Manpreet Kaur Gill (@manugill45) header
Manpreet Kaur Gill (@manugill45) profile picture
Joined October 2020
Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)Photo by Manpreet Kaur Gill (@manugill45)
ਪੋਹ ਦਾ ਮਹੀਨਾ 🙏 Speechless 🙏🙏
18
66
336
5,295
Farmers in Panjab increased their stubble management efforts, while Sanghis in Delhi increased their fireworks. Who is the real chutia here?
Dilliwalo....You made delhi hell by your ownself. Punjab is doing this 👇
29
147
3
829
11,675
ਮੈਂ ਨਹੀਂ ਜਾਣਦਾ ਇਹ ਕੁੜੀ ਕੌਣ ਹੈ ਪਰ ਮੈਂ ਦੇਖਿਆ ਹੈ ਕਿ ਬਹੁਤ ਲੋਕ ਇਸ ਕੁੜੀ ਖਿਲਾਫ ਕਮੈਂਟਸ ਕਰ ਰਹੇ ਹਨ ਕਿ ਆਰਐਸਐਸ ਦਾ ਵਿਰੌਧ ਕਿਉਂ ਕਰਨਾ ਹੈ ,ਉਹ ਕਿਹੜਾ ਇਲੈਕਸ਼ਨ ਜਿੱਤ ਜਾਣਗੇ ਆਦਿ ....ਕਦੇ ਸੋਚਿਆ ਹੈ ਪੰਜਾਬ ਦੇ ਹਰ ਸਿੱਖਿਆ ਅਦਾਰੇ ਤੇ ਆਰਐਸਐਸ ਦਾ ਬੰਦਾ ਕਿਉੰ ਬੈਠਾ ਹੈ?? ਬਾਦਲਾਂ ਦੀ ਅਕਾਲੀ ਸਰਕਾਰ ਸਮੇਂ ਆਰਐਸਐਸ ਨੂੰ ਖੁੱਲੀ ਛੁੱਟੀ ਦਿੱਤੀ ਗਈ ਅਤੇ ਦੱਸ ਸਾਲਾਂ ਵਿਚ ਪੰਜਾਬ ਦੀ ਹਰ ਯੂਨੀਵਰਸਿਟੀ ਤੇ ਉਹ ਕਾਬਜ਼ ਹੋ ਗਏ, ਹੁਣ ਉਹ ਸਿੱਖਿਆ ਵਿਚ ਆਪਣਿਆਂ ਨੀਤੀਆਂ ਲਾਗੂ ਕਰ ਰਹੇ ਹਨ,ਸਕੂਲ ਯੂਨੀਵਰਸਿਟੀਆਂ ਤਾਂ ਨਵੀਂ ਸੋਚ, ਨਵੇਂ ਵਿਚਾਰਾਂ ਦਾ ਜਨਮ ਸਥਾਨ ਹੁੰਦਾ ਹੈ ਅਤੇ ਉਥੋਂ ਹੀ ਉਹ ਸੋਚ ਸਾਰੇ ਸਮਾਜ ਵਿਚ ਫੈਲ ਦੀ ਹੈ,ਅੱਜ ਦੀ ਹਵਾ ਵਿੱਚ ਜੋ ਕੜਵਾਹਟ ਹੈ,ਜੋ ਨਫਰਤ ਦਾ ਜ਼ਹਿਰ ਹੈ ਇਹ ਸਬ ਉੱਸੇ ਦਾ ਨਤੀਜਾ ਹੈ,ਇਕ ਦਮ ਕੁਛ ਨਹੀਂ ਹੁੰਦਾ ਹੁੰਦਾ,ਅਗਲੇ ਪੂਰੀ ਵਿਉਂਤ ਨਾਲ ਇਕ ਇਕ ਇੱਟ ਕੱਢ ਦੇ ਆਉਂਦੇ ਹਨ ਅਤੇ ਪੰਜਾਬ ਦੀ ਨੀਵ ਹੋਰ ਕਮਜੋਰ ਕਰ ਰਹੇ ਹਨ ਅਤੇ ਉਹਨਾਂ ਨੂੰ ਕਾਮਯਾਬ ਕਰਦੀ ਹੈ ਆਪਣੇ ਵਿਉਪਾਰੀ ਲੀਡਰਾਂ ਦੀਆਂ ਇਖਲਾਕੀ ਕਮਜੋਰੀਆਂ,ਉਹਨਾਂ ਨੂੰ ਆਪਣੇ ਵਿਉਪਾਰ ਬਚਾਉਣ ਲਈ ਸੈਂਟਰ ਅੱਗੇ ਚੁੱਪ ਵੱਟਣੀ ਪੈਂਦੀ ਹੈ,ਤਾਂਹੀ ਤਾਂ ਆਪਣੇ ਜਵਾਕ ਇੰਝ ਸੜਕਾਂ ਤੇ ਘੜੀਸੇ ਜਾਂਦੇ ਹਨ
Chandigarh police's brutality against students of Panjab University. At this point,it seems as if DP,PP & CP are competing to be the most evil police force in country.
