Dr. Sukhpreet Singh Udhoke (@udhoke) header
Dr. Sukhpreet Singh Udhoke (@udhoke) profile picture

Until the lions have their own historians, the history of the hunt will glorify the hunter https://nitter.cf/t.co/DamtUL1Uqu

Amritsar, India
Joined September 2010
Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)Photo by Dr. Sukhpreet Singh Udhoke (@udhoke)
ਚੰਡੀਗੜ੍ਹ ਤੋਂ ਵਾਪਸੀ ਸਮੇਂ ਇਕ ਗੱਡੀ ਦੇ ਸਵਾਰਾਂ ਨੇ ਪਹਿਲਾਂ ਗੱਡੀ ਰੋਕਣ ਅਤੇ ਫਿਰ ਘੱਟੋ ਘੱਟ ਪੰਦਰਾਂ ਕਿਲੋਮੀਟਰ ਗੱਡੀ ਭਜਾ ਭਜਾ ਕੇ ਬਾਰ ਬਾਰ ਸਾਈਡ ਮਾਰ ਮਾਰ ਕੇ ਦੁਰਘਟਨਾ ਅੰਜਾਮ ਦੇਣ ਦਾ ਯਤਨ ਕੀਤਾ।ਸਵਾਰ ਲੱਗਦਾ ਸੀ ਕਿ ਹਥਿਆਰਬੰਦ ਸਨ ਅਤੇ ਅਸੀਂ ਗੱਡੀ ਚੰਗੀ ਅਤੇ ਹਥਿਆਰਬੰਦ ਹੋਣ ਕਰਕੇ ਸਹੀ ਸਲਾਮਤ ਰਹੇ। ਗੱਡੀ ਦਾ ਨੰਬਰ ਮਿਟਿਆ ਹੋਇਆ ਸੀ ।
3
6
20
1,350
ਦਲ ਖਾਲਸਾ ਦੇ ਭਾਈ ਮੰਡ ਦੇ ਸੱਦੇ ਉੱਪਰ ਸਮੂਹ ਸਮਾਜਸੇਵੀ ਸੰਸਥਾਵਾਂ ਦੀ ਇਕੱਤਰਤਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅਜਨਾਲਾ ਵਿਖੇ ਖਾਲਸਾ ਏਡ ਵਲੋਂ ਹਾਜ਼ਰੀ ਦੀ ਸੇਵਾ
2
1
27
1,046
#ਆਇਆ_ਗਇਆ_ਮੁਇਆ_ਨਾਉ_॥ ਅੱਧੀ ਸਦੀ ਪਹਿਲਾਂ ਆਮਦ ਹੋਈ, ਜੋ ਅਜੇ ਮੂਆ ਨਾਉਂ ਧਰਾਉਣ ਤੱਕ ਜਾਰੀ ਹੈ। ‘ਆਇਆ’ ਤੋਂ ਬਾਅਦ ਜੀਵਨ ਪੰਧ ਤੇ ਅਜੇ ਪੈੜਾਂ ਨਿਸ਼ਾਨ ਛੱਡ ਰਹੀਆਂ ਹਨ ਜੋ ‘ਗਇਆ’ ਅਖਵਾਉਣ ਤੱਕ ਅਕਾਲ ਦੇ ਹੁਕਮ ਤੱਕ ਜਾਰੀ ਰਹਿਣਗੀਆਂ ਤੇ ਜਿਸ ਦਿਨ ਰੁੱਕ ਗਈਆਂ ਨਾਮ ਮੋਇਆ ਹੋ ਜਾਣਾ। ਜਨਮ ਦਿਨ ਉੱਪਰ ਮੁਬਾਰਕਬਾਦ ਦੇਣ ਵਾਸੇ ਸਦ ਸ਼ੁਕਰਾਨ।
