Talk with Rattan (@TalkwithRattan) profile picture

ਇਹ ਪਲੈਟਫਾਰਮ ਚੰਗੇ ਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ। This platform provide good and effective episodes.

Punjab
Joined March 2022
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲੀ ਟਿਕਟ ਦਾ ਐਲਾਨ #RattandeepSinghDhaliwal #TalkwithRattan #punjab #punjabpolitics #akaldalwarispunjabde #bhaiamritpalsinghkhalsa
2
82
ਭਗਵੰਤ ਮਾਨ ਸਰਕਾਰ ਦੀ ਨਵੀਂ ਕ੍ਰਾਂਤੀ, ਪੁਰਾਣੇ ਨੀਂਹ ਪੱਥਰ ਹਟਾਓ ਤੇ ਆਪਣਾ ਨਾਮ ਲਿਖਾਓ #RattandeepSinghDhaliwal #TalkwithRattan #punjab #punjabpolitics #PunjabGovernment
1
4
80
RT @Rattan1990: ਪਹਿਲੀ ਕਿਸ਼ਤ: ਮਾਰੋ ਤਾੜੀਆਂ ਪੰਜਾਬੀਓ ! ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 5 ਪੱਕੇ ਪ੍ਰੋਫ਼ੈਸਰ ਰਹਿ ਗਏ ਹਨ। ਜੇ ਪੰਜਾਬੀ ਪੰ…
1
7
ਆਮ ਆਦਮੀ ਪਾਰਟੀ ਨੇ ਮੀਤ ਹੇਅਰ ਦੀ ਵੀਡੀਓ ਭਾਰਤ 'ਚ ਬੈਨ ਕਰਨ 'ਤੇ ਬੀਜੇਪੀ ਨੂੰ ਕਿਹਾ ਤਾਨਾਸ਼ਾਹ ਪਰ ਖੁਦ ਆਪ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ ਦੇ ਪੇਜ ਬੰਦ ਕਰਵਾਏ, ਵੀਡੀਓ ਭਾਰਤ 'ਚ ਬੈਨ ਕਰਵਾਈਆਂ, ਕੀ ਆਮ ਆਦਮੀ ਪਾਰਟੀ ਜਵਾਬ ਦੇਵੇਗੀ ਫਿਰ ਉਹ ਕੀ ਹੈ? #RattandeepSinghDhaliwal #TalkwithRattan #punjab #punjabpolitics
4
86
ਨੌਜਵਾਨਾਂ ਨੇ ਜਲ ਤੋਪ ਦਾ ਮੂੰਹ ਮੋੜਿਆ ਮੁੱਖ ਮੰਤਰੀ ਦੇ ਘਰ ਵੱਲ ਕੂਚ #akalidalwarispunjabde #amritpalsinghkhalsa #chandigarh #protest #punjabinews #TalkwithRattan #rattandeepsinghdhaliwal
1
4
115
ਪੰਜਾਬ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਨੇਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਦੇਕੇਂਦਰੀ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ #RattandeepSinghDhaliwal #TalkwithRattan #punjab #punjabpolitics #RavneetBittu
3
74