ਪੰਥ ਸੇਵਕ ਜਥਾ ਦੋਆਬਾ retweeted
ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀਆਂ ਯਾਦਾਂ - ਬੀਤੇ ਦਿਨੀਂ 3 ਜੁਲਾਈ 2023 ਨੂੰ ਪਿੰਡ ਧੀਰਪੁਰ ਜਿਲ੍ਹਾ ਜਲੰਧਰ ਵਿਖੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਸਮਾਗਮ ਵਿਚ ਹਾਜ਼ਰੀ ਭਰੀ ਤੇ ਪਰਿਵਾਰ ਤੇ ਹਾਜ਼ਰ ਪੰਥ ਦਰਦੀਆਂ ਨਾਲ ਸ਼ਹੀਦ ਸਿੰਘ ਦੀ ਯਾਦਾਂ ਦੀ ਸਾਂਝ ਪਈ।
ਪੰਥ ਸੇਵਕ ਜਥਾ ਦੋਆਬਾ retweeted
"Vishav Sikh Ekattarta" held on Miri Piri Divas (28 June 2023) at Anandpur Sahib was a step towards revival of Panthic tradition of collective decision making. #revivegurmata
ਪੰਥ ਸੇਵਕ ਜਥਾ ਦੋਆਬਾ retweeted
***ਦੋ ਬੁਨਿਆਦੀ ਗੱਲਾਂ ਤੇ ਵਿਸ਼ਵ ਸਿੱਖ ਇਕੱਤਰਤਾ ਦੀ ਸਾਰਥਕ ਪਹਿਲਕਦਮੀ...
(1) ਫੈਸਲੇ ਲੈਣ ਦਾ ਤਰੀਕਾ ਤੇ ਅਗਵਾਈ ਚੁਣਨ ਦਾ ਤਰੀਕਾ ਦੋ ਬੁਨਿਆਦੀ ਗੱਲਾਂ ਹੁੰਦੀਆਂ ਹਨ ਜਿਹੜੀਂ ਕਿਸੇ ਸਮਾਜ ਦੀ ਸੇਧ ਤੇ ਜਥੇਬੰਦਕ ਸਮਰੱਥਾ ਤੈਅ ਕਰਦੀਆਂ ਹਨ।
(2) ਸਦੀ ਪਹਿਲਾਂ ਜਦੋਂ ਸਿੱਖਾਂ ਨੇ ਗੁਰਦੁਆਰਾ ਸਾਹਿਬਾਨ ਮਹੰਤਾਂ ਦੇ ਪ੍ਰਬੰਧ ਹੇਠੋਂ ਕੱਢ ਕੇ ਸੇਵਾ ਸੰਭਾਲ ਆਪ ਸਾਂਭੀ ਸੀ ਤਾਂ ਉਹਨਾ ਤਿੰਨ ਕਾਰਜ ਕੀਤੇ ਸਨ:
(ੳ) ਪਹਿਲਾਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲਈ।
(ਅ) ਦੂਜਾ ਫੈਸਲੇ ਕਰਨ ਦਾ ਆਪਣਾ ਪੰਥਕ ਤਰੀਕਾਕਾਰ ਬਹਾਲ ਕੀਤਾ।
(ੲ) ਤੀਜਾ ਆਪਣੀ ਅਗਵਾਈ ਚੁਣਨ ਦਾ ਪੰਥਕ ਤਰੀਕਾਕਾਰ ਬਹਾਲ ਕੀਤਾ।
(3)1925 ਤੋਂ ਪਹਿਲਾਂ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੰਥਕ ਤਰੀਕੇ ਨਾਲ ਬਿਨਾ ਵੋਟਾਂ ਤੋਂ ਚੁਣੇ ਗਏ ਸਨ।
(4) 1925 ਤੋਂ ਪਹਿਲਾਂ ਸ਼੍ਰੋ.ਗੁ.ਪ੍ਰ.ਕ. ਦੀਆਂ ਇੱਕਤਰਤਾਵਾਂ ਵਿਚ ਸ਼ਾਮਿਲ ਹੋਣ ਲਈ ਨਿੱਜੀ ਤੇ ਅਖਬਾਰਾਂ ਰਾਹੀਂ ਸੁਨੇਹੇ ਭੇਜ ਕੇ ਸੱਦਾ ਘੱਲਿਆ ਜਾਂਦਾ ਸੀ। ਇਜਲਾਸ ਤੋਂ ਇਕ ਦਿਨ ਪਹਿਲਾਂ ਸਾਰੇ ਮੈਂਬਰ ਪੰਜ ਸਿੰਘਾਂ ਦੇ ਸਨਮੁਖ ਪੇਸ਼ ਹੋ ਕੇ ਸੁਧਾਈ ਕਰਵਾਉਂਦੇ ਸਨ। ਫਿਰ ਇਜਲਾਸ ਵਿਚ ਸ਼ਾਮਿਲ ਹੋ ਸਕਦੇ ਹਨ ਜਿੱਥੇ ਕਿ ਦਰਪੇਸ਼ ਮਸਲੇ ਬਾਰੇ ਫੈਸਲੇ ਲਏ ਜਾਂਦੇ ਸਨ।
(5) ਅੰਗਰੇਜ਼ ਨੇ ਸਿੱਖਾਂ ਦੀ ਸੇਵਾ ਸੰਭਾਲ ਨੂੰ ਮਾਨਤਾ ਦੇਣ ਤੋਂ ਮਨ੍ਹਾ ਕਰ ਦਿੱਤਾ। ਅੰਗਰੇਜ਼ੀ ਸਰਕਾਰ ਨੇ ਇਹ ਸ਼ਰਤ ਰੱਖੀ ਕਿ ਸਿੱਖਾਂ ਦੇ ਸੇਵਾ ਸੰਭਾਲ ਦੇ ਨਿਜ਼ਾਮ, ਭਾਵ ਸ਼੍ਰੋ.ਗੁ.ਪ੍ਰ.ਕ. ਨੂੰ ਤਾਂ ਮਾਨਤਾ ਦੇਵਾਂਗੇ ਜੇਕਰ ਆਗੂ ਚੁਣਨ ਤੇ ਫੈਸਲੇ ਲੈਣ ਦਾ ਤਰੀਕਾ ਅੰਗਰੇਜ਼ਾਂ ਮੁਤਾਬਿਕ ਅਪਨਾਇਆ ਜਾਵੇ, ਭਾਵ ਕਿ ਵੋਟਾਂ ਰਾਹੀਂ ਆਗੂ ਚੁਣੇ ਜਾਣ ਤੇ ਫੈਸਲੇ ਲੈਣ ਲਈ ਪੱਛਮੀ ਤਰਜ਼ ਦਾ ਅਮਲ ਅਪਨਾਇਆ ਜਾਵੇ।
(6) ਸਾਲ 1922 ਤੋਂ 1925 ਤੱਕ ਜਿਸ ਸਮੇਂ ਦੇ ਮੋਰਚਿਆਂ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ ਉਹਨਾ ਪਿੱਛੇ ਅਸਲ ਮਸਲਾ ਇਹੀ ਸੀ ਕਿ ਸਿੱਖ ਆਗੂ ਚੁਣਨ ਤੇ ਫੈਸਲਾ ਲੈਣਾ ਦਾ ਪੰਥਕ ਤਰੀਕਾ ਬਹਾਲ ਰੱਖਣਾ ਚਾਹੁੰਦੇ ਸਨ ਪਰ ਅੰਗਰੇਜ਼ ਬਜਿਦ ਸਨ ਕਿ ਸਿੱਖਾਂ ਉੱਤੇ ਆਗੂ ਚੁਣਨ ਤੇ ਫੈਸਲੇ ਲੈਣਾ ਦਾ ਵੋਟਾਂ ਵਾਲਾ ਪੱਛਮੀ ਤਰੀਕਾ ਠੋਸਣਾ ਹੈ।
(7) ਅਖੀਰ ਅੰਗਰੇਜ਼ਾਂ ਨੇ 1925 ਵਿਚ ਗੁਰਦੁਆਰਾ ਐਕਟ ਰਾਹੀਂ ਵੋਟਾਂ ਵਾਲਾ ਪ੍ਰਬੰਧ ਸਿੱਖਾਂ ਉੱਤੇ ਲਾਗੂ ਕਰ ਦਿੱਤਾ। ਇਸ ਤਰੀਕਾਕਾਰ ਦੇ ਨਤੀਜੇ ਅਸੀਂ ਹੁਣ ਹੰਢਾਅ ਰਹੇ ਹਾਂ।
(8) ਹਣੁ ਵੀ ਸਾਡੇ ਬਹੁਤੇ ਯਤਨ ਤੇ ਸਰਗਰਮੀ ਪੱਛਮੀ ਤਰਜ਼ ਦੇ ਢਾਂਚਿਆਂ ਦੀਆਂ ਝਿਰੀਆਂ ਵਿਚ ਘੁੰਮ ਰਹੀ ਹੈ।
(9) ਫੈਸਲੇ ਲੈਣ ਤੇ ਆਗੂ ਚੁਣਨ ਦਾ ਸਾਡਾ ਆਪਣਾ ਪੰਥਕ ਤਰੀਕਾਕਾਰ ਅਮਲ ਵਿਚ ਨਹੀਂ ਹੈ। ਕਰੀਬ ਇਕ ਸਦੀ ਦਾ ਪ੍ਰਤੱਖ ਪਾੜਾ ਹੈ ਜੋ ਲਗਾਤਾਰ ਡੂੰਗਾ ਹੁੰਦਾ ਗਿਆ ਹੈ।
(10) ਹੁਣ ਦਾ ਸਮਾਂ ਅਸਥਿਰਤਾ ਦਾ ਹੈ। ਅਜਿਹੇ ਵਿਚ ਵੱਡੀਆਂ ਚੁਣੌਤੀਆਂ ਵੀ ਹਨ ਅਤੇ ਸੰਭਾਵਨਾਵਾਂ ਵੀ। ਸਭ ਤੋਂ ਵੱਡੀ ਲੋੜ ਆਪਣੀਆਂ ਸੰਸਥਾਵਾਂ ਨੂੰ ਸੁਰਜੀਤ ਤੇ ਮਜਬੂਤ ਕਰਨ ਦੀ ਹੈ। ਇਹ ਸਮਾਂ ਜੜ੍ਹਾਂ ਵੱਲ ਮੁੜਨ ਤੇ ਉਹਨਾ ਨਾਲ ਜੁੜਨ ਦਾ ਹੈ।
