Instead of listening to the residents protesting against a factory manufacturing toxic substances in Jahangirpur village, Dhuri, the Bhagwant Mann government has arrested Bhana Sidhu for raising his voice in their support. Ironically, Dhuri is the Chief Minister’s own constituency, yet the health and safety concerns of its people are being ignored.
Mann Sahib, the very man who once spoke about standing up for people’s rights is now silencing those who speak up for them. Has opposing a toxic factory become opposing the government? Bhana Sidhu must be released immediately!
Why is the Bhagwant Mann government ignoring the health concerns of residents of Jahangirpur village in Dhuri, his own Assembly constituency, over a factory manufacturing toxic substances that could pose serious health risks to locals? Has opposing a toxic factory now become equivalent to opposing the AAP government?
Bhana Sidhu’s arrest has once again raised serious questions about the Bhagwant Mann government and Punjab Police. Why are those raising their voices against toxic pollution being arrested instead of being heard? Mann Sahib, before 2022, you spoke of standing with Punjab’s people. Today, instead of listening to the people of your own constituency, you are getting those fighting for their rights arrested. Is this the change you promised Punjab?
ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਿੱਚ ਹੁਣ ਨਵੇਂ ਅਤੇ ਭਰੋਸੇਯੋਗ ਚਹਿਰਿਆਂ ਦੀ ਇੰਨੀ ਕਮੀ ਹੋ ਗਈ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚੋਂ ਕੱਢੇ ਗਏ ਵਿਅਕਤੀ ਨੂੰ ਅਜਨਾਲਾ ਤੋਂ ਸਾਬਕਾ ਉਮੀਦਵਾਰ ਦੱਸ ਕੇ ਪਾਰਟੀ ਵਿੱਚ ਸ਼ਾਮਲ ਕਰਵਾਉਣਾ ਪੈ ਰਿਹਾ ਹੈ।
@BhagwantMann ਝੂਠ ਬੋਲਣ ਦੀ ਆਦਤ ਛੱਡ ਨਹੀਂ ਸਕਦਾ।
ਸਵਾਲ ਇਹ ਹੈ ਕਿ ਪੰਜਾਬ ਵਿੱਚ 'ਆਪ' ਕੋਲ ਆਪਣੀ ਕੋਈ ਮਜ਼ਬੂਤ ਲੀਡਰਸ਼ਿਪ ਨਹੀਂ ਬਚੀ ਜਾਂ ਫਿਰ ਪਾਰਟੀ ਨੂੰ ਹੁਣ ਦੂਜੀਆਂ ਪਾਰਟੀਆਂ ਦੇ ਬਚੇ-ਖੁਚੇ ਚਿਹਰਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ?
ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਡੱਬਾ ਗੋਲ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ।
@dailypostpunjab @ZeeNewsPunjabi @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344
ਅੱਜ 'ਵਾਰਿਸ ਪੰਜਾਬ ਦੇ' ਪਾਰਟੀ ਛੱਡ ਕੇ ਕਈ ਪ੍ਰਮੁੱਖ ਆਗੂਆਂ ਅਤੇ ਸੇਵਾਦਾਰਾਂ ਨੇ ਆਮ ਆਦਮੀ ਪਾਰਟੀ ਦੇ ਕਾਫ਼ਲੇ ਵਿੱਚ ਸ਼ਮੂਲੀਅਤ ਕੀਤੀ...
ਅਜਨਾਲਾ ਤੋਂ ਪਾਰਟੀ ਦੇ ਪਹਿਲੇ ਉਮੀਦਵਾਰ ਰਹੇ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਹੋਰ ਅਹੁਦੇਦਾਰਾਂ ਦਾ 'ਆਪ' ਪਰਿਵਾਰ 'ਚ ਆਉਣ 'ਤੇ ਨਿੱਘਾ ਸਵਾਗਤ ਹੈ...
ਸਾਡੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੀ ਤਰੱਕੀ ਚਾਹੁਣ ਵਾਲੇ ਹਰ ਰੋਜ਼ ਸਾਡੇ ਨਾਲ ਜੁੜ ਰਹੇ ਹਨ... ਆਓ ਸਾਰੇ ਮਿਲ ਕੇ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਈਏ...
ਇਨਕਲਾਬ ਜ਼ਿੰਦਾਬਾਦ!
ਇੱਥੇ ਤੋਪਾਂ ਦੇ ਸੌਦੇ ਵਿੱਚ ਦਲਾਲੀ ਕਰਨ ਵਾਲਿਆਂ ਦੀ ਪਾਰਟੀ ਰਜਿਸਟਰ ਰਹਿ ਸਕਦੀ ਹੈ। ਕਾਰਗਿਲ ਵਿੱਚ ਫੌਜੀਆਂ ਨੂੰ ਭੁੱਖੇ ਤੇ ਮੁਢਲੇ ਸੁਰੱਖਿਆ ਕਵਚ ਤੋਂ ਬਿਨਾਂ ਲੜਾਉਣ ਵਾਲੇ ਰਾਜ ਕਰ ਸਕਦੇ ਹਨ। ਧਾਰਮਿਕ ਸਥਾਨਾਂ ‘ਤੇ ਫੌਜਾਂ ਚਾੜਨ ਵਾਲੇ ਤਖਤ ਢਾਹੁਣ ਵਾਲੇ ਇਲੈਕਸ਼ਨ ਕਮਿਸ਼ਨ ਦੀ ਨਜ਼ਰ ਵਿੱਚ ਦੇਸ਼ ਦੇ ਰੱਖਿਅਕ ਹਨ। ਨਸਲਕੁਸ਼ੀ, ਕਤਲੇਆਮ, ਦੰਗੇ ਕਰਨ ਤੇ ਕਰਵਾਉਣ ਵਾਲੇ ਰਾਜ ਕਰ ਸਕਦੇ ਹਨ। ਨਸ਼ੇ ਵੇਚਣ ਵਾਲੇ, ਬੇਅਦਬੀਆਂ ਕਰਨ ਵਾਲੇ ਆਪਣੀ ਪਾਰਟੀ ਰਜਿਸਟਰ ਕਰਵਾ ਸਕਦੇ ਹਨ ਪਰ ਨਸ਼ਿਆਂ ਤੋਂ ਜਵਾਨੀ ਨੂੰ ਬਚਾਉਣ ਵਾਲੇ ਤੋਂ ਦੇਸ਼ ਨੂੰ ਖਤਰਾ ਹੈ।
ਕੀ ਸੱਚਮੁੱਚ ਇਹ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੈ? ਕੀ ਇਲੈਕਸ਼ਨ ਕਮਿਸ਼ਨ ਨੂੰ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਦੱਸੇਗਾ ਕਿ ਕੌਣ ਚੋਣ ਲੜ ਸਕਦਾ ਹੈ ਤੇ ਕੌਣ ਨਹੀਂ? ਜਾਂ ਉਹ 4 ਲੱਖ ਲੋਕ ਜਿਨ੍ਹਾਂ ਨੇ ਉਸ ਨੂੰ ਮੈਂਬਰ ਪਾਰਲੀਮੈਂਟ ਚੁਣਿਆ? ਲੋਕਤੰਤਰ ਵਿੱਚ 'ਲੋਕ' ਸ਼ਬਦ ਹੈ ਨਾ ਕਿ 'ਪੁਲਿਸ'। ਕੀ ਸਰਕਾਰ ਕਹਿਣਾ ਚਾਹੁੰਦੀ ਹੈ ਕਿ ਇਹ ਲੋਕਤੰਤਰ ਨਹੀਂ ਪੁਲਿਸ ਤੰਤਰ ਹੈ ?