3
18
58
1,681
ਹਮਰੀ ਬੇਦਨਿ ਤੂੰ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ਰਹਾਉ॥ “You alone know my inner pain, what can anyone else know? “
11
225
Do you remember when you joined X? I do! #MyXAnniversary
1
10
254
Manpreet Kaur Gill retweeted
ਸ਼ਬਦਾਂ ਦਾ ਵੀ ਕੀਮਤ ਹੁੰਦੀ ਐ। ਸੋਹਣੇ ਸ਼ਬਦਾਂ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਤੇ ਸੰਗਤਾਂ ਲਈ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਇੱਛਾ ਵੀ ਪ੍ਰਗਟਾਈ । ਜਨਮ ਅਸਥਾਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ (ਪਾਕਿਸਤਾਨ )
1
13
35
699
ਸਰਬੱਤ ਦਾ ਭਲਾ 🙏🏻
2
16
511
ਖੇਤੀ ਕੁਦਰਤ ਸੇਤੀ 🌾 ਸਭ ਕੁਦਰਤ ਨੇ ਵਿਗਾੜ ਦਿੱਤਾ ! ਹੱਥ ਆਇਆ ਰਿਜਕ ਅੱਜ ਤਹਿਸ ਨਹਿਸ ਹੋ ਗਿਆ 🙏🏻 #Panjabweather
6
2
25
948
ਜਿੰਨਾਂ ਨੂੰ ਡੇਢ ਸਾਲ ਦਿੱਲੀ ਦੀਆਂ ਬਰੂਹਾਂ ਤੇ ਰੁਲਦੇ ਕਿਸਾਨ ਨਜਰ ਨਹੀਂ ਆਏ, 800 ਦੇ ਨੇੜ ਮੌਤਾਂ ਨਾਲ ਫਰਕ ਨਹੀਂ ਪਿਆ,ਉਹ ਸੁਣਿਆ ਹੈ ਹੁਣ ਪੰਜਾਬ ਦੇ ਭਲੇ ਦਾ ਪ੍ਰਣ ਕਰਕੇ ਆ ਰਹੇ ਹਨ,ਸਿੱਧੇ ਸਤਯੁਗ ਵਿਚੋਂ ਆਉਣਗੇ ਯਾਂ ਰਾਹ ਵਿੱਚ ਕੋਈ ਠਹਿਰ ਵੀ ਆਏਗੀ, ਮੈਨੂੰ ਮਿਰਜ਼ਾ ਯਾਦ ਆ ਗਿਆ,ਪੰਜਾਬ ਵੀ ਤਾਂ ਮਿਰਜ਼ਾ ਹੀ ਹੈ,ਇਹ ਬਾਗੀ ਹੋਵੇ ਤਾਂ ਖਤਰੇ ਵਿਚੋਂ ਸਾਹਿਬਾ ਕੱਢ ਵੀ ਲਿਆਉਂਦਾ ਹੈ ਅਤੇ ਲਾਪਰਵਾਹ ਹੋਵੇ ਤਾਂ ਵੱਡੇ ਖਤਰੇ ਤੋਂ ਬੇਖ਼ਬਰ ਹੋ ਸੌਂ ਵੀ ਜਾਂਦਾ ਹੈ,ਅਫ਼ਸੋਸ ਏਹੀ ਹੈ ਕਿ ਅੱਜ ਪੰਜਾਬ ਨੂੰ ਜਗਾਉਣ ਵਾਲੀ ਆਵਾਜ਼ ਕੋਈ ਨਹੀਂ ਹੈ,ਇਕ ਕਾਵਾਂ ਰੌਲੀ ਹੈ ਜੋ ਇਸ ਮੂਰਸ਼ਿਤ ਬੌਧਿਕਤਾ ਨੂੰ ਹੋਰ ਗੂਹੜਾ ਕਰ ਰਹੀ ਹੈ, ਮੈਂ ਹੈਰਾਨ ਹਾਂ ਲੋਕ ਇਸ ਫੇਰੀ ਦੇ ਫਾਇਦੇ ਗਿਣਾ ਰਹੇ ਹਨ🤦 ਨੌਂ ਮਣ ਦੁੱਧ ਦਾ ਕੱਟੇ ਨੂੰ ਕੀ ਭਾਅ ?? ਕਲਾਮ ਮਿਰਜ਼ਾ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ ਤੇ ਪੀਲੂ ਸ਼ਾਇਰ ਅੱਜ ਕੱਲ ਵਿਸ਼ਵ-ਵਿੱਦਿਆਲੇ ਨੌਕਰੀ ਤੇ ਲੱਗ ਗਿਆ ਹੈ ਸ਼ਾਇਦ ਉਹ ਮੇਰੇ ਕਤਲ ਨੂੰ ਨਿਗੂਣੀ ਜਹੀ ਘਟਨਾ ਕਰਾਰ ਦੇਵੇ ਅਤੇ ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ, ਤੇ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ। ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ ਜੋ ਪੰਜਾਂ ਸਾਲਾਂ ਵਿਚ ਇੱਕੋ ਹੀ ਚਲਦਾ ਹੈ ਤੇ ਜੀਹਦੇ ਵੱਜਦਾ ਹੈ ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ। ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ ‘ਚ ਪਾਇਆ ਸੀ ਅਤੇ ਤੂੰ ਜਾਣਦੀ ਏਂ ਅਗਲੇ ਬਾਘ ਹਨ-ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫਾ ਨਹੀਂ ਬਣਦੀ ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ ਉਨ੍ਹਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
1
9
40
714
Manpreet Kaur Gill retweeted
ਅੱਜ ਦੀ ਸਵੇਰ 🌅 ਮਿਤੀ ੧ ਅਕਤੂਬਰ ੨੦੨੬ #Moningvibes Panjab
3
3
17
532
ਅੱਜ ਦੀ ਸਵੇਰ 🌅 ਮਿਤੀ ੧ ਅਕਤੂਬਰ ੨੦੨੬ #Moningvibes Panjab
3
3
17
532
For fifteen years, BJP leaders persistently targeted Rahul Gandhi with the "Pappu" moniker, making him the frequent subject of political satire. Now that he has adopted a similarly sarcastic tone, the opposition party finds the taste of its own medicine unpalatable. Political rhetoric aside, Gandhi must recognize that elections are ultimately won through robust organizational strength. Rebuilding and streamlining the party's central leadership should remain a top priority.
No-this is not crass humour. This is not immature behaviour. This is a much-needed long-awaited phenomenon. To fearlessly lampoon a PM is a democratic right long denied to Indians.
4
29
1,692
ਗਧਾ (Donkey) ਅਤੇ ਖੋਤਾ (Ass ) ਵਿੱਚ ਕੋਈ ਖਾਸ ਫਰਕ ਕੀ ਹੈ? Just asking
5
11
478
ਸਰਕਾਰੀ ਫ਼ਰਮਾਨ ਆ ਗਿਆ ਹੈ ਕਿ ਕਣਕ ਹੀ ਨਾ ਬੀਜੋ, ਸਰਕਾਰ ਨੇ ਆਪਣਾ ਫਰਜ ਨਿਭਾ ਦਿੱਤਾ ਹੁਣ ਕਿਸਾਨ ਆਪਣਾ ਹਿਸਾਬ ਆਪ ਲਾ ਲੈਣ,ਕਣਕ ਦਾ ਕੀ ਹੈ ਅਮਰੀਕਾ ਤੋਂ ਆ ਜਾਵੇਗੀ, ਨਾਲ਼ੇ ਟ੍ਰੰਪ ਖੁਸ਼ ਹੋ ਜਾਏਗਾ,ਮਹਾ ਮਾਨਵ ਦੀ ਚੜਾਈ ਹੈ,ਆਪਣਾ ਡੰਕਾ ਵਿਸ਼ਵ ਵਿਚ ਵੱਜ ਰਿਹਾ ਹੈ, ਪੂਰਾ ਜੋਰ ਲੱਗਿਆ ਹੈ ਕਿ ਖੇਤੀ ਨੂੰ ਘਾਟੇ ਦਾ ਸੌਦਾ ਬਣਾਇਆ ਜਾਵੇ ,ਜਦੋਂ ਵੱਡੇ ਉਦਯੋਗਪਤੀਆਂ ਨੇ ਇਹਨਾਂ ਜ਼ਮੀਨਾਂ ਤੇ ਫਾਰਮ ਬਣਾ ਲਏ ਫੇਰ ਪਾਣੀ, ਯੂਰੀਆ , ਡੀ ਏ ਪੀ, ਚੰਗੇ ਬੀਜ ਸਬ ਉਪਲਬਧ ਹੋ ਜਾਣਗੇ, ਕਮੀਂ ਤਾਂ ਆਮ ਕਿਸਾਨਾਂ ਲਈ ਹੈ
8
12
45
1,453
Did it Come from Panjab ?