(11) ਇਸ ਸਮੇਂ ਵਿਚ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਇਸੇ ਦਿਸ਼ਾ ਵਿਚ ਹੈ। ਵਿਸ਼ਵ ਸਿੱਖ ਇਕੱਤਰਤਾ ਵਿਚ ਗੁਰਮਤਾ ਕਰਨਾ ਇਕ ਚੰਗਾ ਸ਼ੁਰੂਆਤੀ ਕਦਮ ਹੈ। ਅੱਜ ਦੇ ਸਮੇਂ ਵਿਚ ਪੰਥਕ ਰਿਵਾਇਤ ਤੇ ਗੁਰੂ ਆਸ਼ੇ ਅਨੁਸਾਰ ਸਾਂਝੇ ਫੈਸਲੇ ਦਾ ਅਮਲ ਲਾਗੂ ਕਰਨ ਦਾ ਇਹ ਇਕ ਸੁਹਿਰਦ ਯਤਨ ਹੋਇਆ ਹੈ। ਹਾਲੀਆ ਇਤਿਹਾਸ ਵਿਚੋਂ ਸ਼ਾਇਦ ਇਹ ਪਹਿਲੀ ਮਿਸਾਲ ਹੀ ਹੈ ਕਿ ਸਿੱਖਾਂ ਨੇ ਫੈਸਲਾ ਲੈਣ ਦਾ ਆਪਣਾ ਪੰਥਕ ਤਰੀਕਾਕਾਰ ਅਪਨਾਇਆ ਹੋਵੇ।
(12) ਇਹ ਅਮਲ ਦਰਸਾਉਂਦਾ ਹੈ ਕਿ ਅਸੀਂ ਪੰਥਕ ਪਰੰਪਰਾ ਅਨੁਸਾਰ ਆਪਣੇ ਅਮਲ ਸਾਧਣ ਦੇ ਯਤਨ ਕਰ ਸਕਦੇ ਹਾਂ।
(13) ਇਸ ਪਹਿਲਕਦਮੀ ਨੂੰ ਜਾਰੀ ਰੱਖਣਾ ਚਾਹੀਦਾ ਹੈ। ਸੁਹਿਰਦ ਸੱਜਣਾ ਨੂੰ ਚਾਹੀਦਾ ਹੈ ਕਿ ਆਪਣੇ ਜਥਿਆਂ ਵਿਚ ਫੈਸਲੇ ਤੇ ਅਗਵਾਈ ਚੁਨਣ ਦਾ ਅਮਲ ਪੰਥਕ ਰਿਵਾਇਤ ਅਨੁਸਾਰ ਸਾਧਣ ਦਾ ਯਤਨ ਸ਼ੁਰੂ ਕਰੀਏ।
ਗੁਰੂ ਭਲੀ ਕਰੇਗਾ।
ਪੰਥ ਸੇਵਕ ਜਥਾ ਦੋਆਬਾ retweeted
Panthic bodies and Sikh sangat held Ardas Samagam in the memory of Shaheed Bhai Hardeep Singh Nijj@r at Gurdwara Shaheed Baba Gurbax Singh ji near Akal Takht Sahib on 1 July 2023.
Bhai Panjw@r and Bhai Nijj@r’s shahadat are political assassinations directed by the Indian state.
Here is an understanding of the situation and message to the Sangat:-
ਪੰਥ ਸੇਵਕ ਜਥਾ ਦੋਆਬਾ retweeted
Gurmata of Vishav Sikh Ekatarta.
੧੪ ਹਾੜ ੫੫੫ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਪੰਜ ਸਿੰਘਾਂ ਵੱਲੋਂ ਪੰਥਕ ਰਿਵਾਇਤ ਅਨੁਸਾਰ ਸੋਧਿਆ ਗਿਆ ਗੁਰਮਤਾ।
ਪੰਥ ਸੇਵਕ ਜਥਾ ਦੋਆਬਾ retweeted
1. @PanthSewak_ collective, including @DaljitSinghBhai held a press conference at Sri Amritsar yesterday.
