انتقلت زراعة الخشخاش إلى باكستان: في أعقاب حملة طالبان، استأجر آلاف المزارعين الأفغان النازحين أراضي في إقليم بلوشستان الباكستاني (تجاوزت مساحتها 9000 هكتار بحلول عامي 2025/2026). وقد أدى ذلك إلى إنشاء مركز إمداد جديد داخل باكستان مباشرة، بالقرب من الطرق الحدودية مع الهند.
2
187
ਅਪ੍ਰੈਲ 2022 ਵਿੱਚ ਤਾਲਿਬਾਨ ਵੱਲੋਂ ਅਫੀਮ ਦੀ ਖੇਤੀ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਗੰਭੀਰ ਆਰਥਿਕ ਅਤੇ ਮਾਨਵਤਾਵਾਦੀ ਦਬਾਅ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਿੱਚ ਵੀ ਤਿੱਖੀਆਂ ਤਬਦੀਲੀਆਂ ਆਈਆਂ ਹਨ।
• ਅਫੀਮ ਦੀ ਖੇਤੀ ਅਤੇ ਉਤਪਾਦਨ ਵਿੱਚ ਗਿਰਾਵਟ: ਨਵੰਬਰ 2026 ਵਿੱਚ ਰਿਪੋਰਟ ਕੀਤੇ ਗਏ UNODC ਦੇ ਇੱਕ ਸਰਵੇਖਣ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ 2025 ਵਿੱਚ 20% ਘੱਟ ਕੇ 10,200 ਹੈਕਟੇਅਰ ਰਹਿ ਗਈ (2024 ਵਿੱਚ 12,800 ਹੈਕਟੇਅਰ ਤੋਂ ਘੱਟ ਅਤੇ 2022 ਵਿੱਚ 232,000 ਹੈਕਟੇਅਰ ਤੋਂ ਬਹੁਤ ਘੱਟ)। ਅਨੁਮਾਨਿਤ ਅਫੀਮ ਉਤਪਾਦਨ 2025 ਵਿੱਚ 32% ਘਟ ਕੇ 296 ਟਨ ਹੋ ਗਿਆ, ਜਿਸ ਨਾਲ ਕਿਸਾਨਾਂ ਦੀ ਅਫੀਮ ਆਮਦਨ 48% ਘਟ ਕੇ 134 ਮਿਲੀਅਨ ਅਮਰੀਕੀ ਡਾਲਰ ਰਹਿ ਗਈ।
• ਸਿੰਥੈਟਿਕ ਨਸ਼ਿਆਂ ਦਾ ਵਾਧਾ: ਪਾਬੰਦੀ ਤੋਂ ਬਾਅਦ ਕੁਦਰਤੀ ਅਫੀਮ ਉਤਪਾਦਨ ਵਿੱਚ ਕਮੀ ਆਉਣ ਨਾਲ, ਸਿੰਥੈਟਿਕ ਨਸ਼ਿਆਂ - ਖਾਸ ਕਰਕੇ ਮੇਥਾਮਫੇਟਾਮਾਈਨ - ਦਾ ਉਤਪਾਦਨ ਅਤੇ ਤਸਕਰੀ ਵਧੀ ਹੈ। ਤਸਕਰੀ ਕਰਨ ਵਾਲੇ ਸਿੰਥੈਟਿਕਸ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਛੁਪਾਉਣਾ ਆਸਾਨ, ਖੋਜਣਾ ਔਖਾ ਅਤੇ ਫਸਲਾਂ ਨਾਲੋਂ ਮੌਸਮ ਦੇ ਝਟਕਿਆਂ ਲਈ ਘੱਟ ਕਮਜ਼ੋਰ ਹੁੰਦਾ ਹੈ।
2
365
At least 29,468 Canadians died over the past year while waiting for a surgery, medical procedure, diagnostic scan, or specialist appointment, according to a November 2026 report by the Canadian think tank.
