
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥ ਨਾਨਕੁ ਨੀਚੁ ਕਹੈ ਵੀਚਾਰੁ॥ ੴ ਨਿਰਭਉ ਨਿਰਵੈਰੁ ☬ ਵਾਸੀ ਦੇਸ਼ ਪੰਜ-ਆਬ 🌾🚜 #releasesikhpoliticalprisoners
ਪਹੁੰਚ ਤੋਂ ਬਾਹਰ
Joined February 2021
- Tweets5.2K
- Following667
- Followers784
- Likes9K
Pinned Tweet
We continue to be Jaggi's voice until he is back home #FreeJaggiNow
ਨਵਜੋਤ ਕੌਰ retweeted
My heartfelt condolences to the family of deceased farmer Shubkaran son of Charanjit Singh of V.Ballo District Bathinda who was shot by Haryana police today at Khannauri border during #FarmerProtest2024. This is matter of grave concern and at the same time shame for @BhagwantMann for being a mute spectator to blatant intrusion by Haryana police into Punjab territory injuring over 200 farmers and killing this youth-Khaira @INCIndia @INCPunjab
ਨਵਜੋਤ ਕੌਰ retweeted
June 6th, 1984:
At approximately 7:30am, Sant Jarnail Singh exits the front of the Akaal Takht armed with a Thompson submachine gun and opens fire at Indian troops. Sant Jarnail Singh Bhindranwale is struck by tank fire and embraces Shaheedi near the Nishaan Sahibs.
ਨਵਜੋਤ ਕੌਰ retweeted
World's second largest army destroyed Sri Darbar Sahib and martyred thousands of innocent Sikh pilgrims in 1984. Since then no government ever acknowledged that, it was planned Sikh genocide #NeverForget1984
ਨਵਜੋਤ ਕੌਰ retweeted