2. They shared information about "Vishav Sikh Ekatarta".
3. They said that Vishav Sikh Ekatarta will be held on at Anandpur Sahib on #MiriPiriDivas 28 June 2023.
4. This is an attempt to revive the Panthic tradition of collective decision making (Gurmata).
5. Listen Full Press Conference here --
ਪੰਥ ਸੇਵਕ ਜਥਾ ਦੋਆਬਾ retweeted
These are times of instability and crisis. There are both, challenges and opportunities. Sikhs need to put in place their process of joint decision making (Gurmata). It will lead us to reestablishing our system of collective leadership (Panch Pardhani).
Anandpur Sahib “Vishav Sikh Ekatarta” on #MiriPiriDivas 28 June 2023 is a humble attempt to #ReviveGurmata.
ਪੰਥ ਸੇਵਕ ਜਥਾ ਦੋਆਬਾ retweeted
Important —
1. Attached document extends detailed information about “Vishav Sikh Ekatarta” to be held on #MiriPiriDivas June 28 at Anandpur Sahib.
2. The prime motive of this gathering, as emerges out of the document, is to attempt reviving of Sikh traditional process of joint decision making.
3. The schedule of the event shows that the @PanthSewak_ (organisers) shall extend information about purpose of gathering and the process to be adopted.
4. Then organisers shall carry out process of selecting Five Singhs as per Gurmat Maryada.
5. Those Five Singhs shall conduct all the proceedings of Vichar Charcha. Panth Sewak shall assume the role of Sakhi or the witness.
6. Five Singhs shall listen to all Sabhasads and then frame out the mata or the joint decision; which will be announced by Sakhi.
7. Any help for translating attached document into English is welcome.
ਪੰਥ ਸੇਵਕ ਜਥਾ ਦੋਆਬਾ retweeted
1. @PanthSewak_ have given call of “Vishav Sikh Ekatarta” (Global Sikh Collective), a representative gathering of Jathas, Sampardais and organisations.
2. This gathering will be held on #MiriPiriDivas at Anandpur Sahib on June 28.
3. Panth Sewak are making efforts to revive the Sikh tradition of Collective Decision Making.
4. I shall share more documents and information about Miri Piri Divas Vishav Sikh Ekatarta; stay connected.
ਪੰਥ ਸੇਵਕ ਜਥਾ ਦੋਆਬਾ retweeted
ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੇ ਪੁੱਤਰ ਅਵਤਾਰ ਸਿੰਘ ਖੰਡਾ ਦਾ ਚਲਾਣਾ ਸ਼ਹੀਦ ਪਰਿਵਾਰ ਲਈ ਇਕ ਅਸਹਿ ਵਿਛੋੜਾ ਹੈ। ਨੌਜਵਾਨ ਪੁੱਤਰ ਦੇ ਪਰਦੇਸ ਵਿਚ ਸਦੀਵੀ ਵਿਛੋੜੇ ਨਾਲ ਪੰਜਾਬ ਰਹਿੰਦੇ ਪਰਿਵਾਰ, ਭੈਣ ਜੀ ਚਰਨਜੀਤ ਕੌਰ ਤੇ ਉਹਨਾ ਦੀ ਪੁੱਤਰੀ, ਲਈ ਬਹੁਤ ਵੱਡਾ ਦੁੱਖ ਹੈ। ਬੀਤੇ ਦਿਨ ਭੈਣ ਜੀ ਨਾਲ ਉਹਨਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਹੈ ਕਿ ਸੱਚੇ ਪਾਤਿਸ਼ਾਹ ਭਾਰੀ ਪਰਖ ਤੇ ਦੁੱਖ ਦੀਆਂ ਇਹਨਾ ਘੜੀਆਂ ਵਿਚ ਪਰਿਵਾਰ ਉੱਤੇ ਮਿਹਰ ਭਰਿਆ ਹੱਥ ਰੱਖੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ।
ਪੰਥ ਸੇਵਕ ਜਥਾ ਦੋਆਬਾ retweeted
Sikhs need revive Panthic tradition of collective leadership (Panch Pardhani) and collective decision making (Gurmata). Jathas of Gur-Sangat and Khalsa Panth, that are active for Seva, Sangharsh, and Parchar will meet in Anandpur Sahib on 28 June 2023. #VishavSikhEkatarta
ਪੰਥ ਸੇਵਕ ਜਥਾ ਦੋਆਬਾ retweeted
The memory of Ghallughara June 1984 is very important for Sikhs. The state has not left any stone upturned to wash away or dilute this memory of from collective Sikh psychology but Sikhs, in accordance with their tradition, remember the first week of June every year as "Ghallughara week" and mark the memory of their great martyrs. The gallantry martyrdom of our Shaheeds will remain a source of inspiration even for our future generations.
ਪੰਥ ਸੇਵਕ ਜਥਾ ਦੋਆਬਾ retweeted
These are times of instability. The structures built in past century are proving incapable of withstanding further. Sikhs need to build their capacities for times to come. We need to organize ourselves in accordance with Sikh tradition of Hannai-Hannai Miri at local levels. At Panthic levels we must revive Panthic practice of Joint Leadership (Panch Pardhani) and Joint decision making (Gurmata).