1
5
274
"ਜੇ ਹਾਡੀ ਕੁੜੀ ਨੇ ਬਿੱਲੀਆਂ ਰੱਖੀਆਂ ਏਂਦਾ ਕੀ ਮਤਬਲ ਕਹਿਣ ਦਾ ਕੇ ਮੈ ਤੇਰੀ ਬਿੱਲੀ ਨਾਲ ਖੇਡਣਾ, ਹਾਡੀ ਕੁੜੀ ਨੇ ਦੱਸਿਆ ਕੇ ਅੰਗਰੇਜੀ ਚ ਕੈਂਦਾ ਵਾ… ਨ ਤੁਹੀਂ ਪੰਜਾਬ ਦੇ ਜਾਏ ਪੰਜਾਬੀ ਚ ਆਖੋ, ਬੱਡੇ ਗਰੇਜ!"
9
330
For iPhone users, the Find My app must be installed, and for Android users, the Find Hub app must be installed to share your real-time location with at least one close person so they know where you are for your safety.
1
4
282
ਸੁਰਜੀਤ ਪਾਤਰ ਹੁੰਦੇ ਤਾਂ ਬੜਾ ਹੈਰਾਨ ਹੁੰਦੇ, ਉਹ ਆਖਦੇ ਸੀ
ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ, ਇੰਨਾ ਵੀ ਸੱਚ ਨ ਬੋਲ ਕਿ ਇਕੱਲਾ ਰਹਿ ਜਾਵੇਂ।
…ਕਹਿੰਦੀ ਕਦੇ ਕਦਾਈਂ ਚਿੱਤ ਨੀ ਲੱਗਦਾ
ਰੂਹ ਨੂੰ ਖਿੱਚ ਜਿਹੀ ਪੈਂਦੀ ਏ
ਹੱਸਦੀ ਹੈਲੋ ਕਹਿੰਦੀ ਤੇ… ਕੱਟਣ ਵੇਲੇ ਰੋ ਪੈਂਦੀ ਏ।
3
14
538
ਮੈਂ ਹੁਣ ਉਹਨੂੰ ਫੋਨ ਨੀ ਕਰਦਾ, ਓਹਦਾ ਉੱਧਰੋਂ ਆਉਂਦਾ ਆ। (ਗਾਇਕ: ਗੈਰੀ ਗਿੱਲ)
ਅਰਥ: ਕੁੜੀ ਵਿਆਹੀ ਗਈ ਪਰ ਮੋਹ ਅਜੇ ਵੀ ਹੈ ਸੋ ਮੁੰਡਾ ਫੋਨ ਨੀ ਕਰ ਸਕਦਾ ਪਰ ਓਹ ਕਰ ਲੈੰਦੀ ਕਦੀ ਕਦਾਈਂ।
ਆਪਣੇ ਆਲੇ ਵੀ ਇਹੋ ਕਰਦੇ ਆ। 50-50 ਹਜਾਰ ਦੇਕੇ ਲਗਜ਼ਰੀ ਗੱਡੀਆਂ ਵਿਆਹ ਤੇ ਬੁੱਕ ਕਰਨਗੇ ਤੇ 5000 ਬਾਜੇ ਆਲਿਆਂ ਨੂੰ ਦੇਣੇ ਹੁੰਦੇ ਤੇ ਆਖੀ ਜਾਣਗੇ 500 ਤਾਂ ਘੱਟ ਕਰ, ਫਲਾਣੇ ਕੇ ਵਿਆਹ ਚ ਅਹੀਂ 4000 ਚ ਕੀਤੇ ਸੀ… ਨੱਚਣ ਆਲੀਆਂ ਤੇ ਨੋਟ ਐਂ ਸੁੱਟਣਗੇ ਜਿਵੇਂ ਪੱਠੇ ਕੁਤਰਨ ਆਲੀ ਮਸ਼ੀਨ ਦੀ ਥਾਂ ਘਰੇ ਨੋਟ ਛਾਪਣ ਆਲੀ ਲੱਗੀ ਹੋਵੇ।
੨੦੨੪ ਦਾ ਬਾਦਲ ਸਾਹਿਬ ਦਾ ਬਿਆਨ ਵਾਇਰਲ ਹੋ ਰਿਹਾ ਕੇ ਜਿਹੜਾ ਭਾਜਪਾ ਚ ਜਾਂਦਾ ਉਸਦਾ DNA ਟੈਸਟ ਹੋਣਾ ਚਾਹੀਦਾ ਭਾਵ ਕਿ ਇਹ ਪਤਾ ਕਰਾਓ ਕਿ ਅਸਲੀ ਪਿਓ ਦਾ ਹੈ ਕਿ ਨਹੀਂ… ਤੇ ਜਨਾਬ ਹੁਰੀਂ ਹੁਣ ਨਹੁੰ ਮਾਸ ਦਾ ਰਿਸ਼ਤਾ ਦੱਸੀ ਜਾਂਦੇ। ਹੈ ਕੋਈ ਯਕੀਨ ਕਰਨ ਵਾਲੇ ਲੋਕ??
