤਹਿਤ 1,905 ਕੇਸ ਦਰਜ ਹੋਏ। ਰਿਪੋਰਟ ਵਿੱਚ ਬਿਹਾਰ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਵੀ ਨਸ਼ਿਆਂ ਵਿਰੁੱਧ ਜੰਗ ਵਿੱਚ ਪੰਜਾਬ ਦੇ ਤਜਰਬੇ ਅਤੇ ਲੋਕਾਂ ਦੀ ਸ਼ਮੂਲੀਅਤ ਦੀ ਅਹਿਮੀਅਤ ਉਭਾਰੀ ਹੈ।
ਇੱਕ ਪਾਸੇ ਮੁੱਖ ਮੰਤਰੀ @BhagwantMann ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਹੈ, ਦੂਜੇ ਪਾਸੇ ਵਿਰੋਧੀ ਸਾਥ ਦੇਣ ਦੀ ਬਜਾਏ ਸਿਰਫ਼ ਸਿਆਸੀ ਵਿਰੋਧ ਵਿੱਚ ਲੱਗੇ ਹੋਏ ਹਨ।
ਨਸ਼ਿਆਂ ਵਿਰੁੱਧ ਜੰਗ ਸਿਆਸਤ ਤੋਂ ਉੱਪਰ ਹੈ—ਪੰਜਾਬ ਦੇ ਭਵਿੱਖ ਲਈ ਸਭ ਨੂੰ ਇਕੱਠੇ ਹੋਣਾ ਪਵੇਗਾ!
#PunjabModel #BhagwantMann #YudhNashianVirudh #NashaMuktPunjab
@Akali_Dal_ @INCIndia @BJP4India
ਰਾਹੁਲ ਗਾਂਧੀ ਜੀ, ਉਮੀਦ ਹੈ ਕਿ ਪੰਜਾਬ ਦੌਰੇ ਦੌਰਾਨ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿਓਗੇ!
2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਕਾਂਗਰਸ ਨੇ ਹਰ ਪਰਿਵਾਰ ਲਈ ਇੱਕ ਨੌਕਰੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਵੀ ਕੀਤੇ ਸਨ।
ਅੱਜ ਸਵਾਲ ਸਿੱਧੇ ਨੇ: ▪️ ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕਿੱਥੇ ਗਿਆ? ▪️ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਿਉਂ ਪੂਰਾ ਨਾ ਹੋਇਆ? ▪️ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਿਉਂ ਨਾ ਹੋਇਆ? ▪️ ਮਾਫ਼ੀਆ ਖ਼ਤਮ ਕਰਨ ਦੇ ਦਾਅਵਿਆਂ ਦਾ ਕੀ ਬਣਿਆ?
ਰਾਹੁਲ ਜੀ, ਪੰਜਾਬ ਸਿਰਫ਼ ਦੌਰਿਆਂ ਨਾਲ ਨਹੀਂ, ਵਾਅਦਿਆਂ ਦਾ ਹਿਸਾਬ ਦੇਣ ਨਾਲ ਜਿੱਤਿਆ ਜਾਂਦਾ ਹੈ!
#Punjab #Congress #AAP #RahulGandhi
@RahulGandhi @INCIndia @capt_amarinder @PargatSOfficial @Partap_Sbajwa @CHARANJITCHANNI @RajaBrar_INC @PTI_News @ANI @ians_india @AAPPunjab
ਮਾਨ ਸਰਕਾਰ ਨੇ ਸਿੱਖਿਆ ਦੇ ਪਸਾਰ ਲਈ ਹਮੇਸ਼ਾ ਖਜ਼ਾਨੇ ਦੇ ਮੂੰਹ ਹਮੇਸ਼ਾ ਖੁੱਲ੍ਹਾ ਰੱਖਿਆ ਹੈ ਅਤੇ ਨੋਜਵਾਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਹੋਏ ਬਿਨਾਂ ਸਿਫਾਰਿਸ਼ ਤੋ 70 ਹਜ਼ਾਰ ਤੋ ਵੱਧ ਨੌਕਰੀਆਂ ਦਿੱਤੀਆਂ ਹਨ।
@BhagwantMann @ArvindKejriwal @msisodia
ਭੂੰਦੜ ਸਾਹਿਬ, ਦੂਜੀਆਂ ਪਾਰਟੀਆਂ ਦੇ ਬੰਦੇ ਸੰਪਰਕ ’ਚ ਹੋਣ ਦੀਆਂ ਫੜ੍ਹਾਂ ਮਾਰਨ ਤੋਂ ਪਹਿਲਾਂ ਆਪਣੇ ਘਰ ਦਾ ਹਾਲ ਤਾਂ ਦੇਖ ਲਓ!
ਜਿਹੜੇ ਆਪਣਿਆਂ ਨੂੰ ਇੱਕ ਝੰਡੇ ਹੇਠ ਨਹੀਂ ਰੱਖ ਸਕੇ, ਉਹ ਦੂਜਿਆਂ ਦੀਆਂ ਪਾਲਾਂ ’ਚ ਸੰਨ੍ਹ ਲਾਉਣ ਦੇ ਦਾਅਵੇ ਕਰਦੇ ਨੇ!
ਆਪਣੀ ਪਾਰਟੀ ਦੇ ਤਾਂ ਟੋਟੇ ਹੋ ਗਏ, ਹੁਣ ਦੂਜਿਆਂ ਦੇ ਬੰਦੇ ਜੋੜਨ ਦੇ ਦਾਅਵੇ!
#AAP #Punjab
@Akali_Dal_ @AAPPunjab @PTI_News @ANI @ians_india @Gss_Views
ਕਾਂਗਰਸ ਦੀ ਡੁੱਬਦੀ ਬੇੜੀ ’ਚੋਂ ਹੁਣ ਸਵਾਰੀਆਂ ਨੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ!
ਰਵਿੰਦਰ ਆਮਲਾ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਜਾਣਾ ਮਹਿਜ਼ ਇੱਕ ਸ਼ੁਰੂਆਤ ਵੀ ਹੋ ਸਕਦੀ ਹੈ।
ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਚਰਨਜੀਤ ਸਿੰਘ ਚੰਨੀ ਦੀਆਂ ਸਿਆਸੀ ਇੱਛਾਵਾਂ—ਪਰਗਟ ਸਿੰਘ ਨੂੰ PCC ਪ੍ਰਧਾਨ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਦੇ ਅੰਦਰੂਨੀ ਸਮੀਕਰਨ ਕੀ ਰੁਖ਼ ਅਖ਼ਤਿਆਰ ਕਰਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ।
ਜਦੋਂ ਪਾਰਟੀ ਵਿੱਚ ਭਵਿੱਖ ਧੁੰਦਲਾ ਹੋ ਜਾਵੇ, ਤਾਂ ਆਗੂ ਨਵੇਂ ਸਿਆਸੀ ਟਿਕਾਣੇ ਲੱਭਣ ਲੱਗ ਪੈਂਦੇ ਹਨ!
ਕਾਂਗਰਸ ਹਾਈਕਮਾਂਡ ਲਈ ਸਵਾਲ ਸਿਰਫ਼ ਨਵਾਂ ਪ੍ਰਧਾਨ ਬਣਾਉਣ ਦਾ ਨਹੀਂ, ਸਗੋਂ ਪਾਰਟੀ ਨੂੰ ਇਕਜੁੱਟ ਰੱਖਣ ਦਾ ਵੀ ਹੈ।
#PunjabPolitics #PunjabCongress #Punjab
@INCIndia @Akali_Dal_ @PargatSOfficial @CHARANJITCHANNI @Partap_Sbajwa