#NeverForget1984 #Sikh
ਪੰਥ ਸੇਵਕ ਜਥਾ ਦੋਆਬਾ retweeted
@aecpunjab held discussion on sustainable agriculture and farming model for Punjab. Here is a brief note/report in Punjabi—
"ਖੇਤੀਬਾੜੀ ਦੀ ਹੰਢਣਸਾਰਤਾ ਲਈ ਤੁਰੰਤ ਉੱਦਮ ਕਰਨ ਦੀ ਲੋੜ"
ਲੰਮੇ ਸਮੇਂ ਤੋਂ ਦੁਨੀਆਂ ਚ ਖੇਤੀ ਸਮੱਸਿਆਵਾਂ, ਭੋਜਨ ਸੰਕਟ ਅਤੇ ਹੰਢਣਸਾਰ ਵਿਕਾਸ ਦੀ ਚਰਚਾ ਚੱਲੀ ਹੋਈ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਅਸੀਂ ਆਲਮੀ ਭੋਜਨ ਸੰਕਟ ਦੀ ਝਲਕ ਦੇਖੀ ਹੈ । ਯੂਕਰੇਨ - ਰੂਸ ਜੰਗ ਅਤੇ ਦੱਖਣ ਏਸ਼ੀਆ ਦੀ ਸਿਆਸੀ ਅਸਥਿਰਤਾ ਕਰਕੇ ਮੁਲਕਾਂ ਵੱਲੋਂ ਆਪਣੇ ਬਸ਼ਿੰਦਿਆਂ ਲਈ ਅੰਨ ਪੂਰਤੀ ਨੂੰ ਯਕੀਨੀ ਬਣਾਉਣ ਵਾਸਤੇ ਖੇਤੀ ਉਪਜਾਂ ਦੇ ਨਿਰਯਾਤ ਤੇ ਰੋਕ ਲਾਈ ਗਈ। ਕਿਸਾਨੀ ਮੋਰਚਾ ਵਪਾਰੀ ਵਰਗ ਵੱਲੋਂ ਕਿਸਾਨਾਂ ਦੀ ਲੁੱਟ ਦੇ ਵਿਰੁੱਧ ਲੱਗਿਆ। ਅਜਿਹੇ ਹਾਲਾਤਾਂ ਚ ਇਹ ਅਹਿਮ ਹੈ ਕਿ ਖੇਤੀਬਾੜੀ ਦੀ ਹੰਢਣਸਾਰਤਾ ਨੂੰ ਵਿਚਾਰਿਆ ਜਾਵੇ। ਇਸੇ ਅਹਿਮ ਵਿਸ਼ੇ ਤੇ ਸੁਲਤਾਨਪੁਰ ਲੋਧੀ ਵਿਖੇ ,ਇਕਤਰਤਾ ਹਾਲ, ਮਾਰਕੀਟ ਕਮੇਟੀ ਦੇ ਦਫ਼ਤਰ ਚ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਇੱਕ ਵਿਚਾਰ ਚਰਚਾ ਰੱਖੀ ਗਈ। ਇਸ ਵਿਚਾਰ ਚਰਚਾ ਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕੇਂਦਰ ਦੇ ਬੁਲਾਰੇ ਮਲਕੀਤ ਸਿੰਘ ਨੇ ਜਲਵਾਯੂ ਪਰਿਵਰਤਨ ਦੇ ਹਾਲਾਤ, ਕਾਰਨਾਂ ਅਤੇ ਇਸਦੇ ਖੇਤੀਬਾੜੀ ਤੇ ਪ੍ਰਭਾਵ ਬਾਰੇ ਵਿਸਥਾਰ ਚ ਗੱਲਬਾਤ ਰੱਖੀ। ਚੰਗੀ ਉਪਜ ਲਈ ਮਿੱਟੀ ਦੀ ਸਿਹਤ, ਇਸਦੇ ਸੁਧਾਰ ਅਤੇ ਜਲਵਾਯੂ ਪਰਿਵਰਤਨ ਦੇ ਨਿਯੰਤਰਣ ਬਾਰੇ ਗੱਲਬਾਤ ਡਾ. ਜਸਪਾਲ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ) ਅਤੇ ਕੁਦਰਤੀ ਖੇਤੀ ਮਾਹਿਰ ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ਕੀਤੀ। ਪ੍ਰਚੱਲਿਤ ਵਿਧੀਆਂ ਨਾਲ ਕੀਤੀ ਜਾਂਦੀ ਖੇਤੀ ਦੇ ਨੁਕਸਾਂ ਬਾਰੇ ਚੇਤਾਵਨੀ ਦਿੰਦਿਆਂ ਮਾਹਿਰਾਂ ਨੇ ਆਖਿਆ ਕਿ ਜੇਕਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਇਸੇ ਤਰੀਕੇ ਵਰਤੋਂ ਕੀਤੀ ਜਾਂਦੀ ਰਹੀ ਤਾਂ ਕੁਝ ਸਾਲਾਂ ਬਾਅਦ ਧਰਤੀ ਦੇ ਬੰਜਰ ਹੋਣ ਦਾ ਵੱਡਾ ਖਦਸ਼ਾ ਹੈ। ਅਜਿਹਾ ਮਿੱਟੀ ਚੋਂ ਜੈਵਿਕ ਮਾਦੇ ਦੇ ਮੁੱਕਣ ਕਰਕੇ ਹੁੰਦਾ ਹੈ। ਕੁਦਰਤੀ ਤਰੀਕੇ ਨਾਲ ਗੈਰ ਕੁਦਰਤੀ ਖੇਤੀ ਨਾਲੋਂ ਝਾੜ ਵੱਧ ਹੋਣ ਬਾਰੇ ਵਿਸਥਾਰ ਚ ਗੱਲਬਾਤ ਹੋਈ। ਖੇਤੀ ਲਈ ਲੋੜੀਂਦੇ ਵਸੀਲੇ ਪਾਣੀ ਦੇ ਸੋਮਿਆਂ ਬਾਰੇ ਗੱਲਬਾਤ ਕਰਦਿਆਂ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਭਾਰਤ ਦੇ 28 ਸੂਬਿਆਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲੋਂ ਵੱਧ ਪਾਣੀ ਧਰਤੀ ਹੇਠੋਂ ਕੱਢ ਰਿਹਾ ਹੈ। ਇਸੇ ਨੂੰ ਵਿਚਾਰਦਿਆਂ ਕਿਸਾਨਾਂ ਵੱਲੋਂ ਖੇਤੀ ਲਈ ਲੋੜੀਂਦਾ ਨਹਿਰੀ ਪਾਣੀ ਮੁੱਹਈਆ ਕਰਵਾਉਣ ਬਾਰੇ ਵੀ ਵਿਚਾਰਾਂ ਹੋਈਆਂ। ਜ਼ਮੀਨੀ ਪਾਣੀ ਦੇ ਮਾਮਲੇ ਵਿੱਚ ਕਪੂਰਥਲੇ ਜਿਲ੍ਹੇ ਦੇ ਸਾਰੇ ਬਲਾਕ ਅਤਿ ਸ਼ੋਸ਼ਿਤ ਹਨ, ਭਾਵ ਖ਼ਤਰਨਾਕ ਹੱਦ ਤੱਕ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਇਲਾਕੇ ਚ ਸਿੰਜਾਈ ਲਈ ਇਹ ਸੁਝਾਅ ਵੀ ਆਇਆ ਕਿ ਕਾਲੀ ਵੇਈਂ ਨੂੰ ਨਹਿਰ ਵਾਂਗ ਵਰਤਣ ਲਈ ਉੱਦਮ ਕਰਨੇ ਚਾਹੀਦੇ ਹਨ। ਖੇਤੀ ਉਪਜਾਂ ਬਾਰੇ ਉੱਦਮ ਕਰਨ ਅਤੇ ਇਸਨੂੰ ਪ੍ਰਫੁੱਲਿਤ ਕਰਨ ਬਾਰੇ ਏਕਮ ਕਿਸਾਨ ਤੋਂ ਕੁਲਦੀਪ ਸਿੰਘ ਵੱਲੋਂ ਵਿਸਥਾਰ ਚ ਗੱਲਬਾਤ ਕੀਤੀ ਗਈ। ਕਿਸਾਨਾਂ ਵੱਲੋਂ ਝੋਨੇ ਹੇਠ ਰਕਬਾ ਘਟਾਉਣ, ਖੇਤੀ ਦੀ ਹੰਢਣਸਾਰਤਾ ਦੇ ਤਰੀਕੇ ਵਰਤਣ ਅਤੇ ਰੁੱਖਾਂ ਹੇਠ ਰਕਬਾ ਵਧਾਉਣ ਦੇ ਵਾਅਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਕੇਂਦਰ ਵੱਲੋਂ ਬੁਲਾਰਿਆਂ ਅਤੇ ਉੱਦਮੀ ਕਿਸਾਨ ਹੁਕਮ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
#ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ
ਪੰਥ ਸੇਵਕ ਜਥਾ ਦੋਆਬਾ retweeted
These are times of instability. It is a challenge to present the alternative of failing institutions and structures. Sikh youth must accept this challenge to present such alternatives taking guidance from Gurbani.
ਪੰਥ ਸੇਵਕ ਜਥਾ ਦੋਆਬਾ retweeted
What is there in new book authored by Bhai @DaljitSinghBhai?
The book titled as "Kharku Sangharsh Di Saakhi 2: Sadhan, Sabbab, Sidak Ate Shahadat" was released near Akal Takht Sahib on 23 May 2023.
This book may be ordered globally via @SSNBooks.
ਪੰਥ ਸੇਵਕ ਜਥਾ ਦੋਆਬਾ retweeted
Sanjha biaan (Joint Statement) by @PanthSewak_
Sri Akaal Takhat Sahib is a timeless institution that has been gifted to the Khalsa panth by Sri Guru Hargobind Sahib jee, the master of Miri-Piri. Sri Akaal Takhat is the temporal institutionalization of the patshahi bestowed upon the Guru Khalsa Panth by Akaal Purakh.
Those who embody the timeless ideals of the Khalsa have been called "Akalis" throughout history and have been entrusted with the seva and governance of Sri Akaal Takhat Sahib. These Akalis have always remained true to Guru Sahib's ideal of sutantar vicharna (remaining independent/autonomous) and accordingly, have existed above any worldly powers, governments, or laws. Manifesting these principles in practice, the Khalsa developed a unique system of seva sambhal over Sri Akaal Takhat Sahib in which a jatha (unit) of Akalis is granted the seva sambhal and the jathedar of this jatha is known as the jathedar of Sri Akaal Takhat Sahib. Akali Baba Phoola Singh jee was the jathedar of Buddha Dal and the seva of Sri Akaal Takhat Sahib had been entrusted to the Buddha Dal which is how Akali Baba Phoola Singh became known as the jathedar of Sri Akaal Takhat Sahib itself. This is how the sovereign self-governance of Sri Akaal Takhat Sahib has always been based around a jatha, imbibing the selfless values of Akaal and insituting the principles of panch pradhani collective leadership and gurmatta-based decision-making.
When the Firanghi (British colonizers) colonized Punjab, they made a concerted effort to completely eliminate the Akali Singhs and thereby took control over Sikh institutions themselves. When Sikhs in the 1920s embarked on a sangarsh (struggle) to take back control of Sikh institutions, they focussed on three central objectives: taking over the maintenance and governance of the Takhat Sahiban and other gurdwaras themselves, establishing collective leadership, and instituting collective decision-making by gurmatta. The colonizers refused to acknowledge or recognize these practices however, and imposed a condition that Sikh administration of gurdware would only be recognized if they adopted the colonial method of decision-making and selecting leadership. The jado jahid (struggle) between 1922-1925 revolved around ensuring Sikh governance over our institutions, collective leadership and decision-making in accordance with panthic traditions.
By enacting the Gurdwara Act in 1925 however, the colonizers were successful in imposing a modern/colonial process of selecting leadership and decision-making. Since then, Sikh leadership has been fixated on electoral mechanisms of selecting leadership rather than the panch pradhani method according to panthic tradition. Similarly, rather than collective decision-making through gurmatta in accordance with gurmat, Sikhs adopted Western bureaucratic structures of executives and sub-committees. Adopting processes completely devoid of the Guru's barkat (blessings), political powers were successfully able to ensure anti-Sikh decisions via self-interested politicians selected for panthic leadership through electoral processes. The 2015 forgiveness of the Sauda Sadh (without any apology) and then spending Rs. 90 lakh to justify the problematic decision through the SGPC is the prime example of this compromised dynamic.
The colonizers were intimately familiar with the character and commitment of the Akali Singhs which was captured in the writings of a number of Orientalist writers at the time. The colonizers could never tolerate the governance of Sri Akaal Takhat Sahib by those Akaali Singhs who refused subordination even to the Sikh administration of the Lahore Darbar. Alongside marking the Akali Singhs for genocide, the colonizers were subsequently successful in imposing their own control over Sri Akaal Takhat by appointing a "sarbrah" (overseer). This was the very first time that a "Sikh" was in control of the seva sambhal of Sri Akaal Takhat Sahib--but in accordance with non-Sikh processes and systems. At this point, rather than a jatha of Akalis, the Takhat Sahib was controlled by a singular sarbrah appointed by the British. When the colonizers successfully used the 1925 Gurdwara Act to impose colonial/Western control over Sri Akaal Takhat Sahib however, the new committee simply changed the name of the colonial "sarbrah" to "jathedar". This is how the colonizers have been able to erase the Panthic jugat (technique/method) of self-governance to this day.
With time, this process was degraded to such a degree that for the past three decades, one single family (Badal family) in control of an electoral political party has unilaterally appointed and removed numerous jathedars of Sri Akaal Takhat Sahib. Recent rumours around removing acting jathedar, Giani Harpreet Singh, is a clear illustration of the anti-Panthic administration of the Takhat Sahib today. The principles of gurmat and Panthic tradition are unequivocally clear that Sri Akaal Takhat Sahib cannot be subordinate to any political power, government or law but the current SGPC president, Harcharnjit Singh Dhami's, statements that the SGPC appoints jathedars in accordance with Indian legislation--the Gurdwara Act--demonstrates how the current administration does not even hesitate to suggest that Sri Akaal Takhat Sahib is directly governed by the Indian state itself.
