ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਮਿਸ਼ਨ ਕਲੀਨ ਪੰਜਾਬ 3.0
ਮਿਸ਼ਨ ਕਲੀਨ ਪੰਜਾਬ 1 ਤੇ 2 ਤੋਂ ਬਾਅਦ ਸਾਹਮਣੇ ਆਈਆਂ 8 ਮੁੱਖ ਕਮੀਆਂ
ਇਹਨਾਂ 8 ਕਮੀਆਂ ਨੂੰ ਦੂਰ ਕਰਨ ਵਾਸਤੇ ਜੰਗੀ ਪੱਧਰ 'ਤੇ ਚੱਲਣਗੇ ਕਾਰਜ
@BhagwantMann @ArvindKejriwal @msisodia
ਮੋਗਾ ਦੀ ਧਰਤੀ 'ਤੇ ਹੋਈ 'ਖੁਸ਼ਹਾਲ ਪੰਜਾਬ ਮਹਾ ਰੈਲੀ' ਵਿੱਚ ਲੋਕਾਂ ਦੇ ਭਾਰੀ ਇਕੱਠ ਨੇ ਆਮ ਆਦਮੀ ਪਾਰਟੀ ਦੇ 14ਵੇਂ ਸਥਾਪਨਾ ਦਿਵਸ ਨੂੰ ਯਾਦਗਾਰ ਬਣਾ ਦਿੱਤਾ। ਲੋਕਾਂ ਦਾ ਉਤਸ਼ਾਹ, ਮਹਿਲਾਵਾਂ ਦੀ ਵੱਡੀ ਸ਼ਮੂਲੀਅਤ ਅਤੇ ਗੂੰਜਦੇ ਨਾਅਰੇ ਪੰਜਾਬ ਦੀ ਤਰੱਕੀ ਦੇ ਸਫ਼ਰ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦੇ ਰਹੇ।
#BhagwantMannDobara
ਅਕਾਲੀਆਂ ਦਾ ਗੱਠਜੋੜ ਭਾਜਪਾ ਨਾਲ਼ ਅਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਪੰਜਾਬ ਦੇ ਸਵਾ 3 ਕਰੋੜ ਲੋਕਾਂ ਨਾਲ਼...
@BhagwantMann @ArvindKejriwal @msisodia
#BhagwantMannDobara
ਖ਼ੁਸ਼ਹਾਲ ਪੰਜਾਬ ਮਹਾ ਰੈਲੀ 'ਚ ਉਮੜਿਆ 2 ਲੱਖ ਤੋਂ ਵੱਧ ਲੋਕਾਂ ਦਾ ਜਨ ਸੈਲਾਬ !
ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਅੱਜ ਮੋਗਾ ਦੇ ਪਿੰਡ ਮਟਵਾਣੀ ਵਿਖੇ ਲੋਕਾਂ ਦੇ ਹੜ੍ਹ ਨੇ ਇਤਿਹਾਸ ਸਿਰਜ ਦਿੱਤਾ। ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਆਏ ਲੋਕਾਂ ਦਾ ਉਤਸ਼ਾਹ, ਉਨ੍ਹਾਂ ਦੇ 'ਆਪ' ਪ੍ਰਤੀ ਅਥਾਹ ਪਿਆਰ ਦਾ ਗਵਾਹ ਬਣਿਆ।
#BhagwantMannDobara
‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ 'ਚ CM ਭਗਵੰਤ ਮਾਨ ਨੇ ਕਰ ਦਿੱਤਾ ਅਕਾਲੀ-ਭਾਜਪਾ ਗੱਠਜੋੜ ਦਾ ਪੋਸਟ ਮਾਰਟਮ
ਬਾਦਲਾਂ ਤੇ PM ਮੋਦੀ ਸਮੇਤ ਸਮੇਤ ਰਵਨੀਤ ਬਿੱਟੂ, ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਨੂੰ ਵੀ ਲਿਆ ਕਰੜੇ ਹੱਥੀਂ
@BhagwantMann @ArvindKejriwal @msisodia
#BhagwantMannDobara
ਅੱਜ ਮੋਗਾ ਵਿਖੇ ਹੋਣ ਵਾਲਾ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦਾ ਵਿਸ਼ਾਲ ਇਕੱਠ ਵਿਰੋਧੀਆਂ ਦੀ ਨੀਂਦ ਉਡਾ ਦੇਵੇਗਾ। ਪੰਜਾਬ ਦੇ ਲੋਕ ਹਮੇਸ਼ਾ ਸੂਬੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕੰਮ ਕਰਨ ਵਾਲਿਆਂ ਦੇ ਨਾਲ ਖੜ੍ਹਦੇ ਹਨ। ਇਸੇ ਲਈ ਅੱਜ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਾ ਹੈ। ਆਓ, ਪਰਿਵਾਰਾਂ ਸਮੇਤ ਮੋਗਾ ਪਹੁੰਚੋ!