From Akaal takhat sahib paying glorious tribute to all martyrs of June -1984 #Neverforget1984 – at Amritsar, India
ਨਵਜੋਤ ਕੌਰ retweeted
ਲੈਫ਼ਟੀਨੈਂਟ ਜਨਰਲ (ਸਾਬਕਾ) ਸ੍ਰੀਨਿਵਾਸ ਕੁਮਾਰ ਸਿਨਹਾ, ਉਰਫ ਐਸ ਕੇ ਸਿਨਹਾ ਉਹ ਉੱਚ ਫ਼ੌਜੀ ਅਫਸਰ ਸੀ, ਜਿਸਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਜਵਾਬ ਦੇ ਦਿੱਤਾ ਸੀ ਤੇ ਸਰਕਾਰ ਦੇ ਝੂਠ ਦਾ ਭਾਂਡਾ ਭੰਨਿਆ ਸੀ ਕਿ ਹਮਲੇ ਦੀਆਂ ਤਿਆਰੀਆਂ ਤਾਂ ਲੰਮਾ ਅਰਸਾ ਪਹਿਲਾਂ ਹੀ ਹੋ ਚੁੱਕੀਆ ਸਨ।
ਸਿਨਹਾ ਨੇ ਕਿਹਾ ਸੀ, ”ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ ‘ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨਨ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ। ਜੋ ਸਿੱਖ ਗੋਲਡਨ ਟੈਂਪਲ ਵਿਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ, ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ।”
ਲੈ. ਜਨਰਲ ਐਸ. ਕੇ. ਸਿਨਹਾ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ, ਇਸ ਲਈ ਇਹਨਾਂ ਨੂੰ ਆਰਮੀ ਦਾ ਚੀਫ਼ ਨਹੀਂ ਬਣਾਇਆ ਗਿਆ ਸੀ। ਇਹਨਾਂ ਦੀ ਥਾਂ ‘ਤੇ ਫਿਰ ਜਨਰਲ ਵੈਦਿਆ ਨੂੰ ਫੌਜ ਦਾ ਚੀਫ਼ ਬਣਾਇਆ ਗਿਆ ਸੀ।
ਸਿਨਹਾ ਨੇ ਕਿਹਾ, ”ਫੌਜੀ ਕਾਰਵਾਈ ਕੋਈ ਆਖਰੀ ਰਸਤਾ ਨਹੀਂ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮੰਨਵਾਉਣਾ ਚਾਹੁੰਦੀ ਸੀ। ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ।”
ਸਿਨਹਾ ਦੀ ਇੰਟਰਵਿਊ ਦੇਖਣ ਲਈ ਲਿੰਕ youtu.be/db5GX0LLN-4
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਨਵਜੋਤ ਕੌਰ retweeted
ਜੂਨ 1984 'ਚ ਸ਼ਹੀਦ ਹੋਣ ਵਾਲੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਵਡਿਆਈਆਂ।
ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਦੁਆਲੇ ਸਾਰੀ ਥਾਂ ਖੁੱਲ੍ਹੀ ਚਰਾਂਦ ਸੀ। ਇਮਲੀ ਦੇ ਰੁੱਖ ਕੋਲ ਮਿੱਟੀ ਦਾ ਇੱਕ ਕੁਦਰਤੀ ਚਬੂਤਰਾ ਬਣਿਆ ਹੋਇਆ ਸੀ। ਮਿੱਟੀ ਦੇ ਇਸ ਆਦਿ ਕਾਲ ਧੋੜੇ ਉੱਤੇ ਬਾਲ (ਗੁਰੂ) ਹਰਗੋਬਿੰਦ ਸਾਹਿਬ ਖੇਡਦੇ ਹੋਏ ਇਸ ਨੂੰ ਅਕਾਲ ਦਾ ਤਖ਼ਤ ਕਹਿੰਦੇ ਸਨ।
ਗੁਰੂ ਅਰਜਨ ਪਾਤਸ਼ਾਹ ਨੇ ਕੋਲ ਹੀ ਇੱਕ ਕੋਠਾ ਬਣਾਇਆ 'ਤੇ ਆਸਣ ਕਰਨਾ ਸ਼ੁਰੂ ਕੀਤਾ। (ਜਿਸ ਨੂੰ ਸੰਗਤਾਂ ਕੋਠਾ ਸਾਹਿਬ ਕਹਿੰਦੀਆਂ ਹਨ ‘ਤੇ ਤਖ਼ਤ ਸਾਹਿਬ ਦੀ ਇਮਾਰਤ ਦੀ ਹੇਠਲੀ ਮੰਜਿਲ 'ਚ ਮੌਜੂਦ ਹੈ।) ਇਸੇ ਦੌਰਾਨ ਮਿੱਟੀ ਦੇ ਉਸ ਚਬੂਤਰੇ ਨੂੰ ਪੱਕਾ ਕਰਕੇ ਥੜ੍ਹਾ ਬੰਨ ਦਿੱਤਾ। ਅਕਾਲ ਤਖਤ ਸਾਹਿਬ ਦੀ ਤਮੀਰ ਵਿੱਚ ਕਿਸੇ ਮਿਸਤਰੀ, ਮਜਦੂਰ ਦਾ ਹੱਥ ਨਹੀਂ ਲੱਗਾ। ਮੀਰੀ ਪੀਰੀ ਦੇ ਮਾਲਕ, ਸੱਚੇ ਪਾਤਿਸ਼ਾਹ ਨੇ ਤਖਤ ਦੀ ਉਸਾਰੀ ਆਪ ਕੀਤੀ।
ਗਵਾਹੀ ਹੈ :
ਕਿਸੀ ਰਾਜ ਨਾ ਹਾਥ ਲਗਾਯੋ।
ਬੁੱਢਾ ਉਰ ਗੁਰਦਾਸ ਬਨਾਇਓ।
ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ, ਭਾਈ ਗੁਰਦਾਸ ਜੀ ਮਸਾਲਾ ਤਿਆਰ ਕਰਦੇ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਉਸਾਰੀ ਜਾਂਦੇ।
ਇਸੇ ਤਖ਼ਤ 'ਤੇ ਛੇਵੇਂ ਪਾਤਸ਼ਾਹ ਨੇ ਗੁਰਿਆਈ ਵਾਲੇ ਦਿਨ ਮੀਰੀ ਪੀਰੀ ਦਾ ਕੌਤਕ ਰਚਿਆ। ਉਸ ਦਿਨ ਹੀ ਇਸ ਚਬੂਤਰੇ ਦਾ ਨਾਮ ਅਕਾਲ ਤਖ਼ਤ ਹੋਇਆ ਕਿਉਂਕਿ ਇਹ ਤਹਿ ਹੋ ਚੁੱਕਾ ਸੀ ਕਿ ਇਸ ਤਖ਼ਤ ਨੇ ਸਦਾ ਰਹਿਣਾ ਹੈ ਤੇ ਦੁਨਿਆਵੀ ਝੂਠੇ ਤਖ਼ਤਾਂ ਨੇ ਸਮੇਂ ਕਾਲ ਦੇ ਚੱਕਰ ਨਾਲ ਫਨ੍ਹਾ ਹੋ ਜਾਣਾ ਹੈ।
ਭਾਈ ਗੁਰਦਾਸ ਹਰ ਰੋਜ ਅੰਮ੍ਰਿਤ ਵੇਲੇ ਸਰੋਵਰ ਦੇ ਜਲ਼ ਨਾਲ ਅਕਾਲ ਤਖਤ ਸਾਹਿਬ ਨੂੰ ਇਸ਼ਨਾਨ ਕਰਵਾਉਂਦੇ ਸਨ।
ਅਬਦਾਲੀ ਵੱਲੋਂ ਦਰਬਾਰ ਸਾਹਿਬ ਦੀ ਇਮਾਰਤ ਢਾਹਕੇ ਸਰੋਵਰ ਪੂਰਨ ਪਿਛੋੰ 1765-66 'ਚ ਦਰਬਾਰ ਸਾਹਿਬ ਦੀ ਪੱਕੀ ਇਮਾਰਤ ਮੁੜ ਕਾਈਮ ਕੀਤੀ। ਇਹ ਉਹ ਦੌਰ ਸੀ ਜਦੋਂ ਖਾਲਸੇ ਨੇ ਜਮਨਾ ਤੇ ਗੰਗਾ ਨਦੀ ਦੇ ਪਾਰ ਹਿੰਦੋਸਤਾਨ ਦੇ ਇਲਾਕੇ ਆਪਣੇ ਹੇਠ ਕੀਤੇ। ਸਹਾਰਨਪੁਰ, ਯਮਨਾਨਗਰ, ਮੇਰਠ, ਖੁਰਜਾ, ਅਲੀਗੜ੍ਹ, ਟੁੰਡਲਾ, ਮੁਜ਼ੱਫਰਨਗਰ, ਫਰੂਖਾਬਾਦ, ਗੜਵਾਲ, ਦੇਹਰਾਦੂਨ, ਮੁਰਾਦਾਬਾਦ, ਆਗਰਾ ਤੋਂ ਇਕੱਠਾ ਕੀਤਾ ਅੱਧਾ ਧੰਨ ਪਹਿਲਾਂ ਹੋਏ ਗੁਰਮਤੇ ਅਨੁਸਾਰ ਗੁਰੂ ਘਰ ਦੀਆਂ ਇਮਾਰਤਾਂ 'ਤੇ ਲਾਇਆ ਗਿਆ।
ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜਿਲ ਬਣਾਉਣ ਉੱਪਰ ਉਸ ਸਮੇਂ ਦੋ ਲੱਖ ਪਚਾਨਵੇਂ ਹਜ਼ਾਰ ਰੁਪਯਾ ਖਰਚ ਹੋਇਆ, ਜੋ ਆਪਣੀ ਮਿਸਾਲ ਆਪ ਹੀ ਹੈ। ਇਹ ਤਖਤ ਸਾਰਾ ਪੱਕੀ ਇੱਟ 'ਤੇ ਪੱਥਰ ਨਾਲ ਤਿਆਰ ਹੋਇਆ। ਇਸਦੇ ਗੋਲ਼ ਥੰਮ ਸੁਨਹਿਰੀ ਵੇਲ ਬੂਟਿਆਂ ਨਾਲ ਸਜਾਏ ਹੋਏ ਸਨ। ਪਿਛੋਂ ਮਹਾਰਾਜਾ ਰਣਜੀਤ ਸਿੰਘ ਸਮੇ ਇਸ ਦੀਆਂ ਚਾਰ ਛੱਤਾਂ ਹੋਰ ਪਾਈਆਂ, ਜੋ ਹਰ ਇੱਕ ਮੌਸਮ ਵਿੱਚ ਆਰਾਮ ਦੇਣ ਵਾਲੀਆਂ ਸਨ। ਸੰਮਤ ੧੮੩੧ ਬਿਕ੍ਰਮੀ (1774 ਈ) ਵਿੱਚ ਇਸਦੀ ਪਹਿਲੀ ਮੰਜ਼ਲ ਦੀ ਛੱਤ ਤਿਆਰ ਹੋਈ, ਬਾਕੀ ਚਾਰ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਿਆਰ ਕਰਵਾਈਆਂ।
ਸਭ ਤੋਂ ਉੱਪਰ ਦਾ ਬੰਗਲਾ ਤੇ ਸੁਨਹਿਰੀ ਗੁੰਬਦ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਸੋਨਾ ਚੜ੍ਹਵਾਇਆ। ਜਿਸ ਨੂੰ ਖੂਬਸੂਰਤ ਬਣਿਆ ਹੋਇਆ ਵੇਖਕੇ ਅਤੇ ਖੁਸ਼ ਹੋਕੇ ਅਕਾਲ ਤਖਤ ਨੂੰ ਸਿਰ ਤੋਂ ਪੈਰਾਂ ਤੱਕ ਸੁਨਹਿਰੀ ਬਣਾਉਣ ਲਈ ਸ: ਹਰੀ ਸਿੰਘ ਨਲੂਏ ਨੇ ੧ ਲੱਖ ੨੫ ਹਜ਼ਾਰ ਰੁਪੈ ਦਾ ਸੋਨਾ ਗਿਆਨੀ ਗੁਰਮੁਖ ਸਿੰਘ ਦੀ ਸਪੁਰਦਗੀ ਵਿੱਚ ਦੇਕੇ ਹੁਕਮ ਦਿੱਤਾ ਕਿ ਇਸ ਨੂੰ ਸੁਨਹਿਰੀ ਬਣਾਉਣ ਵਿੱਚ ਜਿੰਨਾਂ ਭੀ ਸੋਨਾ ਲੱਗੇਗਾ ਉਹ ਇਹ ਗੁਰੂ ਦਾ ਸੇਵਕ (ਹਰੀ ਸਿੰਘ) ਦੇਵੇਗਾ।
ਭਾਵੇਂ ਇਸ ਬਹਾਦਰ ਗੁਰੂ ਸੇਵਕ ਸੂਰਬੀਰ ਸਿੰਘ ਦਾ ਗੁਰੂ ਦੀ ਸੇਵਾ ਵਿੱਚ ਇੰਨਾਂ ਯਕੀਨ ਸੀ ਪਰ ਇਸਦੇ ਸ਼ਹੀਦ ਹੁੰਦੇ ਹੀ ਗਿਆਨੀ ਗੁਰਮੁਖ ਸਿੰਘ ਨੇ ਲਾਲਚ ਵਿੱਚ ਆਕੇ ਸਾਰਾ ਸੋਨਾ ਗਬਨ ਕਰ ਲਿਆ, ਜਿਸਦਾ ਫਲ ਭੀ ਉਸਨੂੰ ਏਹ ਭੋਗਣਾ ਪਿਆ ਕਿ ਉਸਨੂੰ ਰਾਜਾ ਹੀਰਾ ਸਿੰਘ ਡੋਗਰੇ ਦੇ ਹੁਕਮ ਨਾਲ ਮੁਸਲਮਾਨਾਂ ਦੇ ਹੱਥ ਦੇ ਦਿਤਾ ਗਿਆ, ਜਿਥੇ ਉਸ ਨੂੰ ਪਖਾਨੇ ਦੀ ਥਾਂ ਵਿੱਚ ਬੰਦ ਕਰਕੇ ਬੜੇ ਤਸੀਹੇ ਦੇਕੇ ਮਾਰਿਆ ਗਿਆ ਅਤੇ ਘਰ-ਬਾਰ ਜ਼ਬਤ ਹੋ ਜਾਣ ਤੇ ਗਬਨ ਕੀਤਾ ਹੋਇਆ ਸੋਨਾ ਭੀ ਰਾਜਾ ਹੀਰਾ ਸਿੰਘ ਲੈ ਗਿਆ।