Delhi NCR mein rehna din se din impossible hota jaa raha hai 😖 Samajh nahi aata log yahan reh kaise lete hai 😑
2
3
217
Once upon a time ♥️
4
1
31
673
ਢੁੱਡੀਕੇ ਪਿੰਡ ਦਾ ਇੱਕ ਮੁੰਡਾ ਹੈ ਸਿਕੰਦਰ ਗਿੱਲ, ਉਸ ਦਾ ਪੌਡਕਾਸਟ ਮੈਂ ਸੁਣ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਉਹ ਸਕੂਲ ਵਿੱਚ ਹੀ ਚਿੱਟਾ ਪੀਣ ਲੱਗ ਗਿਆ ਸੀ,ਮਾਂ ਬਾਪ ਨੇ ਰੋਕਣਾ ਤਾਂ ਉਸ ਨੂੰ ਉਹ ਆਪਣੇ ਦੁਸ਼ਮਣ ਲੱਗਣੇ,ਉਹ ਕਹਿੰਦਾ ਇੱਕ ਵਾਰ ਮੈਂ ਆਪਦੀ ਮਾਂ ਦੀਆਂ ਬਾਲੀਆਂ ਧੱਕੇ ਨਾਲ ਲਾਹ ਕੇ ਲੈ ਗਿਆ ਸੀ ਅਤੇ ਉਹਨਾਂ ਨੂੰ ਵੇਚ ਕੇ ਮੈਂ ਚਿੱਟਾ ਪੀਤਾ, ਕਹਿੰਦਾ ਮੇਰੀ ਮਾਂ ਢਿੱਡ ਵਿੱਚ ਮੁੱਕੀਆਂ ਮਾਰਦੀ ਹੁੰਦੀ ਸੀ ਕਿ ਮੈਂ ਤੈਨੂੰ ਕਿਉਂ ਜਨਮ ਦਿੱਤਾ,ਤੰਗ ਆਕੇ ਘਰਦਿਆਂ ਨੇ ਉਸਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਚੁਕਾ ਦਿੱਤਾ, ਉਹ ਕਹਿੰਦਾ ਮੈਨੂੰ ਏਨਾ ਗੁੱਸਾ ਸੀ ਕਿ ਮੈਂ ਜਿੰਨਾ ਸਮਾਂ ਸੈਂਟਰ ਵਿੱਚ ਰਿਹਾ,ਰੋਜ਼ ਇਹੀ ਸੋਚਦਾ ਸੀ ਕਿ ਘਰ ਜਾਕੇ ਆਪਣੇ ਪਿਓ ਦਾ ਕਤਲ ਕਰ ਦੇਣਾ ਹੈ,ਰੋਜ਼ ਮੈਂ ਸਕੀਮਾਂ ਬਣਾਉਂਦਾ ਕਿ ਕਿਵੇਂ ਕਤਲ ਕਰਾਂਗਾ,ਉਹ ਕਹਿੰਦਾ ਕੁਛ ਮਹੀਨਿਆਂ ਬਾਅਦ ਜਦੋਂ ਮੈਨੂੰ ਸੈਂਟਰ ਵਿਚੋਂ ਘਰ ਦੇ ਲੈਣ ਆਏ ਤਾਂ ਬਾਪੂ ਮੈਨੂੰ ਜੱਫੀ ਪਾ ਕੇ ਹੁਬਕੀ ਹੁਬਕੀ ਰੋ ਪਿਆ,ਕਹਿੰਦਾ ਪੁੱਤਰਾ ਤੇਰੇ ਬਿਨਾਂ ਸਾਡਾ ਕੌਣ ਹੈ ਉਏ,ਸਿਕੰਦਰ ਕਹਿੰਦਾ ਉਸ ਘੜੀ ਮੈਨੂੰ ਏਨੀ ਸ਼ਰਮ ਆਈ ਕਿ ਮੈਂ ਕਿਹੋ ਜਿਹਾ ਇਨਸਾਨ ਹਾਂ, ਇਹ ਮੇਰੇ ਲਈ ਰੋ ਰਹੇ ਹਨ ਅਤੇ ਮੈਂ ਇਹਨਾਂ ਨੂੰ ਹੀ ਕਤਲ ਕਰਨ ਬਾਰੇ ਸੋਚ ਰਿਹਾ ਸੀ, ਸਿਕੰਦਰ ਕਹਿੰਦਾ ਉਹ ਦਿਨ ਸੀ ਅਤੇ ਅੱਜ ਦਾ ਦਿਨ ਹੈ ਮੈਂ ਕਦੇ ਨਸ਼ਾ ਨਹੀਂ ਕੀਤਾ,ਉਸ ਦੀ ਮਾੜੀ ਕਿਸਮਤ ਸੀ ਕਿ ਥੋੜੇ ਸਮੇਂ ਬਾਅਦ ਹੀ ਉਸ ਦੇ ਮਾਤਾ ਪਿਤਾ ਦੋਨੋਂ ਚੱਲ ਵਸੇ,ਅੱਜ ਉਹ ਬੜੇ ਸਾਲਾਂ ਤੋਂ ਇਕੱਲਾ ਹੀ ਰਹਿ ਰਿਹਾ ਹੈ,ਇਹੋ ਜਿਹੇ ਸਿਕੰਦਰ ਪੰਜਾਬ ਵਿੱਚ ਬਹੁਤ ਹੋਣਗੇ ਜੋ ਸਕੂਲ ਸਮੇਂ ਨਾਦਾਨੀ ਵਿੱਚ ਚਿੱਟੇ ਦੇ ਆਦੀ ਹੋ ਗਏ ਪਰ ਉਹ ਸਿਕੰਦਰ ਬਹੁਤ ਘੱਟ ਹੋਣਗੇ ਜੋ ਆਪਣੇ ਆਪ ਤੇ ਵਿਸ਼ਵਾਸ ਕਰਕੇ ਚਿੱਟੇ ਦੀ ਇਸ ਦਲਦਲ ਵਿਚੋਂ ਬਾਹਰ ਆ ਗਏ ਹੋਣ, ਮੈਨੂੰ ਲੱਗਦਾ ਹੈ ਕਿ ਪੁਲਿਸ ਦੀ ਸਖਤਾਈ ਅਤੇ ਚਿੱਟਾ ਵੇਚਣ ਵਾਲਿਆਂ ਉਪਰ ਕਾਰਵਾਈ ਦੇ ਨਾਲ ਨਾਲ,ਪੰਜਾਬ ਦੇ ਸਿੱਖਿਆ ਦੇ ਢਾਂਚੇ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ,ਪ੍ਰਾਈਵੇਟ ਸਕੂਲਾਂ ਦੇ ਲਾਲਚ ਨੇ ਜਵਾਕਾਂ ਨੂੰ ਬੋਝਲ ਬਣਾ ਦਿੱਤਾ ਹੈ, ਇਸ ਲਈ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨੂੰ, ਲਿਖਾਰੀਆਂ ਨੂੰ,ਚਿੰਤਕਾਂ ਨੂੰ, ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇੱਕ ਖਾਸ ਉਮਰ ਹੁੰਦੀ ਹੈ ਜਦੋਂ ਬੰਦਾ ਨਸ਼ੇ ਦੀ ਚਪੇਟ ਵਿੱਚ ਆਉਂਦਾ ਹੈ ਅਤੇ ਜੇਕਰ ਉਸ ਉਮਰ ਵਿੱਚ ਉਹਨੂੰ ਕੋਈ ਸੇਧ ਦੇਣ ਵਾਲਾ ਗੁਰੂ ਮਿਲ ਜਾਵੇ ਤਾਂ ਸ਼ਾਇਦ ਉਹ ਚਿੱਟੇ ਤੋਂ ਬਚ ਜਾਵੇ, ਸਰਕਾਰ ਜਿੰਨਾ ਖਰਚਾ ਅਤੇ ਮਿਹਨਤ ਇਹ ਸਾਬਤ ਕਰਨ ਦੇ ਲਾਉਂਦੀ ਹੈ ਕਿ ਉਹਨਾਂ ਨੇ ਨਸ਼ਾ ਖਤਮ ਕਰ ਦਿੱਤਾ ਹੈ, ਜੇਕਰ ਉਸ ਤੋਂ ਅੱਧਾ ਵੀ ਇਹਨਾਂ ਸਾਰਥਕ ਕਦਮਾਂ ਤੇ ਖਰਚ ਕੀਤਾ ਜਾਵੇ ਤਾਂ ਪੰਜਾਬ ਦੇ ਜਵਾਕ ਨਸ਼ਿਆਂ ਤੋਂ ਬਚ ਸਕਦੇ ਹਨ,ਗੱਲ ਸਾਰੀ ਇੱਕ ਇਮਾਮਦਾਰ ਕੋਸ਼ਿਸ਼ ਅਤੇ ਜਿੰਮੇਵਾਰੀ ਤੈਅ ਕਰਨ ਦੀ ਹੈ । ਮਨਦੀਪ ਬਰਾੜ
2
6
1
46
1,842
Let’s be real—don't BJP followers get tired of this constant negativity ?? even BJP supporters must find this kind of rhetoric frustrating. Whenever she speaks, it feels unnecessarily bitter and toxic. Sonia Gandhi has spent almost her entire