6
15
108
5,165
#ਜੈਸੇ_ਕੋ_ਤੈਸਾ ਕੁੱਝ ਵੀਰਾਂ ਦਾ ਖਿਆਲ ਹੈ ਕਿ ਮੱਟ ਸੇਰੋਂ ਵਾਲੇ ਨੂੰ ਜਵਾਬ ਦੇ ਕੇ ਵਕਤ ਬਰਬਾਦ ਕੀਤਾ ਹੈ ਪਰ ਮੇਰਾ ਮੰਨਣਾ ਇਹ ਹੈ ਕਿ ਕੱਲ੍ਹ ਨੂੰ ਕੋਈ ਵੀ ਉੱਠ ਕੇ ਇਹੋ ਜਿਹੀਆਂ ਬੇਹੂਦਾ ਗੱਲਾਂ ਕਰ ਸਕਦਾ ਹੈ। ਜਿਵੇਂ ਕਿ ਪ੍ਰਿ: ਗੰਗਾ ਸਿੰਘ ਦੇ ਸਮੇਂ ਇਕ ਇਸਲਾਮੀ ਸਕਾਲਰ ਨੇ ਕੀਤੀਆਂ। ਸਾਨੂੰ ਹੁੱਜਤਾਂ ਦੇ ਜਵਾਬ ਬਾਰੇ ਪਤਾ ਹੋਣਾ ਚਾਹੀਦਾ ਹੈ।
22
31
244
8,637
#ਸੰਘਰਸ਼_ਸ਼ਹਾਦਤ ਪਿੰਡ ਬੱਲੋ (ਬਠਿੰਡਾ)ਦਾ ਸ਼ੁਭਕਰਮਨਜੀਤ ਸਿੰਘ ਸਪੁੱਤਰ ਸਰਦਾਰ ਚਰਨਜੀਤ ਸਿੰਘ ਕਿਸਾਨ ਸੰਘਰਸ਼ ਦੌਰਾਨ ਸਰਕਾਰੀ ਅੱਤਵਾਦ ਦਾ ਸ਼ਿਕਾਰ… ਗੋਲੀ ਲੱਗਣ ਨਾਲ ਕਿਸਾਨ ਸੰਘਰਸ਼ ਵਿੱਚ ਸ਼ਹੀਦ
106
4
154
5,364
#ਸੰਗਤ_ਦੀਦਾਰ ਜ਼ੀਰਕਪੁਰ ਨੇੜੇ ਪਿੰਡ ਭਬਾਤ ਵਿੱਚ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ। ਵਿਸ਼ਾ ਸੀ ਖ਼ਾਲਸਾ ਰਾਜ ਦਾ ਪ੍ਰਹਟ ਸਰੂਪ ਗੁਰੂ ਰਾਮਦਾਸ ਜੀ ਦਾ ਵਸਾਇਆ ਸ੍ਰੀ ਅੰਮ੍ਰਿਤਸਰ
7
6
80
4,552
#ਇਨਸਾਫ ਵਿਦਿਅਕ ਅਦਾਰੇ ਵਿੱਚ ਮਾਨਸਿਕ ਸੋਸ਼ਨ ਦਾ ਸ਼ਿਕਾਰ ਹੋ ਕੇ ਜਾਨ ਗਵਾਉਣ ਵਾਲੀ ਬੱਚੀ ਜਸ਼ਨਪ੍ਰੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਸਹਿਜ ਪਾਠ ਦਾ ਆਰੰਭ ਕੀਤਾ ਗਿਆ ਅਤੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਵੀਰਾਂ ਨਾਲ ਗੱਲ ਬਾਤ ਦਾ ਮੌਕਾ ਮਿਲਿਆ।
6
8
81
4,226
