UBI Solution 🥱🥱
#UBI_Solution #or #Capitalist_Survival_Strategy?
ਪੂੰਜੀਵਾਦ ਦੀ ਇੱਕ ਬੁਨਿਆਦੀ ਵਿਰੋਧਤਾਈ ਨੂੰ ਸਮਝਣਾ ਜ਼ਰੂਰੀ ਹੈ...
ਕਾਰਲ ਮਾਰਕਸ ਦੇ ਅਨੁਸਾਰ ਮਜ਼ਦੂਰ ਆਪਣੀ ਕਿਰਤ ਨਹੀਂ ਸਗੋਂ ਆਪਣੀ ਕਿਰਤ-ਸ਼ਕਤੀ #Labour_Power ਵੇਚਦਾ ਹੈ। ਕਿਉਂਕਿ ਉਤਪਾਦਨ ਦੇ ਸਾਧਨਾਂ ਉੱਤੇ ਨਿੱਜੀ ਮਾਲਕੀ ਹੁੰਦੀ ਹੈ, ਇਸ ਲਈ ਬਹੁਗਿਣਤੀ ਲੋਕਾਂ ਕੋਲ ਆਪਣੀ ਕਿਰਤ ਸ਼ਕਤੀ ਤੋਂ ਇਲਾਵਾ ਵੇਚਣ ਲਈ ਕੁਝ ਨਹੀਂ ਹੁੰਦਾ। ਉਹ ਇਸ ਦੇ ਬਦਲੇ ਉਜਰਤ ਲੈਂਦੇ ਹਨ ਤੇ ਉਸੇ ਪੈਸੇ ਨਾਲ ਆਪਣੀਆਂ ਜ਼ਰੂਰਤਾਂ ਦੀਆਂ ਵਸਤਾਂ ਖ਼ਰੀਦਦੇ ਹਨ।
ਪਰ ਹੁਣ ਸਵਾਲ ਪੈਦਾ ਹੁੰਦਾ ਹੈ...ਜੇ ਆਟੋਮੇਸ਼ਨ, ਰੋਬੋਟ ਤੇ ਏਆਈ ਮਨੁੱਖੀ ਕਿਰਤ ਦੀ ਲੋੜ ਲਗਾਤਾਰ ਘਟਾ ਦੇਣ ਤਾਂ ਇਹ ਲੋਕ ਆਪਣੀ #Labour_Power ਵੇਚਣ ਕਿੱਥੇ ਜਾਣਗੇ? ਉਨ੍ਹਾਂ ਕੋਲ ਵੇਚਣ ਲਈ ਆਪਣੀ ਕਿਰਤ-ਸ਼ਕਤੀ ਤਾਂ ਹੈ ਪਰ ਖ਼ਰੀਦਣ ਵਾਲਾ ਬਾਜ਼ਾਰ ਹੀ ਸੁੰਗੜਦਾ ਜਾ ਰਿਹਾ ਹੈ
ਨਤੀਜਾ ਇਹ ਕਿ ਸਮਾਜ ਕੋਲ ਵਸਤਾਂ ਪੈਦਾ ਕਰਨ ਦੀ ਸਮਰੱਥਾ ਹੋ ਸਕਦੀ ਹੈ ਪਰ ਲੋਕਾਂ ਕੋਲ ਉਹ ਵਸਤਾਂ ਖ਼ਰੀਦਣ ਲਈ ਆਮਦਨ ਨਹੀਂ ਹੋਵੇਗੀ( #Overproduction__Capitalisms_Contradiction)...ਕਿਉਂਕਿ ਉਨ੍ਹਾਂ ਦੀ ਆਮਦਨ ਦਾ ਰਵਾਇਤੀ ਸਰੋਤ ਕਿਰਤ ਸ਼ਕਤੀ ਵੇਚਣਾ ਹੀ ਖ਼ਤਮ ਜਾਂ ਸੀਮਤ ਹੋ ਰਿਹਾ ਹੈ।
ਇਸ ਲਈ ਸਵਾਲ ਸਿਰਫ਼ ਇਹ ਨਹੀਂ ਕਿ ਬੇਰੁਜ਼ਗਾਰ ਲੋਕਾਂ ਨੂੰ ਯੂਨੀਵਰਸਲ ਬੇਸਿਕ ਇਨਕਮ ਦੇ ਕੇ ਕਿਵੇਂ ਜਿਉਂਦਾ ਰੱਖਣਾ ਹੈ। ਅਸਲ ਸਵਾਲ ਹੈ...