ਅਕਾਲ ਤਖ਼ਤ ਸਾਹਿਬ ਦੇ ਅੰਦਰ ਦਾ ਬੰਗਲਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੁਨਹਿਰੀ ਬਣਵਾਇਆ ਤੇ ਕੀਮਤੀ ਸੌਗਾਤਾਂ ਭੇੰਟ ਕੀਤੀਆਂ। ਇਸਦੇ ਅੱਗੇ ਸਫ਼ੈਦ ਸੰਗਮਰਮਰ ਦੇ ਥੰਮਾਂ ਤੇ ਜੋ ਅੱਗੇ ਵਧਿਆ ਹੋਇਆ ਜਾਲ਼ੀਦਾਰ ਹਿੱਸਾ ਹੈ ਇਸੇ ਨੂੰ ਤਖਤ ਕਿਹਾ ਜਾਂਦਾ ਹੈ, ਅਤੇ ਇਸੇ ਥਾਂ ਬੈਠਕੇ ਅੰਮ੍ਰਿਤ ਛਕਾਇਆ ਜਾਂਦਾ ਹੈ, ਜੋ ਪਹਿਲਾਂ ਇੱਟਾਂ ਤੇ ਚੂਨੇ ਦਾ ਬਣਿਆਂ ਹੋਇਆ ਸੀ। ਸੰਨ 1859 ਨੂੰ ਅੰਗਰੇਜ਼ੀ ਸਰਕਾਰ ਵੇਲੇ ਰਾਮਬਾਗ ਤੋਂ ਇੱਕ ਵਡਮੁੱਲੀ ਸੰਗਮਰਮਰ ਦੀ ਚੌਂਕੀ ਪੁਟਵਾ ਕੇ ਇਥੇ ਰਖਵਾ ਦਿੱਤੀ।
ਇਸਦੇ ਅੱਗੇ ਇਮਲੀ ਦੇ ਦਰੱਖਤ ਥੱਲੇ ਇੱਕ ਫੁਹਾਰੇ ਵਾਲਾ ਹੋਜ਼ ਸੰਗਮਰਮਰ ਦਾ ਬਣਿਆ ਹੋਇਆ ਸੀ, ਜਿਸ ਵਿੱਚ ਖੂਹ ਦਾ ਪਾਣੀ (ਜੋ ਅਕਾਲ ਤਖ਼ਤ ਦੇ ਪਿੱਛਲੇ ਪਾਸੇ ਸੀ) ਪੈਂਦਾ ਸੀ ਅਤੇ ਇੱਕ ਪੇਚਦਾਰ ਫੁਹਾਰਾ ਭੀ ਬਣਿਆ ਹੋਇਆ ਹੈ ਜਿਸ ਵਿੱਚ ਲੋੜ ਦੇ ਦਿਨ ਗੁਲਾਬ ਦਾ ਅਰਕ ਆਦਿ ਪਾਕੇ ਫਰਸ਼ ਨੂੰ ਸੁਗੰਧਿਤ ਕਰ ਦਿੱਤਾ ਜਾਂਦਾ ਸੀ।
ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਸੰਗਮਰਮਰ 'ਤੇ ਇੱਕ ਮੋਰ ਬਣਿਆ ਹੋਇਆ ਸੀ ਜੋ ਚੁੰਹ ਦਿਸ਼ਾਂ ਤੋਂ ਵੇਖਣ ਤੇ ਪੈਲ ਪਾਉਂਦਾ ਦਿਖਾਈ ਦਿੰਦਾ ਸੀ।
ਜੂਨ 1984 ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਕਾਲ ਤਖ਼ਤ ਨੂੰ ਛੱਡਕੇ ਬਾਹਰਲੀ ਇਮਾਰਤ, ਇਮਲੀ ਦਾ ਰੁੱਖ ਅਤੇ ਹੋਰ ਬਹੁਤ ਕੁਝ ਇਤਿਹਾਸਿਕ ਮਹੱਤਤਾ ਰੱਖਣ ਵਾਲਾ ਧਰੋਹਰ ਤਬਾਹ ਹੋ ਗਿਆ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੈ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਤਾਰਾ ਸਿੰਘ ਘੇਬਾ, ਸਰਦਾਰ ਚੜ੍ਹਤ ਸਿੰਘ ਸ਼ੁੱਕਰਚੱਕੀਆ, ਸਰਦਾਰ ਬਘੇਲ ਸਿੰਘ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਏ ਦੀ ਛੋਹ ਵਾਲੀ ਇਮਾਰਤ ਹਮੇਸ਼ਾਂ ਲਈ ਸਾਥੋਂ ਵਿੱਛੜ ਗਈ।
#ਮਹਿਕਮਾ_ਪੰਜਾਬੀ
ਨਵਜੋਤ ਕੌਰ retweeted