adult life in India, so constantly reducing her to her Italian heritage seems unfair and petty. Political differences aside, bad behavior is still bad behavior and some leaders genuinely do more harm than good every time they are given a microphone.
🚨 KANGANA RANAUT - "Today when I heard Rahul Gandhi's interview, at first, I couldn't believe that he was saying something like that" "This will be his last term as LoP" "Rahul Gandhi wants answers from HM but doesn't want to listen" "He was made LoP because of nepotism" "Otherwise, what is the compulsion that even after losing more than 100 elections, this same person has been the leader for so many years"
7
2
1
22
2,030
Manpreet Kaur Gill retweeted
Wish you a very Happy Birthday @manugill45 .. God bless you.. Have a great day.. 💛🎂🎉
1
1
2
111
Manpreet Kaur Gill retweeted
ਜ਼ੀਰਾ ਤਹਿਸੀਲ ਚ ਮੱਖੂ ਤੋਂ ਸਿਰਫ਼ 7 ਕਿਲੋਮੀਟਰ ਦੂਰ ਪਿੰਡ ਕਿੱਲੀ ਬੋਦਲਾਂ ਦਾ ਇਕ ਘਰ ਜਿੱਥੇ ਇਕੋ ਪਰਿਵਾਰ ਦੇ 7 ਜੀਆਂ ਦੀ ਚਮੜੀ ਨੂੰ ਕੱਦੂਕਸ਼ ਕਰ ਉੱਪਰ ਗਰਮ ਲੁਕ ਪਾ ਅਤੇ ਮਾਵਾਂ, ਧੀਆਂ ਅਤੇ ਭੈਣਾਂ ਨੂੰ ਪਰਿਵਾਰ ਦੇ ਸਾਹਮਣੇ ਨਗਨ ਕਰ ਕੇ ਸ਼ਹੀਦ ਕੀਤਾ ਗਿਆ ਸੀ......ਮੈਂ ਇਸ ਪਿੰਡ ਦੇ ਗਵਾਂਢੀ ਪਿੰਡ ਬਹਿਕ ਫੱਤੂ ਵਿੱਚ ਜਿਦੋਂ ਨੌਕਰੀ ਕਰਦਾ ਸੀ ਤਾਂ ਕਈ ਵਾਰ ਇਹ ਘਰ ਦੇਖਣ ਗਿਆ.....ਇਹ ਥਾਂ ਦੇਖ ਕੇ ਮੈਂ ਪਹਿਲੀ ਵਾਰ ਪੁਲਿਸ ਦਾ ਏਨਾ ਦਰਿੰਦਾਪਣ ਮਹਿਸੂਸ ਕੀਤਾ ਸੀ........