Right now, the Indian state is trying to directly take over Sikh institutions, including the Takhat Sahib. Recent events within the Delhi Sikh Gurdwara Management Committee and the Haryana Sikh Gurdwara Prabandhak Committee clearly illustrate that the Bipparvadi BJP is maneuvering to ensure that the political power/influence of milvartaniye Sikhs (those Sikhs who work within foreign power structures for limited benefits rather than assert Sikh sovereignty) remains fragmented and does not coalesce even around those political parties that are actively working with/under the BJP. In both Delhi and Haryana, the BJP has simultaneously given its patronage to competing Sikh factions in order to ensure that they remain fragmented and polarized. As a result, regardless of differences, every Sikh faction is looking towards the BJP for its legitimacy and influence.
This process is becoming so entrenched, that the Haryana Gurdwara Committee which was originally created to escape the Badal-BJP nexus has fallen into the lap of the BJP immediately upon coming into existence. Using these circumstances to its benefit, the BJP is manipulating the weaknesses of milvartaniye Sikhs and thereby increasing its influence and control over Sikh institutions. After Hazoor Sahib, Patna Sahib, Delhi and Haryana, the BJP is using chakrail (those Sikhs who explicitly choose to serve foreign powers) Sikhs like Iqbal Singh Lalpura and Manjinder Singh Sirsa to influence Sikh institutions in Jammu & Kashmir, as well as other states, to gradually pave the way for direct control by the BJP.
The Bipparvadi government is using this process to lay siege to Sikh institutions and eventually take direct control over Sri Akaal Takhat Sahib--and this strategy is working. In these circumstances, the Gur-Sangat and Guru Khalsa Panth needs to reflect seriously on the dangers we are facing.
In this context, it is imperative that the governance of Sri Akaal Takhat Sahib is freed from the control or influence of electoral political parties and instead, entrusted to a selfless jatha of Akalis so that any prospective decisions can be made in accordance with gurmatta in consultation with Sikhs around the world. This is the only way that we can combat the creeping influence, control, and manipulation of Sikh institutions--and ultimately restore the independence and autonomy of Sikh institutions.
The Panth Sewak collective is moving in this direction by calling a world Sikh gathering at Sri Anandpur Sahib on Miri-Piri Divas on June 28. This gathering will be focussed on consensus-building around reinstituting panch pradhani leadership and gurmatta-based decision-making at Sri Akaal Takhat Sahib. We humbly request jathay and organizations of the Gur-Sangat and Guru Khalsa Panth around the world to support these efforts and attend the upcoming meeting by selecting and sending their representative panch. Effectively enacting this process is the only way we can then proceed towards a Sarbat Khalsa and build the capacity to meaningfully enact decisions made through gurmatta. There are no shortcuts to rejuvenating our institutions and traditions.
~
Panth Sewak Collective
Bhai Daljit Singh
Bhai Narain Singh
Bhai Lal Singh Akalgarh
Bhai Bhupinder Singh Bhalvan
Bhai Satnam Singh Khandewala
Bhai Hardeep Singh Mehraj
Bhai Satnam Singh Jhanjjian
Bhai Sukhdev Singh Dodd
Bhai Amrik Singh Isru
Bhai Rajinder Singh Mughalval
Bhai Manjit Singh Phagwara
9 Jeth, 555 Nanakshahi
May 23, 2023 CE
ਪੰਥ ਸੇਵਕ ਜਥਾ ਦੋਆਬਾ retweeted
@PanthSewak_ Bhai @DaljitSinghBhai met Jatha of Gur Sangat and Khalsa Panth at Sri Hargobindpur to invite them to #MiriPiriDivas global Sikh gathering at Anandpur Sahib about Akal Takht Sahib, Panch Pardhani and Gurmata.
More details at —
ਪੰਥ ਸੇਵਕ ਜਥਾ ਦੋਆਬਾ retweeted
Replying to @PanthSewak_
@PanthSewak_ and representatives of Sikh organizations visited family of Shaheed Paramjit Singh Panjwar at their native home in Panjwar Village. This video was recorded there.
News that Bhai Parmjit Singh Panjwar, chief of the Khalistan Commando Force, has been killed by armed assailants while underground is a huge shock for the ongoing Sikh sangarsh. At the same time however, this news is a testament to the fact that Bhai Paramjit Singh fulfilled his responsibility to fight for the liberation of Khalistan with his blood and sweat until his final breath.
Bhai Parmjit Singh and his family’s contribution to the armed struggle is exemplary. Alongside the shahadat of multiple family members, Bhai Paramjit Singh’s own shaheedi today takes their sacrifice to a new pinnacle.
They will forever be an inspiration for coming generations and especially those naujawan that choose this path of sangarsh.
Bhai Paramjit Singh Panjwar lived on this path of armed struggle as a warrior. Sikh sangat around the world will be doing ardaas that Bhai Parmjit Singh be accepted into Satguru’s sanctuary and to bless the Khalsa Panth with renewed strength to continue down this path with reinvigorated commitment.



























