ਪੰਥ ਸੇਵਕ ਜਥਾ ਦੋਆਬਾ (@PanthSJ) header
ਪੰਥ ਸੇਵਕ ਜਥਾ ਦੋਆਬਾ (@PanthSJ) profile picture

ਪੰਥ ਸੇਵਕ ਜਥਾ ਦੋਆਬਾ — ਗੁਰੂ ਖਾਲਸਾ ਪੰਥ ਦੀ ਸੇਵਾ ਵਿੱਚ!

Joined January 2021
Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)Photo by ਪੰਥ ਸੇਵਕ ਜਥਾ ਦੋਆਬਾ (@PanthSJ)
ਪੰਥ ਸੇਵਕ ਜਥਾ ਦੋਆਬਾ retweeted
ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀਆਂ ਯਾਦਾਂ - ਬੀਤੇ ਦਿਨੀਂ 3 ਜੁਲਾਈ 2023 ਨੂੰ ਪਿੰਡ ਧੀਰਪੁਰ ਜਿਲ੍ਹਾ ਜਲੰਧਰ ਵਿਖੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਸਮਾਗਮ ਵਿਚ ਹਾਜ਼ਰੀ ਭਰੀ ਤੇ ਪਰਿਵਾਰ ਤੇ ਹਾਜ਼ਰ ਪੰਥ ਦਰਦੀਆਂ ਨਾਲ ਸ਼ਹੀਦ ਸਿੰਘ ਦੀ ਯਾਦਾਂ ਦੀ ਸਾਂਝ ਪਈ।
3
29
2
122
3,620
ਪੰਥ ਸੇਵਕ ਜਥਾ ਦੋਆਬਾ retweeted
"Vishav Sikh Ekattarta" held on Miri Piri Divas (28 June 2023) at Anandpur Sahib was a step towards revival of Panthic tradition of collective decision making. #revivegurmata
6
22
58
2,099
ਪੰਥ ਸੇਵਕ ਜਥਾ ਦੋਆਬਾ retweeted
***ਦੋ ਬੁਨਿਆਦੀ ਗੱਲਾਂ ਤੇ ਵਿਸ਼ਵ ਸਿੱਖ ਇਕੱਤਰਤਾ ਦੀ ਸਾਰਥਕ ਪਹਿਲਕਦਮੀ... (1) ਫੈਸਲੇ ਲੈਣ ਦਾ ਤਰੀਕਾ ਤੇ ਅਗਵਾਈ ਚੁਣਨ ਦਾ ਤਰੀਕਾ ਦੋ ਬੁਨਿਆਦੀ ਗੱਲਾਂ ਹੁੰਦੀਆਂ ਹਨ ਜਿਹੜੀਂ ਕਿਸੇ ਸਮਾਜ ਦੀ ਸੇਧ ਤੇ ਜਥੇਬੰਦਕ ਸਮਰੱਥਾ ਤੈਅ ਕਰਦੀਆਂ ਹਨ। (2) ਸਦੀ ਪਹਿਲਾਂ ਜਦੋਂ ਸਿੱਖਾਂ ਨੇ ਗੁਰਦੁਆਰਾ ਸਾਹਿਬਾਨ ਮਹੰਤਾਂ ਦੇ ਪ੍ਰਬੰਧ ਹੇਠੋਂ ਕੱਢ ਕੇ ਸੇਵਾ ਸੰਭਾਲ ਆਪ ਸਾਂਭੀ ਸੀ ਤਾਂ ਉਹਨਾ ਤਿੰਨ ਕਾਰਜ ਕੀਤੇ ਸਨ: (ੳ) ਪਹਿਲਾਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲਈ। (ਅ) ਦੂਜਾ ਫੈਸਲੇ ਕਰਨ ਦਾ ਆਪਣਾ ਪੰਥਕ ਤਰੀਕਾਕਾਰ ਬਹਾਲ ਕੀਤਾ। (ੲ) ਤੀਜਾ ਆਪਣੀ ਅਗਵਾਈ ਚੁਣਨ ਦਾ ਪੰਥਕ ਤਰੀਕਾਕਾਰ ਬਹਾਲ ਕੀਤਾ। (3)1925 ਤੋਂ ਪਹਿਲਾਂ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੰਥਕ ਤਰੀਕੇ ਨਾਲ ਬਿਨਾ ਵੋਟਾਂ ਤੋਂ ਚੁਣੇ ਗਏ ਸਨ। (4) 1925 ਤੋਂ ਪਹਿਲਾਂ ਸ਼੍ਰੋ.ਗੁ.ਪ੍ਰ.ਕ. ਦੀਆਂ ਇੱਕਤਰਤਾਵਾਂ ਵਿਚ ਸ਼ਾਮਿਲ ਹੋਣ ਲਈ ਨਿੱਜੀ ਤੇ ਅਖਬਾਰਾਂ ਰਾਹੀਂ ਸੁਨੇਹੇ ਭੇਜ ਕੇ ਸੱਦਾ ਘੱਲਿਆ ਜਾਂਦਾ ਸੀ। ਇਜਲਾਸ ਤੋਂ ਇਕ ਦਿਨ ਪਹਿਲਾਂ ਸਾਰੇ ਮੈਂਬਰ ਪੰਜ ਸਿੰਘਾਂ ਦੇ ਸਨਮੁਖ ਪੇਸ਼ ਹੋ ਕੇ ਸੁਧਾਈ ਕਰਵਾਉਂਦੇ ਸਨ। ਫਿਰ ਇਜਲਾਸ ਵਿਚ ਸ਼ਾਮਿਲ ਹੋ ਸਕਦੇ ਹਨ ਜਿੱਥੇ ਕਿ ਦਰਪੇਸ਼ ਮਸਲੇ ਬਾਰੇ ਫੈਸਲੇ ਲਏ ਜਾਂਦੇ ਸਨ। (5) ਅੰਗਰੇਜ਼ ਨੇ ਸਿੱਖਾਂ ਦੀ ਸੇਵਾ ਸੰਭਾਲ ਨੂੰ ਮਾਨਤਾ ਦੇਣ ਤੋਂ ਮਨ੍ਹਾ ਕਰ ਦਿੱਤਾ। ਅੰਗਰੇਜ਼ੀ ਸਰਕਾਰ ਨੇ ਇਹ ਸ਼ਰਤ ਰੱਖੀ ਕਿ ਸਿੱਖਾਂ ਦੇ ਸੇਵਾ ਸੰਭਾਲ ਦੇ ਨਿਜ਼ਾਮ, ਭਾਵ ਸ਼੍ਰੋ.ਗੁ.ਪ੍ਰ.ਕ. ਨੂੰ ਤਾਂ ਮਾਨਤਾ ਦੇਵਾਂਗੇ ਜੇਕਰ ਆਗੂ ਚੁਣਨ ਤੇ ਫੈਸਲੇ ਲੈਣ ਦਾ ਤਰੀਕਾ ਅੰਗਰੇਜ਼ਾਂ ਮੁਤਾਬਿਕ ਅਪਨਾਇਆ ਜਾਵੇ, ਭਾਵ ਕਿ ਵੋਟਾਂ ਰਾਹੀਂ ਆਗੂ ਚੁਣੇ ਜਾਣ ਤੇ ਫੈਸਲੇ ਲੈਣ ਲਈ ਪੱਛਮੀ ਤਰਜ਼ ਦਾ ਅਮਲ ਅਪਨਾਇਆ ਜਾਵੇ। (6) ਸਾਲ 1922 ਤੋਂ 1925 ਤੱਕ ਜਿਸ ਸਮੇਂ ਦੇ ਮੋਰਚਿਆਂ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ ਉਹਨਾ ਪਿੱਛੇ ਅਸਲ ਮਸਲਾ ਇਹੀ ਸੀ ਕਿ ਸਿੱਖ ਆਗੂ ਚੁਣਨ ਤੇ ਫੈਸਲਾ ਲੈਣਾ ਦਾ ਪੰਥਕ ਤਰੀਕਾ ਬਹਾਲ ਰੱਖਣਾ ਚਾਹੁੰਦੇ ਸਨ ਪਰ ਅੰਗਰੇਜ਼ ਬਜਿਦ ਸਨ ਕਿ ਸਿੱਖਾਂ ਉੱਤੇ ਆਗੂ ਚੁਣਨ ਤੇ ਫੈਸਲੇ ਲੈਣਾ ਦਾ ਵੋਟਾਂ ਵਾਲਾ ਪੱਛਮੀ ਤਰੀਕਾ ਠੋਸਣਾ ਹੈ। (7) ਅਖੀਰ ਅੰਗਰੇਜ਼ਾਂ ਨੇ 1925 ਵਿਚ ਗੁਰਦੁਆਰਾ ਐਕਟ ਰਾਹੀਂ ਵੋਟਾਂ ਵਾਲਾ ਪ੍ਰਬੰਧ ਸਿੱਖਾਂ ਉੱਤੇ ਲਾਗੂ ਕਰ ਦਿੱਤਾ। ਇਸ ਤਰੀਕਾਕਾਰ ਦੇ ਨਤੀਜੇ ਅਸੀਂ ਹੁਣ ਹੰਢਾਅ ਰਹੇ ਹਾਂ। (8) ਹਣੁ ਵੀ ਸਾਡੇ ਬਹੁਤੇ ਯਤਨ ਤੇ ਸਰਗਰਮੀ ਪੱਛਮੀ ਤਰਜ਼ ਦੇ ਢਾਂਚਿਆਂ ਦੀਆਂ ਝਿਰੀਆਂ ਵਿਚ ਘੁੰਮ ਰਹੀ ਹੈ। (9) ਫੈਸਲੇ ਲੈਣ ਤੇ ਆਗੂ ਚੁਣਨ ਦਾ ਸਾਡਾ ਆਪਣਾ ਪੰਥਕ ਤਰੀਕਾਕਾਰ ਅਮਲ ਵਿਚ ਨਹੀਂ ਹੈ। ਕਰੀਬ ਇਕ ਸਦੀ ਦਾ ਪ੍ਰਤੱਖ ਪਾੜਾ ਹੈ ਜੋ ਲਗਾਤਾਰ ਡੂੰਗਾ ਹੁੰਦਾ ਗਿਆ ਹੈ। (10) ਹੁਣ ਦਾ ਸਮਾਂ ਅਸਥਿਰਤਾ ਦਾ ਹੈ। ਅਜਿਹੇ ਵਿਚ ਵੱਡੀਆਂ ਚੁਣੌਤੀਆਂ ਵੀ ਹਨ ਅਤੇ ਸੰਭਾਵਨਾਵਾਂ ਵੀ। ਸਭ ਤੋਂ ਵੱਡੀ ਲੋੜ ਆਪਣੀਆਂ ਸੰਸਥਾਵਾਂ ਨੂੰ ਸੁਰਜੀਤ ਤੇ ਮਜਬੂਤ ਕਰਨ ਦੀ ਹੈ। ਇਹ ਸਮਾਂ ਜੜ੍ਹਾਂ ਵੱਲ ਮੁੜਨ ਤੇ ਉਹਨਾ ਨਾਲ ਜੁੜਨ ਦਾ ਹੈ। (11) ਇਸ ਸਮੇਂ ਵਿਚ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਇਸੇ ਦਿਸ਼ਾ ਵਿਚ ਹੈ। ਵਿਸ਼ਵ ਸਿੱਖ ਇਕੱਤਰਤਾ ਵਿਚ ਗੁਰਮਤਾ ਕਰਨਾ ਇਕ ਚੰਗਾ ਸ਼ੁਰੂਆਤੀ ਕਦਮ ਹੈ। ਅੱਜ ਦੇ ਸਮੇਂ ਵਿਚ ਪੰਥਕ ਰਿਵਾਇਤ ਤੇ ਗੁਰੂ ਆਸ਼ੇ ਅਨੁਸਾਰ ਸਾਂਝੇ ਫੈਸਲੇ ਦਾ ਅਮਲ ਲਾਗੂ ਕਰਨ ਦਾ ਇਹ ਇਕ ਸੁਹਿਰਦ ਯਤਨ ਹੋਇਆ ਹੈ। ਹਾਲੀਆ ਇਤਿਹਾਸ ਵਿਚੋਂ ਸ਼ਾਇਦ ਇਹ ਪਹਿਲੀ ਮਿਸਾਲ ਹੀ ਹੈ ਕਿ ਸਿੱਖਾਂ ਨੇ ਫੈਸਲਾ ਲੈਣ ਦਾ ਆਪਣਾ ਪੰਥਕ ਤਰੀਕਾਕਾਰ ਅਪਨਾਇਆ ਹੋਵੇ। (12) ਇਹ ਅਮਲ ਦਰਸਾਉਂਦਾ ਹੈ ਕਿ ਅਸੀਂ ਪੰਥਕ ਪਰੰਪਰਾ ਅਨੁਸਾਰ ਆਪਣੇ ਅਮਲ ਸਾਧਣ ਦੇ ਯਤਨ ਕਰ ਸਕਦੇ ਹਾਂ। (13) ਇਸ ਪਹਿਲਕਦਮੀ ਨੂੰ ਜਾਰੀ ਰੱਖਣਾ ਚਾਹੀਦਾ ਹੈ। ਸੁਹਿਰਦ ਸੱਜਣਾ ਨੂੰ ਚਾਹੀਦਾ ਹੈ ਕਿ ਆਪਣੇ ਜਥਿਆਂ ਵਿਚ ਫੈਸਲੇ ਤੇ ਅਗਵਾਈ ਚੁਨਣ ਦਾ ਅਮਲ ਪੰਥਕ ਰਿਵਾਇਤ ਅਨੁਸਾਰ ਸਾਧਣ ਦਾ ਯਤਨ ਸ਼ੁਰੂ ਕਰੀਏ। ਗੁਰੂ ਭਲੀ ਕਰੇਗਾ।
1
11
19
2,040
ਪੰਥ ਸੇਵਕ ਜਥਾ ਦੋਆਬਾ retweeted