#BhagwantMannDobara
ਬਾਦਲਾਂ ਦਾ ਭਾਜਪਾ ਨਾਲ਼ ਗੱਠਜੋੜ ਪੰਜਾਬ ਦੇ ਹਿੱਤਾਂ ਦਾ ਨਹੀਂ, ਪੰਜਾਬ ਦੀ ਬਰਬਾਦੀ ਦਾ ਗੱਠਜੋੜ ਹੈ, ਜਿਸ ਨੂੰ ਪੰਜਾਬੀ ਕਦੇ ਮੂੰਹ ਨਹੀਂ ਲਾਉਣਗੇ।
@BhagwantMann @ArvindKejriwal @msisodia
26 ਨਵੰਬਰ ਨੂੰ ਚੱਲੋ ਮੋਗਾ !!
ਮੋਗਾ ਦੇ ਮਟਵਾਣੀ ਵਿਖੇ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ‘ਚ ਸ਼ਾਮਲ ਹੋ ਕੇ ਬਣੋ ਇਤਿਹਾਸ ਦਾ ਹਿੱਸਾ
@BhagwantMann @ArvindKejriwal @msisodia
#ChaloMogaMission2027
ਅਕਾਲੀ-ਭਾਜਪਾਈਆਂ ਨੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਠੇਕਾ ਲਿਆ ਹੋਇਆ ਹੈ। ਪੰਜਾਬ ਦੇ ਹੱਕ ਮਾਰਨ ਵਾਲ਼ੀ ਭਾਜਪਾ ਦੇ ਪੈਰੀਂ ਪੈ ਕੇ ਉਨ੍ਹਾਂ ਨਾਲ਼ ਗੱਠਜੋੜ ਕਰਕੇ ਅਕਾਲੀਆਂ ਨੇ ਸੰਗਾਂ ਸ਼ਰਮਾਂ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ ਹਨ।
@BhagwantMann @ArvindKejriwal @msisodia
ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ, ਆਓ 26 ਨਵੰਬਰ ਨੂੰ ਮੋਗੇ ਚੱਲੀਏ..
@BhagwantMann @ArvindKejriwal @msisodia
#ChaloMogaMission2027
ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਜਸ਼ਨ ਮਨਾਉਣ ਲਈ 26 ਨਵੰਬਰ ਨੂੰ ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਕੀਤੀ ਜਾ ਰਹੀ ਹੈ। ਸਮੂਹ ਪੰਜਾਬ ਵਾਸੀਆਂ ਨੂੰ ਇਸ ਮਹਾ ਰੈਲੀ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ। ਆਓ, ਰਲ ਕੇ ਖ਼ੁਸ਼ਹਾਲ ਪੰਜਾਬ ਦਾ ਸੁਪਨਾ ਹੋਰ ਮਜ਼ਬੂਤ ਕਰੀਏ!
#ChaloMogaMission2027
2007 ਤੋਂ 2017 ਤੱਕ ਅਕਾਲੀ ਦਲ ਬਾਦਲ-ਭਾਜਪਾ ਦੇ ਰਾਜ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਉਜਾੜੀ ਤੇ ਹਜ਼ਾਰਾਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੱਸਣ ਕਿ ਉਸੇ ਅਕਾਲੀ ਦਲ ਨਾਲ ਮੁੜ ਗੱਠਜੋੜ ਕਰਕੇ ਨਸ਼ੇ ਕਿਵੇਂ ਖ਼ਤਮ ਕਰਨਗੇ? ਮਾਵਾਂ ਦੀਆਂ ਬਦ-ਦੁਆਵਾਂ ਇਨ੍ਹਾਂ ਨੂੰ ਕਦੇ ਨਹੀਂ ਬਖ਼ਸ਼ਣਗੀਆਂ।
26 ਨਵੰਬਰ ਨੂੰ ਹੋਵਗੀ ਪੰਜਾਬ ਦੀ ਮਿੱਟੀ ਤੇ ਪੰਜਾਬ ਦੇ ਭਵਿੱਖ ਦੀ ਗੱਲ!
ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਮਿਹਨਤਕਸ਼ਾਂ ਦੇ ਭਵਿੱਖ ਦੀ ਗੱਲ
ਆਓ ਪਰਿਵਾਰ, ਦੋਸਤਾਂ ਅਤੇ ਸਾਥੀਆਂ ਸਮੇਤ ਹਿੱਸਾ ਬਣੀਏ ਇਤਿਹਾਸ ਦੀ ਸਭ ਤੋਂ ਵੱਡੀ ਇਕੱਤਰਤਾ ਦਾ
26 ਨਵੰਬਰ - ਪਿੰਡ ਮਟਵਾਣੀ, ਮੋਗਾ - ਸਵੇਰੇ 11:00 ਵਜੇ
@BhagwantMann @msisodia
ਨਿਰਵਿਘਨ ਬਿਜਲੀ,ਜ਼ੀਰੋ ਬਿਜਲੀ ਬਿੱਲ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੇ ਲੋਕ-ਭਲਾਈ ਦੇ ਕੰਮਾਂ ਨੇ ਸਾਡੀ ਇਮਾਨਦਾਰ ਸੋਚ ਨੂੰ ਸੱਚ ਸਾਬਤ ਕਰ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮੇਰੇ ਲਈ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਅਟੁੱਟ ਵਿਸ਼ਵਾਸ ਹੈ। ਆਓ ਰਲ਼ ਕੇ ਹਰ ਘਰ ਤੱਕ ਖ਼ੁਸ਼ਹਾਲੀ ਪਹੁੰਚਾਈਏ ਅਤੇ ਵਿਕਾਸ ਦੀ ਇਸ ਲਹਿਰ ਨੂੰ ਹੋਰ ਵੱਡਾ ਬਣਾਈਏ
ਪੰਜਾਬ ਦੀ ਤਰੱਕੀ ਦਾ ਜਸ਼ਨ, ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ !!
ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਹੀਆਂ 26 ਨਵੰਬਰ ਨੂੰ ਮੋਗਾ ਵਿਖੇ ਹੋਣ ਵਾਲ਼ੀ ਆਮ ਆਦਮੀ ਪਾਰਟੀ ਦੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਚੱਲ ਰਹੀਆਂ ਹਨ,ਸਮੂਹ ਪੰਜਾਬ ਵਾਸੀਆਂ ਨੂੰ ਆਉਣਾ ਦਾ ਨਿੱਘਾ ਸੱਦਾ ਹੈ।
@BhagwantMann @msisodia
ਜ਼ਿਲ੍ਹਾ ਸੰਗਰੂਰ ਨੂੰ ਮਿਲਿਆ ਹਾਕੀ ਐਸਟ੍ਰੋਟਰਫ ਮੈਦਾਨ