ਮੇਰੀ ਵੱਲੋਂ ਹੁਣ ਭਾਵੇਂ ਡੁੱਬ ਜੇ ਪੰਜਾਬ ਸਾਰਾ, ਮੈਂ ਤਾਂ ਬਾਬੇ ਤੋਂ ਚੜ੍ਹਾ ਕੇ ਅੱਜ ਵੰਗ ਆਈ ਆਂ। ਘਰ ਵਿੱਚ ਬੁੱਢੀ ਸੱਸ ਭੁੱਖੀ ਬੇਸ਼ੱਕ ਮਰ ਜਾਵੇ। ਮੰਜੇ ਤੇ ਬਿਮਾਰ ਸਾਹੁਰਾ ਭਾਵੇਂ ਗੱਡੀ ਚੜ੍ਹ ਜਾਵੇ। ਮੈਂ ਸ਼ਰਮ ਹਯਾ ਨੂੰ ਕਿੱਲੀ ਟੰਗ ਆਈ ਆਂ। ਮੇਰੀ ਵੱਲੋਂ ਹੁਣ ਭਾਵੇਂ ਡੁੱਬ ਜੇ ਪੰਜਾਬ ਸਾਰਾ, ਮੈਂ ਤਾਂ ਬਾਬੇ ਤੋਂ ਚੜ੍ਹਾ ਕੇ ਅੱਜ ਵੰਗ ਆਈ ਆਂ
8
26
112
5,628
#ਕਿਵੇਂ_ਭੁੱਲੀਏ ਕਿਵੇਂ ਭੁੱਲੀਏ ਰੁੱਸੀਆਂ ਤਕਦੀਰਾਂ ਨੂੰ, ਚੁੰਨੀ ਦੀਆਂ ਲੀਰਾਂ ਨੂੰ, ਅੱਗ ਲਗਾਊ ਭੀੜਾਂ ਨੂੰ, ਵੰਡ ਦੀਆਂ ਲਕੀਰਾਂ ਨੂੰ , ਨਹੀਂ ਭੁੱਲਾਂਗੇ ਆਪਣੇ ਰਾਜਾਂ ਨੂੰ, ਉੱਡ ਰਹੇ ਬਾਜ਼ਾਂ ਨੂੰ, ਲਾਹੌਰ ਦੇ ਤਖਤਾਂ ਨੂੰ, ਸਿਰਾਂ ਦੇ ਤਾਜਾਂ ਨੂੰ, ਵੇਖਿਓ ਚਮਕਦੀ ਤਲਵਾਰ ਨੂੰ ਨਲੂਏ ਦੀ ਲਲਕਾਰ ਨੂੰ ਆਜ਼ਾਦੀ ਦੇ ਖ਼ੁਮਾਰ ਨੂੰ ਖ਼ਾਲਸਈ ਸਰਕਾਰ ਨੂੰ
10
114
4
324
8,331
#ਜਾਣ_ਵਾਲਿਆ ਜਾਣ ਵਾਲਿਆ ਕਿਤੇ ਵੇਖ ਆ ਕੇ, ਰੋ ਅੰਮੜੀ ਦੀ ਕਿਵੇਂ ਅੱਖ ਰਹੀ ਏ। ਹਾਲੋਂ ਬੇਹਾਲ ਹੋਈ ਏ ਭੈਣ ਲਾਡੋ, ਯਾਦਾਂ ਤੇਰੀਆਂ ਸਾਂਭੀ ਰੱਖ ਰਹੀ ਏ। ਤੈਨੂੰ ਘੋੜੀ ਤੇ ਬੈਠੇ ਨੂੰ ਤੱਕਣਾ ਸੀ, ਲਾਸ਼ ਬੱਘੀ ਤੇ ਜਾਂਦੀ ਤੱਕ ਰਹੀ ਏ। Sukhpreet Singh Udhoke
6
56
1
216
4,911
#ਯਾਦ ਵਿਦਾ ਲੈ ਰਿਹਾ ਹਾਂ ਬੱਸ ਤਨ ਕਰਕੇ, ਯਾਦਾਂ ਵਿੱਚ ਤੁਹਾਡੀਆਂ ਸਦਾ ਰਹਿਣਾ। ਸੀਨੇ ਆਪਣੇ ਨਾਲ ਸਦਾ ਲੱਗਾ ਰੱਖਿਓ, ਜਿਵੇਂ ਰੱਖਦੀ ਸੁਹਾਗਣ ਕੋਈ ਗਹਿਣਾ। ਜਿਸਮ ਮੇਰੇ ਨੂੰ ਵਤਨ ਨਸੀਬ ਨਾ ਸੀ, ਕਣਾਂ ਰਾਖ ਦਿਆਂ ਅਜ਼ਾਦੀ ਕੂਕ ਕਹਿਣਾ। ਕੋਈ ਗ਼ਮ ਨਹੀ ਮੈਂ ਬੇਵਤਨ ਮੋਇਆ, ਪਰ ਲਾਅਨਤ ਸੀ ਬੇਗਾਨੇ ਦਰ ਬਹਿਣਾ। ਡਾ:ਸੁਖਪ੍ਰੀਤ ਸਿੰਘ ਉਦੋਕੇ
3
75
1
236
4,591