These are government numbers, showing the number of killings from Mar 1981 to June 1984, which blasts the propaganda of Indian state and its tools that followers of Sant Jarnail Singh Bhindranwale killed thousands of Hindus before June 1984, so government had no option to send army to attack Shri Darbar Sahib (and other 65 Gurdwaras). Also check killings in other states same time. It was a well planned Genocide. – at Surrey, British Columbia
ਨਵਜੋਤ ਕੌਰ retweeted
The dark days of Sikh history will never be forgotten 1 to 10 June 1984 #SikhGenocide
ਨਵਜੋਤ ਕੌਰ retweeted
Jathedar of Akal Takht Sahib gives 24-hour ultimatum to Govt to release innocent youths
*Khalsa Wahir will be carried out against drugs & patit lifestyle under leadership of Akal Takht Sahib to promote movement of Amrit Sanchar
*Govt should repeal NSA imposed on Sikh youths
ਨਵਜੋਤ ਕੌਰ retweeted
ਅਕਾਲ ਤਖਤ ਸਾਹਿਬ ਤੋਂ ਐਲਾਨਃ
੧. 24 ਘੰਟਿਆਂ ਚ ਸਾਰੇ ਬੇਕਸੂਰ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ।
੨. NSA ਫੌਰੀ ਤੌਰ ‘ਤੇ ਹਟਾਈ ਜਾਵੇ।
੩. ਸਿੱਖਾਂ ‘ਤੇ ਹੁੰਦੇ ਜ਼ੁਲਮਾਂ ਖਿਲਾਫ ਜਾਗਰੁਕਤਾ ਲਿਆਉਣ ਲਈ ਅਤੇ ਅੰਮ੍ਰਿਤ ਸੰਚਾਰ ਲਹਿਰ ਚਲਾਉਣ ਹਿਤ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸਮੂਹ ਸਿੱਖ ਜਥੇਬੰਦੀਆਂ ਦੇਸ਼ ਭਰ ਚ ਵਹੀਰ ਚਲਾਉਣਗੀਆਂ।
ਨਵਜੋਤ ਕੌਰ retweeted
This Hindu Extremist is showing his own hate and also exposing how @PunjabPoliceInd stripped, raped or threatened to rape Sikh women in their custody in 1980s & 90s. This is what Human rights body & Sikhs have been saying & now a hate filled Hindu extremist confirms it.