Panthic bodies and Sikh sangat held Ardas Samagam in the memory of Shaheed Bhai Hardeep Singh Nijj@r at Gurdwara Shaheed Baba Gurbax Singh ji near Akal Takht Sahib on 1 July 2023. Bhai Panjw@r and Bhai Nijj@r’s shahadat are political assassinations directed by the Indian state. Here is an understanding of the situation and message to the Sangat:-
2
24
109
4,498
ਪੰਥ ਸੇਵਕ ਜਥਾ ਦੋਆਬਾ retweeted
Gurmata of Vishav Sikh Ekatarta. ੧੪ ਹਾੜ ੫੫੫ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਪੰਜ ਸਿੰਘਾਂ ਵੱਲੋਂ ਪੰਥਕ ਰਿਵਾਇਤ ਅਨੁਸਾਰ ਸੋਧਿਆ ਗਿਆ ਗੁਰਮਤਾ।
14
52
8
165
15,950
ਪੰਥ ਸੇਵਕ ਜਥਾ ਦੋਆਬਾ retweeted
Who is Akali?
6
29
1
69
4,536
ਮੀਰੀ ਪੀਰੀ ਦਿਵਸ ਉੱਤੇ ੧੪ ਹਾੜ ੫੫੫ (28 ਜੂਨ 2023) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ
Gurmata is Khalsa Panth’s pious institution of collective decision making. Our scholars, like Bhai Vir Singh Ji, defined Gurmata as “Shiromani Jathebandi” of the Khalsa Panth. In present times of uncertainty, increasing chaos and disturbed internal scenario, Sikhs need to revive their traditional institutions of Joint Decision Making (Gurmata) and collective leadership (Panch Pardhani). “Vishav Sikh Ekatarta” on Miri Piri Divaa (28 June 2023) is an attempt in this direction.