#ਭਰਮ ਇਕ ਭਰਮ ਹੈ ਮੇਰੇ ਕਾਤਲਾਂ ਨੂੰ, ਸਾਥੋਂ ਡਰ ਕੇ ਸਾਹ ਇ੍ਹਦਾ ਸੁੱਕ ਜਾਣਾ। ਮੇਰੇ ਸਬਰ ਤੇ ਵਫ਼ਾਵਾਂ ਮੇਰੀਆਂ ਨੇ ਪਰਦਾ ਤੇਰੀਆਂ ਜਫ਼ਾਵਾਂ ਦਾ ਚੁੱਕ ਜਾਣਾ। ਮੇਰੀ ਵੀ ਰੂਹ ਦੇ ਸਫ਼ਰ ਨੂੰ ਕੌਣ ਰੋਕੂ, ਇਸ਼ਕ ਤੇਰੇ ਦਾ ਸਫ਼ਰ ਨਹੀਂ ਰੁੱਕ ਜਾਣਾ। ਮੇਰੀ ਰੂਹ ਨੇ ਨੂਰ ਨਾਲ ਮਿਲ ਜਾਣਾ, ਜਿਸਮ ਤਾਂ ਖ਼ਾਕੀ ਹੈ ਆਖ਼ਰ ਮੁੱਕ ਜਾਣਾ। ਸੁਖਪ੍ਰੀਤ ਸਿੰਘ ਉਦੋਕੇ
6
64
289
6,818
#ਦਿਲੀਪ_ਤੇਰੇ ਪਾਟੂ ਕਾਲਜਾ ਧਰਤ ਪੰਜਾਬ ਦੀਏ, ਹੰਝੂ ਗ਼ਮਾਂ ਦੇ ਬੱਦਲ ਬਣ ਬਰਸਣਗੇ। ਤੇਰੀ ਯਾਦ ‘ਚ ਮੋਏ ਦਿਲੀਪ ਤੇਰੇ, ਰਾਖ ਬਣ ਤੇਰੇ ਆਬ ਨੂੰ ਪਰਸਣਗੇ। ਕਈ ਡੋਗਰੇ ਖੁਸ਼ੀ ਵਿੱਚ ਹੋਏ ਖੀਵੇ, ਦੀਵੇ ਬਾਲ ਕੇ ਗਾਵਾਂ ਮਣਸਣਗੇ। ਤੇਰੀ ਮਿੱਟੀ ਲਈ ਮਿੱਟੀ ਹੋਏ ਪੁੱਤ ਤੇਰੇ, ਤੇਰੀ ਮਿੱਟੀ ਦੀ ਛੋਹ ਲਈ ਤਰਸ
9
66
296
5,963
#ਰੂਹਾਨੀ_ਨਕਸ਼ ਰੂਹਾਨੀ ਜਿਹੇ ਨਕਸ਼ ਨੇ ਤੇ ਨੈਣਾਂ ‘ਚ ਸਰੂਰ ਹੈ। ਸਹਿਜ ਸ਼ਾਂਤ ਜਿਹਾ ਮੁਖ ਤੇ ਮਸਤਕ ਪੁਰਨੂਰ ਹੈ। ਅਜ਼ਾਦੀ ਹੀ ਮਕਸਦ ਹੈ ਜੰਗ ਜਿੱਤਣੀ ਜ਼ਰੂਰ ਹੈ। ਅਜ਼ਾਦੀ ਦਿਆਂ ਆਸ਼ਕਾਂ ਦੇ ਚਿਹਰੇ ਉੱਤੇ ਨੂਰ ਹੈ। Sukhpreet Singh Udhoke ਤਸਵੀਰ :-ਸ਼ਹੀਦ ਸ:ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
3
40
1
171
4,249
#ਸੱਚ ਨਸ਼ੇ ਦੇ ਵਪਾਰੀਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਵੀਰ ਪਰਮਿੰਦਰ ਸਿੰਘ ਝੋਟਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੇ ਸਾਰੇ ਵਰਤਾਰੇ ਵਿੱਚੋਂ, ਗ੍ਰਿਫਤਾਰ ਕਰਕੇ ਡਿਬਰੂਗੜ੍ਹ ਭੇਜੇ ਸਿੰਘਾਂ ਦੇ ਕਸੂਰ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਸ਼ਾ ਵੇਚਣਾ ਗੁਨਾਹ ਨਹੀਂ ਨਸ਼ਾ ਛਡਵਾਉਣਾ ਗੁਨਾਹ ਹੈ।
3
77
1
186
4,603