ਜਦੋਂ ਸਮਾਜ ਦੀ ਦੌਲਤ ਮਸ਼ੀਨਾਂ ਪੈਦਾ ਕਰਨਗੀਆਂ ਤਾਂ ਉਨ੍ਹਾਂ ਮਸ਼ੀਨਾਂ ਉੱਤੇ ਮਾਲਕੀ ਕਿਸ ਦੀ ਹੋਵੇਗੀ?
ਉਤਪਾਦਨ ਉੱਤੇ ਕੰਟਰੋਲ ਕਿਸ ਦਾ ਹੋਵੇਗਾ?
ਤੇ ਉਸ ਦੌਲਤ ਵਿੱਚ ਬਹੁਗਿਣਤੀ ਲੋਕਾਂ ਦਾ ਹਿੱਸਾ ਕੌਣ ਯਕੀਨੀ ਬਣਾਏਗਾ?
ਆਮਦਨ ਦੀ ਵੰਡ ਨਾਲ ਮਾਲਕੀ ਦੀ ਵੰਡ ਨਹੀਂ ਹੁੰਦੀ। ਇਹੀ ਟਵੀਟਰ ਸਪੇਸਾ ਦੀ ਬਹਿਸ ਦਾ ਬੁਨਿਆਦੀ ਸਵਾਲ ਹੈ..ਜਿਸਦਾ ਕੋਈ ਢੁਕਵਾਂ ਹੱਲ ਨਜ਼ਰ ਨਹੀਂ ਆਉਂਦਾ!!
#BKU Ekta Ugrahan
ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਇਹ ਭੁੱਲ ਜਾਂਦੀ ਹੈ ਕਿ ਕੋਈ ਵੀ ਇਨਕਲਾਬ ਜ਼ਿੰਦਾਬਾਦ ਨਹੀਂ ਹੋ ਸਕਦਾ, ਜਦੋਂ ਤੱਕ ਸਾਮਰਾਜਵਾਦ ਮੁਰਦਾਬਾਦ ਨਹੀਂ ਹੁੰਦਾ...ਇਹੀ ਕਨਫਿਊਜ਼ਨ ਤੇ ਅੱਧਾ ਸਲੋਗਨ ਆਮ ਆਦਮੀ ਪਾਰਟੀ ਦੀ ਜੜ੍ਹ ਚ ਬੈਠਾ ਹੋਇਆ ...ਨੀਅਤ ਸ਼ਾਇਦ ਇਹਨਾਂ ਦੀ ਠੀਕ ਵੀ ਹੋ ਸਕਦੀ ਹੈ ਤੇ ਸ਼ਾਇਦ ਇਹ ਆਪਣੀ ਗੱਲ ਮੁਤਾਬਕ ਇਮਾਨਦਾਰ ਵੀ ਹੋਣ... ਪਰ ਨੀਅਤ ਤੇ ਨੀਤੀ ਵਿੱਚ ਫ਼ਰਕ ਹੁੰਦਾ ਹੈ। ਨੀਅਤ ਇਮਾਨਦਾਰ ਹੋਣ ਨਾਲ ਨੀਤੀ ਦੀ ਪ੍ਰੋਬਲਮ ਖ਼ਤਮ ਨਹੀਂ ਹੋ ਜਾਂਦੀ।ਇਹ ਪ੍ਰੋਬਲਮ ਉਨ੍ਹਾਂ ਦੇ ਸਲੋਗਨ ਵਿੱਚ ਵੀ ਸਾਫ਼ ਨਜ਼ਰ ਆਉਂਦੀ ਹੈ, ਉਹ ਇਨਕਲਾਬ ਜ਼ਿੰਦਾਬਾਦ ਤਾਂ ਕਹਿੰਦੇ ਹਨ, ਪਰ ਸਾਮਰਾਜਵਾਦ ਮੁਰਦਾਬਾਦ ਨਹੀਂ ਕਹਿੰਦੇ।
ਦੁਨੀਆਂ ਦੇ ਮਜ਼ਦੂਰ ਸਾਮਰਾਜਵਾਦ ਨੂੰ ਸਮਝੇ ਤੇ ਤੋੜੇ ਬਿਨਾਂ ਕੋਈ ਜੰਗ ਨਹੀਂ ਜਿੱਤ ਸਕਦੇ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਸ ਗੱਲ ਨੂੰ ਨਹੀਂ ਸਮਝਦੀਆਂ, ਉਹ ਇਸੇ ਤਰ੍ਹਾਂ ਤੁਹਾਨੂੰ ਕਾਰਟੂਨ ਬਣਦੀਆਂ ਨਜ਼ਰ ਆਉਣਗੀਆਂ .. ਜਿਵੇਂ ਇਹ ਜਨ ਅੰਦੋਲਨਾਂ ਚੋਂ ਨਿਕਲੇ ਹੋਏ ਲੀਡਰ ਕੇਜਰੀਵਾਲ ਤੇ ਭਗਵੰਤ ਮਾਨ ਬਣੇ ਨੇ ।
#AAP
ਮੈਂ ਮਾਰਕਸ ਨੂੰ ਪੜ੍ਹਿਆ ਜਾਂ ਨਹੀਂ ਪੜ੍ਹਿਆ ਫਿਰ ਪਰਖ ਲੈਣਾ ....ਪਰ ਜਿਹੜੀਆਂ ਚਵਲਾ ਮਾਰਕਸ ਨੂੰ ਗਲਤ ਸਾਬਤ ਕਰਨ ਲੱਗੀਆਂ ਹੋਈਆ ਉਹ ਤਾਂ ਪਹਿਲਾਂ ਘੱਟੋਘੱਟ ਪੜ੍ਹ ਤਾਂ ਲਓ ! #Labour ਤੇ #Labour_Power ਦਾ ਫ਼ਰਕ ਸਮਝੇ ਬਿਨਾਂ #Surplus_Value ਤੇ #SNLT ਦੀਆਂ ਗੱਲਾਂ ਕਰਨਾ ਵੀ ਇੱਕ ਵੱਖਰੀ ਕਿਸਮ ਦੀ ਕ੍ਰਾਂਤੀ ਹੈ। 😂😉
This man haven't read Marx at all. Marx makes the distinction clear in his first volume that the worker only gets the value of his labor capacity/power, not the labor itself, from which the capitalist extracts surplus. The actual labor is more than needed to reproduce the worker. The actual labor is where exploitation is occuring not in labor power, according to Marx.
ChatGPT de bacche jo Socially Necessary Labour Time....
Surplus Value & Labour Theory of Value tay bund merva rehe nay...they can establish one basic distinction
What is the difference between labour & labour power? 😉😂
@Being1n1tself
First worker wasnt part of Sikhi 😉. Apparently he wasnt even part of working class & now look at the transformation
Worker worker kardi ni main aape worker hoi...
Saddo ni mainu worker saddo sarmaaidaar na aakho koi...😃😀
WhyNOTA retweeted
What is difference between Welfarism & Socialism?People often confuse two...
short introduction
Gen Z Takes to Streets in Arunachal Pradesh Against BJP Govt's Crackdown on Anti-Dam Activists
Hundreds march in Itanagar against arrests of Siang dam protesters, who fear losing ancestral land and tribal heritage to the proposed project.
@manwithaquill reports