3
3
537
ਪੰਥ ਸੇਵਕ ਜਥਾ ਦੋਆਬਾ retweeted
1. @PanthSewak_ collective, including @DaljitSinghBhai held a press conference at Sri Amritsar yesterday. 2. They shared information about "Vishav Sikh Ekatarta". 3. They said that Vishav Sikh Ekatarta will be held on at Anandpur Sahib on #MiriPiriDivas 28 June 2023. 4. This is an attempt to revive the Panthic tradition of collective decision making (Gurmata). 5. Listen Full Press Conference here --
8
43
2
110
9,511
ਪੰਥ ਸੇਵਕ ਜਥਾ ਦੋਆਬਾ retweeted
These are times of instability and crisis. There are both, challenges and opportunities. Sikhs need to put in place their process of joint decision making (Gurmata). It will lead us to reestablishing our system of collective leadership (Panch Pardhani). Anandpur Sahib “Vishav Sikh Ekatarta” on #MiriPiriDivas 28 June 2023 is a humble attempt to #ReviveGurmata.
4
38
92
3,998
ਪੰਥ ਸੇਵਕ ਜਥਾ ਦੋਆਬਾ retweeted
Important — 1. Attached document extends detailed information about “Vishav Sikh Ekatarta” to be held on #MiriPiriDivas June 28 at Anandpur Sahib. 2. The prime motive of this gathering, as emerges out of the document, is to attempt reviving of Sikh traditional process of joint decision making. 3. The schedule of the event shows that the @PanthSewak_ (organisers) shall extend information about purpose of gathering and the process to be adopted. 4. Then organisers shall carry out process of selecting Five Singhs as per Gurmat Maryada. 5. Those Five Singhs shall conduct all the proceedings of Vichar Charcha. Panth Sewak shall assume the role of Sakhi or the witness. 6. Five Singhs shall listen to all Sabhasads and then frame out the mata or the joint decision; which will be announced by Sakhi. 7. Any help for translating attached document into English is welcome.
11
62
5
161
22,862
ਪੰਥ ਸੇਵਕ ਜਥਾ ਦੋਆਬਾ retweeted
1. @PanthSewak_ have given call of “Vishav Sikh Ekatarta” (Global Sikh Collective), a representative gathering of Jathas, Sampardais and organisations. 2. This gathering will be held on #MiriPiriDivas at Anandpur Sahib on June 28. 3. Panth Sewak are making efforts to revive the Sikh tradition of Collective Decision Making. 4. I shall share more documents and information about Miri Piri Divas Vishav Sikh Ekatarta; stay connected.