#ਪਰਦਾਫਾਸ਼ ਲਹਿੰਦੇ ਪੰਜਾਬ ਨੇ ਚੜ੍ਹਦੇ ਪੰਜਾਬ ਦਾ ਦਰਦ ਵੰਡਾਉਣ ਲਈ ਸੁਲੇਮਾਨਕੀ ਹੈੱਡ ਵਰਕਸ ਦੇ ਹੜ੍ਹ ਰੋਕੂ ਦਰ ਖੋਹਲ ਦਿੱਤੇ। ਸ਼ਾਇਦ ਹੁਣ ਕਿਸੇ ਕੱਠਪੁਤਲੀ ਚੈਨਲ ਦੀ ਕੂਕਦੀ ਆਵਾਜ਼ ਕੰਨਾਂ ਵਿੱਚ ਪਵੇ, “ ਪੰਜਾਬ ਕੇ ਕਿਸਾਨੋਂ ਕੇ ਪਾਕਿਸਤਾਨ ਕੀ ਖੁਫ਼ੀਆ ਏਜੰਸੀ ਸੇ ਸੰਬੰਧੋਂ ਕਾ ਪਰਦਾਫਾਸ਼, ਪਾਕਿਸਤਾਨ ਕੋ ਦੀਆ ਪਾਨੀ..
23
90
2,946
#ਹਸ਼ਰ ਰਾਜੇ ਸੀ ਪੰਜਾਂ ਪਾਣੀਆਂ ਦੇ, ਰੱਤ ਬੂੰਦਾਂ ਬਣ ਕੇ ਡੁੱਲਦੇ ਨੇ। ਖ਼ੈਬਰ ਤੱਕ ਝੰਡੇ ਝੁੱਲਦੇ ਸੀ, ਵਾਰਿਸ ਸ਼ਾਹੀ ਕੁੱਲ ਦੇ ਨੇ। ਹੁਣ ਜਦੋਂ ਜੁਬਾਂ ਨੂੰ ਖੋਲ੍ਹਦੇ ਨੇ, ਗੋਲੀ ਨਾਲ ਖੋਪੜ ਖੁੱਲਦੇ ਨੇ। ਫੂਲਾ ਸਿੰਘ ਵਰਗਾ ਆਗੂ ਨ੍ਹੀਂ, ਪਰ ਮੋਤੀ ਮਹਿੰਗੇ ਮੁੱਲ ਦੇ ਨੇ। ਦਿਲੀਪ ਦੀ ਪੱਗ ਦੇ ਮੋਤੀ ਨੇ , ਗ਼ੈਰਾਂ ਦੇ ਬਰੂਹੀਂ ਰੁਲ ਦੇ ਨੇ । @udhoke
7
77
2
231
6,095
#ਅਸਲ_ਸੱਚ ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ ਦੇ ਸਿਧਾਂਤ ਉੱਪਰ ਚੱਲਦਿਆਂ ਜੋ ਮਸ਼ੱਕਤ ਕਰਨੀ ਪੈਂਦੀ ਹੈ ਦੇ ਸਾਹਵੇਂ ਯੋਗ ਸਾਸ਼ਤ੍ਰ ਤਾਂ ਨਹੀਂ ਟਿੱਕਦੇ ਪਰ ਹਕੂਮਤਾਂ ਹਿੱਕ ਤਾਣ ਕੇ ਖੜਨ ਵਾਲੇ ਸੂਰਮਿਆਂ ਨੂੰ ਮੋਰ ਬਣਾ ਦਿੰਦੀਆਂ ਹਨ। ਵੈਸੇ ਵੀਰਾਂ ਨੇ ਇਸ ਆਸਣ ਦਾ ਨਾਮ ਮੋਰ ਆਸਣ ਨਹੀਂ ਬਲਕਿ ਕਟਾਰੂ ਚੱਕ ਮੁਦ੍ਰਾ ਆਸਣ ਦਾ ਨਾਮ ਦਿੱਤਾ ਹੈ।
2
10
36
2,523
If you have to leave the friendship, then leave it in such a way that the friend realizes that even after being away from me, he has not done me any harm. The doors of meeting again will be open.
3
5
1
34
2,301