24
147
14
348
21,354
ਕੱਲ ਆਪਣੇ ਘਰ ਦੇ ਸਕੂਨ ਵਿੱਚ ਮੈਂ ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਦੇਖੀ,ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਕਿ ਉਹਨਾਂ 10-12 ਸਾਲਾਂ ਵਿੱਚ ਖਾਲੜਾ ਜੀ ਦੇ ਪਰਿਵਾਰ ਅਤੇ ਬਾਕੀ ਸਾਰੇ ਪਰਿਵਾਰਾਂ ਤੇ ਕੀ ਗੁਜਰੀ ਹੋਵੇਗੀ, ਉਸ ਕਾਲੇ ਦੌਰ ਵਿੱਚ ਲੱਖਾਂ ਘਰਾਂ ਦੇ ਪੁੱਤ ਮਾਰੇ ਗਏ ਅਤੇ ਬਹੁਤਿਆਂ ਨੂੰ ਉਹਨਾਂ ਦੀ ਲਾਸ਼ ਵੀ ਨਹੀਂ ਮਿਲੀ, ਪੰਜਾਬ ਦੀਆਂ ਸਿਆਸੀ ਧਿਰਾਂ ਅੱਜ ਤੱਕ ਉਸ ਕਾਲੇ ਦੌਰ ਬਾਰੇ ਗੱਲ ਕਰਨ ਤੋਂ ਕੰਨੀ ਕਤਰਾਉਦੀਆਂ ਰਹੀਆਂ ਹਨ,ਪੋਚੇ ਮਾਰਦੀਆਂ ਰਹੀਆਂ ਹਨ,ਜੇਕਰ ਜਥੇਦਾਰ ਕਾਉਂਕੇ ਵਾਂਗ ਹੋਰ ਰਿਪੋਰਟਾਂ ਆਈਆਂ ਸੀ ਤਾਂ ਉਹ ਕਦੇ ਜਨਤਕ ਨਹੀਂ ਕੀਤੀਆਂ ਗਈਆਂ,ਨਾ ਹੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਗਈ,ਪੀੜਤ ਪਰਿਵਾਰ ਵਿਸਾਰ ਦਿੱਤੇ ਗਏ ਅਤੇ ਇਨਸਾਫ ਦੀਆਂ ਅੱਖਾਂ ਤੇ ਪੱਟੀ ਬੰਣੀ ਹੀ ਰਹੀ, ਮੈਨੂੰ ਯਾਦ ਹੈ ਹਾਈ ਕੋਰਟ ਵਿੱਚ ਇਕ ਬਜ਼ੁਰਗ ਮਾਤਾ ਆਉਂਦੀ ਹੁੰਦੀ ਸੀ ਅਤੇ ਸਵੇਰ ਤੋਂ ਹੀ ਕੋਰਟ ਵਿੱਚ ਗੁਟਕਾ ਸਾਹਿਬ ਲੈਕੇ ਜਾਂਦੇ ਸੀ,ਮੈਂ ਕਿੰਨੇ ਹੀ ਸਾਲ ਉਹਨਾਂ ਨੂੰ ਦੇਖਿਆ ਹੈ,ਦੱਸਦੇ ਹਨ ਉਸ ਮਾਤਾ ਦੇ ਸਹੁਰੇ ਪਰਿਵਾਰ ਦੇ 17-18 ਜੀਅ ਇੱਕੋ ਰਾਤ ਵਿੱਚ ਮਾਰੇ ਗਏ ਸਨ ਅਤੇ ਸਿਰਫ ਉਹ ਬਚੇ ਸਨ ਕਿਉਂਕਿ ਉਹ ਉਸ ਦਿਨ ਆਪਣੇ ਪੇਕੇ ਘਰ ਗਏ ਹੋਏ ਸੀ,ਮੈਨੂੰ ਕੇਸ ਦਾ ਨਾਮ ਤਾਂ ਯਾਦ ਨਹੀਂ ਪਰ ਏਨਾ ਯਾਦ ਹੈ ਕਿ ਪੁਲਿਸ ਵੱਲੋਂ ਇਹ ਕਿਹਾ ਗਿਆ ਸੀ ਕਿ ਖਾੜਕੂ ਸਿੰਘਾਂ ਨੇ ਉਸ ਪਰਿਵਾਰ ਨੂੰ ਮਾਰਿਆ ਹੈ ਪਰ ਸੀਬੀਆਈ ਦੀ ਜਾਂਚ ਵਿੱਚ ਇਹ ਆਇਆ ਸੀ ਕਿ ਜਿਨਾਂ ਹਥਿਆਰਾਂ ਨਾਲ ਉਹ ਪਰਿਵਾਰ ਮਾਰਿਆ ਗਿਆ ਸੀ ਉਹ ਸਿਰਫ ਪੁਲਿਸ ਕੋਲ ਹੀ ਹੁੰਦੇ ਹਨ,ਪੁਲਿਸ ਇਸ਼ੂ ਹੁੰਦੇ ਹਨ,25-30 ਸਾਲ ਤੋਂ ਉਸ ਮਾਤਾ ਨੂੰ ਕਚਹਿਰੀ ਵਿੱਚ ਕੇਸ ਲੜਦੇ ਦੇਖ ਹਮੇਸ਼ਾ ਮਨ ਭਰ ਆਉਂਦਾ ਸੀ,ਪਰ ਉਸ ਮਾਤਾ ਦੇ ਹੱਥ ਵਿੱਚ ਗੁਟਕਾ ਸਾਹਿਬ ਅਤੇ ਚਿਹਰੇ ਦਾ ਨੂਰ ਮੈਨੂੰ ਕਦੇ ਨਹੀਂ ਭੁੱਲ ਸਕਦਾ,ਮੇਰੇ ਆਪਣੇ ਪਿੰਡ ਦੇ ਤਿੰਨ ਘਰ ਮੈਂ ਬਰਬਾਦ ਹੁੰਦੇ ਦੇਖੇ ਹਨ, ਉਹਨਾਂ ਦੇ ਟਾਡਾ ਲੱਗੀ ਸੀ ਅਤੇ ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਆਮ ਕਿਸਾਨ ਸ਼ਾਮ ਨੂੰ ਖੇਤ ਤੋਂ ਘਰ ਆ ਰਹੇ ਸਨ ਕਿ ਰਾਹ ਵਿੱਚ ਖਾੜਕੂ ਸਿੰਘਾਂ (ਅਵਤਾਰ ਸਿੰਘ ਬਰਮਾ ਅਤੇ ਸਾਥੀ) ਨੇ ਉਹਨਾਂ ਨੂੰ ਕਿਸੇ ਹੋਰ ਪਿੰਡ ਛੱਡਕੇ ਆਉਣ ਲਈ ਕਿਹਾ,ਹਥਿਆਰ ਬੰਦ ਬੰਦੇ ਜਦੋਂ ਕੋਈ ਕੰਮ ਕਰਨ ਲਈ ਕਹਿਣ ਤਾਂ ਆਮ ਬੰਦਾ ਕੀ ਕਰੇ ?? ਉਹ ਵਿਚਾਰੇ ਛੱਡ ਆਏ ਪਰ ਕੁਝ ਸਮੇਂ ਬਾਅਦ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਅਤੇ ਟਾਡਾ ਲਗਾਕੇ ਅਜਮੇਰ ਜੇਲ ਭੇਜ ਦਿੱਤਾ,ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ,ਅੱਜ ਉਹ ਇਸ ਦੁਨੀਆ ਵਿੱਚ ਨਹੀਂ ਹਨ ਉਹਨਾਂ ਦੀ ਜਮੀਨ ਘਰ ਸਭ ਵਿਕ ਗਈ,ਸੰਜ ਦੱਤ ਕਰਕੇ ਜਦ ਟਾਡਾ ਟੁੱਟੀ ਸੀ ਤਾਂ ਮੈਂ ਪਿੰਡ ਆਏ ਉਹ ਝੁਲਸੇ ਥੱਕੇ ਟੁੱਟੇ ਚਿਹਰੇ ਦੇਖੇ ਸਨ,ਇਸ ਤਰਾਂ ਕਿੰਨੇ ਹੀ ਘਰ ਬਰਬਾਦ ਹੋਏ ਹੋਣੇ ਹਨ, ਮੈਂ ਜਾਣਨਾ ਚਾਹਾਂਗਾ ਕਿ ਝੂਠੇ ਪੁਲਿਸ ਮੁਕਦਮੇ ਬਣਾਉਣ ਵਾਲੇ ਪੁਲਿਸ ਅਫਸਰਾਂ ਦੇ ਘਰ ਅੱਜ ਕੀ ਸੁੱਖ ਸਾਂਦ ਵੱਸਦੇ ਹਨ ?? ਕੀ ਪਾਪ ਪੁੰਨ ਦੇ ਵਹੀ ਖਾਤਿਆਂ ਵਿੱਚ ਉਹਨਾਂ ਦੇ ਪਾਪ ਦਰਜ ਹਨ ???
7
16
1
91
4,130