@DGPPunjabPolice @PunjabPoliceInd will you register a case against this man for spreading hate and get his handle blocked when you have already got blocked handles of journalists or Sikhs ? Or now also the different parameters and same communalism of @PunjabPoliceInd will continue ? @SGPCAmritsar @WorldSikhOrg @narendramodi @AmitShah @BhagwantMann @JustinTrudeau @PierrePoilievre @theJagmeetSingh @JoeBiden @KamalaHarris @UNHumanRights @amnestyusa – at Surrey, British Columbia
ਨਵਜੋਤ ਕੌਰ retweeted
ਬਾਈ ਲਈ ਸਤਿਕਾਰ ਦਿਨੋ ਦਿਨ ਵੱਧਦਾ ਜਾਂਦਾ ਹੈ। ਬਾਈ ਤੇਰੇ ਤੇ ਖੁਦਾ ਦੀ ਰਹਿਮਤ ਹੈ । ਭਗਤੀ ਕਰਕੇ ਕਰਮ ਕਾਂਡ ਕਰਕੇ ਰੱਬ ਨੂੰ ਮਿਲਣ ਦੀ ਤਾਗ ਤੇ ਸਾਰੀ ਉਮਰ ਕਈ ਜਨਮ ਲੇਖੇ ਲੱਗਾ ਕਿ ਵੀ ਇਹ ਮੁਕਾਮ ਹਾਸਲ ਨਹੀ ਹੁੰਦਾ ਜੋ ਬਾਈ ਨੇ ਪਾਇਆ। ⚔️🦅❤️
#WeStandWithAmritpalSingh
ਨਵਜੋਤ ਕੌਰ retweeted
Population the size of Canada, w/o internet for 3rd day.
5000+ arrested or detained
#AmritpalSingh feared executed, 1000s being tortured.
Sikhs are being hunted in broad day light by India
Why is Twitter banning Sikh activists, journalists,members of parliament @elonmusk?
ਨਵਜੋਤ ਕੌਰ retweeted
Panjaab Lawyers “ਆਪਰੇਸ਼ਨ ਕਾਸੋ”CASO (Cardon And Search Operations) ਤਹਿਤ ਫੜੇ ਜਾ ਰਹੇ ਨੌਜਵਾਨਾਂ ਦੀ ਕਾਨੂੰਨੀ ਪੈਰਵਾਈ ਲਈ ਜਰੂਰੀ ਨੁਕਤੇ ਜਾਰੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਈਮੇਲ ਪਤਾ [email protected] m.facebook.com/story.php?sto… – at Surrey, British Columbia
ਨਵਜੋਤ ਕੌਰ retweeted
when we start celebrating these arrests, we’re alive.
“ਜਿਹੜੇ ਲੋਕ ਸ਼ਾਂਤੀ ਸ਼ਾਂਤੀ ਪੁਕਾਰਦੇ ਨੇ...ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸ਼ਾਂਤੀ ਕਿੱਥੋਂ ਆਵੇਗੀ...ਸ਼ਾਂਤੀ ਕਿਵੇਂ ਆਵੇਗੀ...ਖਾਲਸਾ ਜੀ, ਸ਼ਾਂਤੀ ਬੰਦੂਕ ਦੀ ਗੋਲੀ ਵਿੱਚੋਂ ਨਿਕਲੇਗੀ।”
-ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ, ਖਾਲਿਸਤਾਨ ਲਿਬਰੇਸ਼ਨ ਫੋਰਸ
ਨਵਜੋਤ ਕੌਰ retweeted
Eye witness report via Akaal Channel says he was arrested at 3pm and now whereabouts unknown.
NDTV reporting he was last seen fleeing on a motorcycle.
Jalandhar Police Commissioner saying they're chasing him.
No wonder Sikhs are concerned this has the signs of a fake encounter
ਨਵਜੋਤ ਕੌਰ retweeted
ਇਸ ਵੀਡੀਉ ਨੂੰ ਪੂਰੀ ਸੁਣੋ। ਅਣਖੀਲੇ ਦੇਸ਼ ਪੰਜਾਬ ❤️ਦਾ ਜ਼ਿਕਰ ਕੀਤਾ। ਸ਼ਹੀਦ ਭਾਈ ਸਾਹਿਬ ਜੀ ਨੇ🦅⚔️
ਨਵਜੋਤ ਕੌਰ retweeted
Today is the sixth year my brother has spent his birthday behind bars. #FreeJaggiNow
Every morning, I wake up feeling like I have failed him. That’s why I’m seeking your help to reach @ChiefMI6 after he ignored my letter requesting a meeting.
secure.reprieve.org/page/121…
1/




