16
78
5
217
15,737
ਪੰਥ ਸੇਵਕ ਜਥਾ ਦੋਆਬਾ retweeted
ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੇ ਪੁੱਤਰ ਅਵਤਾਰ ਸਿੰਘ ਖੰਡਾ ਦਾ ਚਲਾਣਾ ਸ਼ਹੀਦ ਪਰਿਵਾਰ ਲਈ ਇਕ ਅਸਹਿ ਵਿਛੋੜਾ ਹੈ। ਨੌਜਵਾਨ ਪੁੱਤਰ ਦੇ ਪਰਦੇਸ ਵਿਚ ਸਦੀਵੀ ਵਿਛੋੜੇ ਨਾਲ ਪੰਜਾਬ ਰਹਿੰਦੇ ਪਰਿਵਾਰ, ਭੈਣ ਜੀ ਚਰਨਜੀਤ ਕੌਰ ਤੇ ਉਹਨਾ ਦੀ ਪੁੱਤਰੀ, ਲਈ ਬਹੁਤ ਵੱਡਾ ਦੁੱਖ ਹੈ। ਬੀਤੇ ਦਿਨ ਭੈਣ ਜੀ ਨਾਲ ਉਹਨਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਹੈ ਕਿ ਸੱਚੇ ਪਾਤਿਸ਼ਾਹ ਭਾਰੀ ਪਰਖ ਤੇ ਦੁੱਖ ਦੀਆਂ ਇਹਨਾ ਘੜੀਆਂ ਵਿਚ ਪਰਿਵਾਰ ਉੱਤੇ ਮਿਹਰ ਭਰਿਆ ਹੱਥ ਰੱਖੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ।
32
110
5
598
23,032
ਪੰਥ ਸੇਵਕ ਜਥਾ ਦੋਆਬਾ retweeted
Sikhs need revive Panthic tradition of collective leadership (Panch Pardhani) and collective decision making (Gurmata). Jathas of Gur-Sangat and Khalsa Panth, that are active for Seva, Sangharsh, and Parchar will meet in Anandpur Sahib on 28 June 2023. #VishavSikhEkatarta
8
18
1,092
ਪੰਥ ਸੇਵਕ ਜਥਾ ਦੋਆਬਾ retweeted
The memory of Ghallughara June 1984 is very important for Sikhs. The state has not left any stone upturned to wash away or dilute this memory of from collective Sikh psychology but Sikhs, in accordance with their tradition, remember the first week of June every year as "Ghallughara week" and mark the memory of their great martyrs. The gallantry martyrdom of our Shaheeds will remain a source of inspiration even for our future generations.
7
58
1
176
4,655
ਪੰਥ ਸੇਵਕ ਜਥਾ ਦੋਆਬਾ retweeted
These are times of instability. The structures built in past century are proving incapable of withstanding further. Sikhs need to build their capacities for times to come. We need to organize ourselves in accordance with Sikh tradition of Hannai-Hannai Miri at local levels. At Panthic levels we must revive Panthic practice of Joint Leadership (Panch Pardhani) and Joint decision making (Gurmata). #NeverForget1984 #Sikh