ਰਾਤ ਮੈਨੂੰ ਲੱਗਿਆ ਮੈਂ ਕਿਸੇ ਜੰਗ ਦੇ ਮੈਦਾਨ ਚ ਕੰਬਲ ਲਵੇਟ ਕੇ ਸੌਣ ਦੀ ਕੋਸ਼ਿਸ਼ ਕਰ ਰਿਹੈਂ… ੧੧ ਵਜੇ ਤੱਕ ਠਾਹ ਠਾਹ ਹੁੰਦੀ ਰਹੀ ਪਟਾਕਿਆਂ ਦੀ… ਐਨਾ ਜਸ਼ਨ ਬਾਬਾ ਨਾਨਕ ਦੇ ਜਨਮਦਿਨ ਦਾ, ਪਰ ਤੁਹਾਡੇ ਜੀਵਨ ਤੋਂ ਤਾਂ ਭੋਰਾ ਝਲਕ ਨੀ ਪੈਂਦੀ।
ਅਸਲ ਚ ਇਹ ਲੋਕਾਂ ਨੂੰ ਕੋਈ ਫ਼ਰਕ ਨੀ ਕਿ ਕਿਹੜਾ ਤਿਉਹਾਰ ਹੈ ਕਿਹੜਾ ਦਿਨ ਹੈ ਇਨ੍ਹਾਂ ਨੂੰ ਬਸ ਜਵਾਕਾਂ ਵਾਂਙ ਪਟਾਕੇ ਚਲਾਉਣ ਦਾ ਬਹਾਨਾ ਚਾਹੀਦਾ।
3
33
1,054
ਔਰਤਾਂ ਦਾ ਇਕ ਵੱਡਾ ਵਰਗ ਉਨ੍ਹਾਂ ਮਰਦਾਂ ਦੇ ਨੇੜੇ ਰਹਿਣਾ ਪਸੰਦ ਕਰਦਾ ਜੋ ਉਨ੍ਹਾਂ ਨਾਲ ਦੁਰਵਿਵਹਾਰ, ਬੇਕਦਰੀ ਅਤੇ ਬਦਸਲੂਕੀ ਕਰਦਾ।
ਅਜਿਹਾ ਕਿਉਂ ਹੈ? ਇਸਦਾ ਜਵਾਬ ਇਹ ਔਰਤਾਂ ਜਾਂ ਕੋਈ ਮਨੋਵਿਗਿਆਨਕ ਹੀ ਦੇ ਸਕਦਾ।
ਇਕ ਔਰਤ ਜਿਸਦੇ ਪਤੀ ਨੇ ਉਸਦੀ ਕਦੇ ਕਦਰ ਨਹੀਂ ਕੀਤੀ, ਨਸ਼ੇੜੀ ਹੈ, ਕਈ ਸਾਲਾਂ ਤੋਂ ਕੋਈ ਜਿਸਮਾਨੀ ਸੰਬੰਧ ਵੀ ਨਹੀਂ… ਕੁਝ ਮਹੀਨਿਆਂ ਤੋਂ ਵੱਖ ਵੀ ਰਹਿ ਰਹੇ ਤੇ ਇਹ ਬੀਬੀ ਫਿਰ ਉਸਨੂੰ ਸੋਸ਼ਲ ਮੀਡੀਆ ਤੇ ਰੀਲਾਂ ਭੇਜਦੀ ਫੜੀ ਗਈ।
ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ
- ਜਸਵੰਤ ਜ਼ਫਰ