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਦਸਾਂ ਪਾਤਸ਼ਾਹੀਆਂ ਦੀ ਜੋਤ, ਸੱਚੇ ਸੁੱਚੇ ਅਟੱਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
Akali Dal Waris Punjab De retweeted
Lakha Sidhana Turns Out to Be Right, Bhagwant Mann Exposed as a Liar!
The lies of Bhagwant Mann and his police have been exposed. Daljit Singh of Bhamma Kalan was not murdered; he died due to the consumption of intoxicating medicines. The post-mortem report has finally revealed the truth.
The very same intoxicating medicines sold by Ashwani were found in Daljit Singh’s body - the medicines against whose illegal sale Bhai Parwinder Singh Jhota had sacrificed his life while fighting.
Several young men, including Lakha Sidhana, and Nihang Singhs were arrested after being booked in what are now being alleged to be false cases.
Lakha Sidhana Turns Out to Be Right, Bhagwant Mann Exposed as a Liar!
The lies of Bhagwant Mann and his police have been exposed. Daljit Singh of Bhamma Kalan was not murdered; he died due to the consumption of intoxicating medicines. The post-mortem report has finally revealed the truth.
The very same intoxicating medicines sold by Ashwani were found in Daljit Singh’s body - the medicines against whose illegal sale Bhai Parwinder Singh Jhota had sacrificed his life while fighting.
Several young men, including Lakha Sidhana, and Nihang Singhs were arrested after being booked in what are now being alleged to be false cases.
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਕਿਸੇ ਵੀ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਬਣਾਉਣ ਦੀ ਕੋਈ ਵਿਵਸਥਾ ਨਹੀਂ ਹੈ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਨਾਮ ਹੇਠ ਇਹ ਫਰਜੀ ਪੱਤਰ ਪ੍ਰਸਾਰਿਤ ਹੋ ਰਿਹਾ ਹੈ ਜਿਸਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਕੋਈ ਸੰਬਧ ਨਹੀਂ ਹੈ ।
ਪਾਰਟੀ ਵੱਲੋਂ ਸਰਦਾਰ ਅਵਤਾਰ ਸਿੰਘ ਸੇਖੋਂ, ਸਰਦਾਰ ਗੁਰਦੀਪ ਸਿੰਘ ਭੁੱਲਰ, ਸਰਦਾਰ ਜਗਦੀਪ ਸਿੰਘ ਕੰਸਲ, ਸਰਦਾਰ ਕ੍ਰਿਸ਼ਨ ਸਿੰਘ ਰੁਪਾਣਾ ਅਤੇ ਸਰਦਾਰ ਜਸਵਿੰਦਰ ਸਿੰਘ ਡਰੋਲੀ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਅਸੀਂ ਸਮੂਹ ਮੀਡੀਆ ਅਦਾਰਿਆਂ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਭਰਮਾਊ ਜਾਲ ਵਿੱਚ ਨਾ ਫਸਣ, ਅਤੇ ਇਸ ਫਰਜੀ ਕਮੇਟੀ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਕਮੇਟੀ ਨਾਂ ਮੰਨਿਆ ਜਾਵੇ।
As per the constitution of Akali Dal ‘Waris Punjab De’, there is no provision for the formation of any Principal Drafting Committee. A fraudulent letter is being circulated in the name of Akali Dal ‘Waris Punjab De’, which has no association whatsoever with the organisation.
The party has suspended Sardar Avtar Singh Sekhon, Sardar Gurdeep Singh Bhullar, Sardar Jagdeep Singh Kansal, Sardar Krishan Singh Rupana and Sardar Jaswinder Singh Daroli from the primary membership of the party and all their party responsibilities, with immediate effect.
We appeal to all media organisations and the people of Punjab not to fall prey to such misleading propaganda. The said fake committee must not be recognised or considered a committee of Akali Dal ‘Waris Punjab De’ under any circumstances.
@dailypostpunjab @ZeePunjabHH @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344
Akali Dal Waris Punjab De retweeted
While those accused of heinous crimes are repeatedly granted parole, Sikh political prisoners continue to be denied even the most basic humanitarian relief.
Bhai Amritpal Singh’s grandmother, Mata Charan Kaur, has passed away, and her family has postponed the cremation in the hope that he might be allowed one last glimpse of her.
This is a simple appeal to natural justice and the norms of a civilised society. A grandson’s right to bid farewell to his grandmother cannot be selectively denied.
The authorities must rise above double standards and grant him temporary parole without further delay.
ਭਗਵੰਤ ਮਾਨ ਸਰਕਾਰ ਨੂੰ ਹੁਣ ਲੋਕ ਸਵਾਲ ਪੁੱਛਣਾ ਸ਼ੁਰੂ ਹੋ ਗਏ ਹਨ ਜੋ ਇਸ ਗੱਲ ਦੀ ਗਵਾਹੀ ਹੈ ਕਿ ਲੋਕ ਸਰਕਾਰ ਦੇ ਝੂਠੇ ਦਾਅਵਿਆਂ ਤੋਂ ਸੁਚੇਤ ਹੋ ਚੁੱਕੇ ਹਨ। ਬੀਬੀਆਂ ਨੂੰ 1000-1500 ਰੁਪਏ ਦੇਣ ਨਾਲ ਭਗਵੰਤ ਮਾਨ ਆਪਣੀ ਨਾਲਾਇਕੀ ਨਹੀਂ ਲੁਕਾ ਸਕਦਾ ਕਿ ਉਸਦੇ ਰਾਜ ਵਿੱਚ ਮਾਵਾਂ ਦੇ ਪੁੱਤ ਮਰ ਰਹੇ ਹਨ।
🤖 Made with AI
Waheguru Ji Ka Khalsa
Waheguru Ji Ki Fateh
This is to inform all office-bearers and dedicated workers of Akali Dal ‘Waris Punjab De’ that the party has appointed District Presidents across various districts.
The list of newly appointed District Presidents is as follows:
Amritsar (Urban) – S. Amandeep Singh Daduana
Amritsar (Rural) – S. Jaskaran Singh Riar
Bathinda – S. Pargat Singh Virk
Sri Fatehgarh Sahib – S. Pavittar Singh
Faridkot – S. Nachhattar Singh Dabrikhana
Jalandhar – S. Mahinder Singh Bajwa
Mansa – S. Harjit Singh Bhundar
Barnala – S. Harjit Singh
Patiala – S. Sukhbir Singh Balbera
Sangrur – S. Avtar Singh Kahangarh
Malerkotla – S. Jagdev Singh Chauda
Fazilka – S. Partap Singh
Pathankot – S. Umrao Singh
Tarn Taran Sahib – S. Chamkaur Singh Dhun
Ferozepur – S. Jagdeep Singh Bhullar
Sri Muktsar Sahib – S. Jaswinder Singh Badal
Kapurthala – S. Rachhpal Singh
Mohali – S. Kuldeep Singh Sarsini
Gurdaspur (Rural) – S. Manjinder Singh Ball
Gurdaspur – S. Gurpreet Singh
Ludhiana (Rural) – S. Amandeep Singh Hasanpur
Ludhiana (Urban)-1 – Mr. Rohit Khullar
Moga – S. Karamjit Singh
Rupnagar – Advocate Sarabjit Singh
Hoshiarpur (Urban) – S. Mandeep Singh
Hoshiarpur (Rural) – S. Manjinder Singh Rara
Moga (Urban) – S. Amandeep Singh Khalsa
Ludhiana (Urban)-2 – S. Gurpreet Singh Prince
Congratulations and best wishes to all the newly appointed District Presidents as they take on their new responsibilities.
This announcement is issued with the approval of the competent authority.
@News18Punjab @dailypostpunjab @thetribunechd @JagbaniOnline @thind_akashdeep @Gagan4344