2
51
3
115
4,326
ਪੰਥ ਸੇਵਕ ਜਥਾ ਦੋਆਬਾ retweeted
@aecpunjab held discussion on sustainable agriculture and farming model for Punjab. Here is a brief note/report in Punjabi— "ਖੇਤੀਬਾੜੀ ਦੀ ਹੰਢਣਸਾਰਤਾ ਲਈ ਤੁਰੰਤ ਉੱਦਮ ਕਰਨ ਦੀ ਲੋੜ" ਲੰਮੇ ਸਮੇਂ ਤੋਂ ਦੁਨੀਆਂ ਚ ਖੇਤੀ ਸਮੱਸਿਆਵਾਂ, ਭੋਜਨ ਸੰਕਟ ਅਤੇ ਹੰਢਣਸਾਰ ਵਿਕਾਸ ਦੀ ਚਰਚਾ ਚੱਲੀ ਹੋਈ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਅਸੀਂ ਆਲਮੀ ਭੋਜਨ ਸੰਕਟ ਦੀ ਝਲਕ ਦੇਖੀ ਹੈ । ਯੂਕਰੇਨ - ਰੂਸ ਜੰਗ ਅਤੇ ਦੱਖਣ ਏਸ਼ੀਆ ਦੀ ਸਿਆਸੀ ਅਸਥਿਰਤਾ ਕਰਕੇ ਮੁਲਕਾਂ ਵੱਲੋਂ ਆਪਣੇ ਬਸ਼ਿੰਦਿਆਂ ਲਈ ਅੰਨ ਪੂਰਤੀ ਨੂੰ ਯਕੀਨੀ ਬਣਾਉਣ ਵਾਸਤੇ ਖੇਤੀ ਉਪਜਾਂ ਦੇ ਨਿਰਯਾਤ ਤੇ ਰੋਕ ਲਾਈ ਗਈ। ਕਿਸਾਨੀ ਮੋਰਚਾ ਵਪਾਰੀ ਵਰਗ ਵੱਲੋਂ ਕਿਸਾਨਾਂ ਦੀ ਲੁੱਟ ਦੇ ਵਿਰੁੱਧ ਲੱਗਿਆ। ਅਜਿਹੇ ਹਾਲਾਤਾਂ ਚ ਇਹ ਅਹਿਮ ਹੈ ਕਿ ਖੇਤੀਬਾੜੀ ਦੀ ਹੰਢਣਸਾਰਤਾ ਨੂੰ ਵਿਚਾਰਿਆ ਜਾਵੇ। ਇਸੇ ਅਹਿਮ ਵਿਸ਼ੇ ਤੇ ਸੁਲਤਾਨਪੁਰ ਲੋਧੀ ਵਿਖੇ ,ਇਕਤਰਤਾ ਹਾਲ, ਮਾਰਕੀਟ ਕਮੇਟੀ ਦੇ ਦਫ਼ਤਰ ਚ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਇੱਕ ਵਿਚਾਰ ਚਰਚਾ ਰੱਖੀ ਗਈ। ਇਸ ਵਿਚਾਰ ਚਰਚਾ ਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕੇਂਦਰ ਦੇ ਬੁਲਾਰੇ ਮਲਕੀਤ ਸਿੰਘ ਨੇ ਜਲਵਾਯੂ ਪਰਿਵਰਤਨ ਦੇ ਹਾਲਾਤ, ਕਾਰਨਾਂ ਅਤੇ ਇਸਦੇ ਖੇਤੀਬਾੜੀ ਤੇ ਪ੍ਰਭਾਵ ਬਾਰੇ ਵਿਸਥਾਰ ਚ ਗੱਲਬਾਤ ਰੱਖੀ। ਚੰਗੀ ਉਪਜ ਲਈ ਮਿੱਟੀ ਦੀ ਸਿਹਤ, ਇਸਦੇ ਸੁਧਾਰ ਅਤੇ ਜਲਵਾਯੂ ਪਰਿਵਰਤਨ ਦੇ ਨਿਯੰਤਰਣ ਬਾਰੇ ਗੱਲਬਾਤ ਡਾ. ਜਸਪਾਲ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ) ਅਤੇ ਕੁਦਰਤੀ ਖੇਤੀ ਮਾਹਿਰ ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ਕੀਤੀ। ਪ੍ਰਚੱਲਿਤ ਵਿਧੀਆਂ ਨਾਲ ਕੀਤੀ ਜਾਂਦੀ ਖੇਤੀ ਦੇ ਨੁਕਸਾਂ ਬਾਰੇ ਚੇਤਾਵਨੀ ਦਿੰਦਿਆਂ ਮਾਹਿਰਾਂ ਨੇ ਆਖਿਆ ਕਿ ਜੇਕਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਇਸੇ ਤਰੀਕੇ ਵਰਤੋਂ ਕੀਤੀ ਜਾਂਦੀ ਰਹੀ ਤਾਂ ਕੁਝ ਸਾਲਾਂ ਬਾਅਦ ਧਰਤੀ ਦੇ ਬੰਜਰ ਹੋਣ ਦਾ ਵੱਡਾ ਖਦਸ਼ਾ ਹੈ। ਅਜਿਹਾ ਮਿੱਟੀ ਚੋਂ ਜੈਵਿਕ ਮਾਦੇ ਦੇ ਮੁੱਕਣ ਕਰਕੇ ਹੁੰਦਾ ਹੈ। ਕੁਦਰਤੀ ਤਰੀਕੇ ਨਾਲ ਗੈਰ ਕੁਦਰਤੀ ਖੇਤੀ ਨਾਲੋਂ ਝਾੜ ਵੱਧ ਹੋਣ ਬਾਰੇ ਵਿਸਥਾਰ ਚ ਗੱਲਬਾਤ ਹੋਈ। ਖੇਤੀ ਲਈ ਲੋੜੀਂਦੇ ਵਸੀਲੇ ਪਾਣੀ ਦੇ ਸੋਮਿਆਂ ਬਾਰੇ ਗੱਲਬਾਤ ਕਰਦਿਆਂ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਭਾਰਤ ਦੇ 28 ਸੂਬਿਆਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲੋਂ ਵੱਧ ਪਾਣੀ ਧਰਤੀ ਹੇਠੋਂ ਕੱਢ ਰਿਹਾ ਹੈ। ਇਸੇ ਨੂੰ ਵਿਚਾਰਦਿਆਂ ਕਿਸਾਨਾਂ ਵੱਲੋਂ ਖੇਤੀ ਲਈ ਲੋੜੀਂਦਾ ਨਹਿਰੀ ਪਾਣੀ ਮੁੱਹਈਆ ਕਰਵਾਉਣ ਬਾਰੇ ਵੀ ਵਿਚਾਰਾਂ ਹੋਈਆਂ। ਜ਼ਮੀਨੀ ਪਾਣੀ ਦੇ ਮਾਮਲੇ ਵਿੱਚ ਕਪੂਰਥਲੇ ਜਿਲ੍ਹੇ ਦੇ ਸਾਰੇ ਬਲਾਕ ਅਤਿ ਸ਼ੋਸ਼ਿਤ ਹਨ, ਭਾਵ ਖ਼ਤਰਨਾਕ ਹੱਦ ਤੱਕ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਇਲਾਕੇ ਚ ਸਿੰਜਾਈ ਲਈ ਇਹ ਸੁਝਾਅ ਵੀ ਆਇਆ ਕਿ ਕਾਲੀ ਵੇਈਂ ਨੂੰ ਨਹਿਰ ਵਾਂਗ ਵਰਤਣ ਲਈ ਉੱਦਮ ਕਰਨੇ ਚਾਹੀਦੇ ਹਨ। ਖੇਤੀ ਉਪਜਾਂ ਬਾਰੇ ਉੱਦਮ ਕਰਨ ਅਤੇ ਇਸਨੂੰ ਪ੍ਰਫੁੱਲਿਤ ਕਰਨ ਬਾਰੇ ਏਕਮ ਕਿਸਾਨ ਤੋਂ ਕੁਲਦੀਪ ਸਿੰਘ ਵੱਲੋਂ ਵਿਸਥਾਰ ਚ ਗੱਲਬਾਤ ਕੀਤੀ ਗਈ। ਕਿਸਾਨਾਂ ਵੱਲੋਂ ਝੋਨੇ ਹੇਠ ਰਕਬਾ ਘਟਾਉਣ, ਖੇਤੀ ਦੀ ਹੰਢਣਸਾਰਤਾ ਦੇ ਤਰੀਕੇ ਵਰਤਣ ਅਤੇ ਰੁੱਖਾਂ ਹੇਠ ਰਕਬਾ ਵਧਾਉਣ ਦੇ ਵਾਅਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਕੇਂਦਰ ਵੱਲੋਂ ਬੁਲਾਰਿਆਂ ਅਤੇ ਉੱਦਮੀ ਕਿਸਾਨ ਹੁਕਮ ਸਿੰਘ ਦਾ ਸਨਮਾਨ ਵੀ ਕੀਤਾ ਗਿਆ। #ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ
7
11
795
ਪੰਥ ਸੇਵਕ ਜਥਾ ਦੋਆਬਾ retweeted
These are times of instability. It is a challenge to present the alternative of failing institutions and structures. Sikh youth must accept this challenge to present such alternatives taking guidance from Gurbani.
5
40
128
5,335
ਪੰਥ ਸੇਵਕ ਜਥਾ ਦੋਆਬਾ retweeted
What is there in new book authored by Bhai @DaljitSinghBhai? The book titled as "Kharku Sangharsh Di Saakhi 2: Sadhan, Sabbab, Sidak Ate Shahadat" was released near Akal Takht Sahib on 23 May 2023. This book may be ordered globally via @SSNBooks.
1
38
1
100
4,044