CM ਮਾਨ ਨੇ ਪਿੰਡ ਜਹਾਂਗੀਰ-ਕਹੇਰੂ ਵਿਖੇ ਕੀਤਾ ਉਦਘਾਟਨ ਅਤੇ ਨਵੇਂ ਸਪੋਰਟਸ ਕੰਪਲੈਕਸ ਦਾ ਵੀ ਰੱਖਿਆ ਨੀਂਹ ਪੱਥਰ
👉🏻₹39.20 ਕਰੋੜ ਨਾਲ਼ ਤਿਆਰ ਹੋਵੇਗਾ ਨਵਾਂ ਸਪੋਰਟਸ ਕੰਪਲੈਕਸ
👉🏻ਖਿਡਾਰੀਆਂ ਲਈ ਵਿਸ਼ਵ ਪੱਧਰੀ ਸਹੂਲਤਾਂ
👉🏻ਹਾਕੀ ਦੇ ਜੂਨੀਅਰ ਵਰਲਡ ਕੱਪ ਦੀ ਮੇਜ਼ਬਾਨੀ ਮਿਲਣ ਦੀ ਉਮੀਦ
ਪੰਜਾਬ ਦੀ ਤਰੱਕੀ, ਲੋਕਾਂ ਦੀ ਖੁਸ਼ਹਾਲੀ ਅਤੇ ਹਰ ਵਰਗ ਦੀ ਬਿਹਤਰੀ ਲਈ ਮਾਨ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਹੋਵੇਗੀ ਖੁੱਲ੍ਹੀ ਚਰਚਾ।
ਸਿੱਖਿਆ, ਸਿਹਤ, ਰੁਜ਼ਗਾਰ, ਕਿਸਾਨ ਭਲਾਈ ਅਤੇ ਮੁਫ਼ਤ ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਿਲੀਆਂ ਕਾਮਯਾਬੀਆਂ ਨੂੰ ਲੋਕਾਂ ਨਾਲ ਸਾਂਝਾ ਕਰਨ ਅਤੇ 2027 ਤੋਂ ਪੰਜਾਬ ਦੀ ਤਰੱਕੀ ਦੇ ਨਵੇਂ ਅਧਿਆਇ ਦੀ ਵਿਉਂਤਬੰਦੀ ਕਰਨ ਲਈ ਮੋਗਾ ਵਿਖੇ ਹੋ ਰਹੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਵਿੱਚ ਜ਼ਰੂਰ ਪਹੁੰਚੋ।
26 ਨਵੰਬਰ | ਸਵੇਰੇ 11 ਵਜੇ | ਪਿੰਡ ਮਟਵਾਣੀ, ਮੋਗਾ
ਆਓ, ਮਿਲ ਕੇ ਖ਼ੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਹੋਰ ਮਜ਼ਬੂਤ ਕਰੀਏ!
ਖੇਤਾਂ ਦੀਆਂ ਟੇਲਾਂ ਤੱਕ ਪਹੁੰਚੇ ਨਹਿਰੀ ਪਾਣੀ ਸਦਕਾ ਸਾਡੇ ਕਿਸਾਨਾਂ ਨੂੰ ਡੂੰਘੇ ਬੋਰ ਦੇ ਖ਼ਰਚਿਆਂ ਤੋਂ ਵੱਡੀ ਰਾਹਤ ਮਿਲੀ ਹੈ। ਨਹਿਰੀ ਪਾਣੀ ਫ਼ਸਲਾਂ ਲਈ ਦੇਸੀ ਘਿਓ ਦਾ ਕੰਮ ਕਰ ਰਿਹਾ ਹੈ, ਇਸ ਨਾਲ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾਣ ਤੋਂ ਵੀ ਬਚਿਆ ਹੈ।ਅਸੀ ਆਪਣਾ ਹਰ ਮਿੱਥਿਆ ਟੀਚਾ ਪੰਜਾਬ ਦੇ ਲੋਕਾਂ ਦੇ ਸਾਥ ਅਤੇ ਭਰੋਸੇ ਨਾਲ ਪੂਰਾ ਕੀਤਾ ਹੈ
ਜਦੋਂ CM ਮਾਨ ਨੇ ਸਹੂਲਤਾਂ ਦੇਣ ‘ਚ ਕੋਈ ਕਮੀ ਨਹੀਂ ਛੱਡੀ, ਫ਼ੇਰ ਪੰਜਾਬੀ ਵੋਟਾਂ ਪਾਉਣ ‘ਚ ਕਿਉਂ ਪਿੱਛੇ ਰਹਿਣ…ਇਸ ਬਜ਼ੁਰਗ ਬੀਬੀ ਨੇ ਕਰ ਦਿੱਤਾ ਐਲਾਨ, ‘ਵੋਟ ਭਗਵੰਤ ਮਾਨ ਨੂੰ ਹੀ ਪਾਵਾਂਗੇ’
@BhagwantMann @ArvindKejriwal @msisodia









